Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਨਹਿਰੂ ਜੀ ਦੀ ਬਰਸੀ ਦੇ ਮੌਕੇ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

ਨਹਿਰੂ ਜੀ ਦੀ ਬਰਸੀ ਦੇ ਮੌਕੇ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

ਅੱਜ ਕਾਂਗਰਸ ਭਵਨ ਵਿਖੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਦੇ ਮੌਕੇ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਅਰਪਿਤ ਕੀਤੀ ।

ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ , ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ , ਨਰੇਸ਼ ਵਰਮਾ, ਰਵਿੰਦਰ ਲਾਡੀ, ਅਰੁਣ ਸਹਿਗਲ, ਪ੍ਰੇਮ ਸੈਣੀ, ਅਸ਼ਵਨੀ ਜੰਗਰਾਲ, ਸੁਧੀਰ ਘੁੱਗੀ, ਲੱਕੀ ਮੱਕੜ, ਯਸ਼ਪਾਲ ਸਫਰੀ, ਮੁਕੇਸ਼ ਗਰੋਵਰ , ਆਤਮ ਪ੍ਰਕਾਸ਼ ਪਾਸ਼ੀ , ਕੀਮਤੀ ਸੈਣੀ, ਵਿਕਾਸ ਸੰਗਰ, ਡਾ ਜਸਲੀਨ ਸੇਠੀ,ਪ੍ਰਭਦਿਆਲ ਭਗਤ, ਮੁਖਤਿਆਰ ਅਹਿਮਦ, ਮਨਜੀਤ ਸਿਮਰਨ, ਸਮੀਰ ਚਿਸ਼ਤੀ, ਐਡਵੋਕੇਟ ਬੱਚਨ ਲਾਲ, ਰਮੇਸ਼ ਕੁਮਾਰ , ਅਰੁਣ ਰਤਨ, ਨਵਦੀਪ ਜਰੇਵਾਲ ਸ਼ਾਲੂ, ਯਸ਼ ਪਾਲ, ਰਵੀ ਬੱਗਾ, ਦੀਨਾ ਨਾਥ ਜੈਸਵਾਲ, ਵਿਪਿਨ ਕੁਮਾਰ, ਭਾਰਤ ਭੂਸ਼ਣ, ਗੁਲਸ਼ਨ ਮਿੱਡਾ, ਹਰੀਸ਼ ਅਰੋੜਾ , ਰਸ਼ਪਾਲ ਜੱਖੂ, ਰੋਹਨ ਚੱਢਾ, ਹਰਦੀਪ ਸਿੰਘ, ਅਸ਼ੋਕ ਹੰਸ , ਮੁਨੀਸ਼ ਪਾਹਵਾ, ਯਸ਼ ਪਹਿਲਵਾਨ, ਵਰਿੰਦਰ ਕਾਲੀ, ਰਜਨੀਸ਼ ਸੈਣੀ, ਪ੍ਰਸ਼ੋਤਮ ਲਾਲ, ਗੁਰਜੀਤ ਸੋਹਲ, ਪਵਨ ਮਹਿਤਾ ਮੌਜੂਦ ਸਨ ।