Business Khas

Latest news
ਪ੍ਰਧਾਨਾਂ ਦੀ ਫਿਰਵਲ ਪਾਰਟੀ ਕੀਤੀ ਗਈ ਸੇਵਾ ਮੁਕਤ ਹੋਣ ਤੇ ਉਹਨਾਂ ਨੂੰ ਮਾਨ ਸਨਮਾਨ ਪੰਜਾਬੀ ਗਾਇਕ ਆਰ ਨੇਤ ਨਵੇਂ ਗਾਣੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਆਵਾਰਾ ਕੁੱਤਿਆਂ ਨੇ ਮਾਸੂਮ ਬੱਚੀ ’ਤੇ ਕੀਤਾ ਹਮਲਾ ਡੀਜ਼ਲ ‘ਤੇ ਸਰਕਾਰ ਦਾ ਵੱਡਾ ਫੈਸਲਾ, ਖਰੀਦਣ ਦੀ ਲਿਮਿਟ ਤੈਅ 'ਕਾਕਰੋਚ ਜਨਤਾ ਪਾਰਟੀ' ਦੀ ਪੰਜਾਬ ਵਿਚ ਐਂਟਰੀ: ਕੱਲ੍ਹ ਲਈ ਵੱਡਾ ਐਲਾਨ... ਗੜ੍ਹਾ ਦੀ ਬਜ਼ੁਰਗ ਮਹਿਲਾ ਨੇ ਪ੍ਰਸ਼ਾਸਨ ਕੋਲ ਲਾਈ ਮਦਦ ਦੀ ਗੁਹਾਰ ED ਨੇ ਵਿਧਾਇਕ ਰਮਨ ਅਰੋੜਾ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਸਿੱਧੂ ਮੂਸੇਵਾਲਾ ਦਾ ਜਨਮਦਿਨ ਮੂਸਾ ਹਵੇਲੀ ‘ਚ ਮਨਾਇਆ, ਛੋਟੇ ਭਰਾ ਨੇ ਕੱਟਿਆ ਕੇਕ NEET ਵਿਦਿਆਰਥੀਆਂ ਲਈ ਮੁਫ਼ਤ ਬੱਸ ਸਫ਼ਰ, 1,169 ਨੌਕਰੀਆਂ ਨੂੰ ਮਨਜ਼ੂਰੀ :ਪੰਜਾਬ ਕੈਬਨਿਟ ਮਾਤਾ ਚਿੰਤਪੁਰਨੀ ਮੰਦਰ ਗੜ੍ਹਾ ਵਿਖੇ 49ਵਾਂ ਸਲਾਨਾ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ
You are currently viewing ਪ੍ਰਧਾਨਾਂ ਦੀ ਫਿਰਵਲ ਪਾਰਟੀ ਕੀਤੀ ਗਈ ਸੇਵਾ ਮੁਕਤ ਹੋਣ ਤੇ ਉਹਨਾਂ ਨੂੰ ਮਾਨ ਸਨਮਾਨ

ਪ੍ਰਧਾਨਾਂ ਦੀ ਫਿਰਵਲ ਪਾਰਟੀ ਕੀਤੀ ਗਈ ਸੇਵਾ ਮੁਕਤ ਹੋਣ ਤੇ ਉਹਨਾਂ ਨੂੰ ਮਾਨ ਸਨਮਾਨ

ਅੱਜ ਸਰਦਾਰ ਸਰਬਜੀਤ ਸਿੰਘ ਮੱਕਰ ਦੇ ਘਰ ਵਿੱਚ ਜਿਨਾਂ ਲੋਕਾਂ ਨੇ ਮੰਡਲ ਪ੍ਰਧਾਨ ਬਣ ਕੇ ਲਗਾਤਾਰ ਤਿੰਨ ਸਾਲ ਸੇਵਾ ਕੀਤੀ ਉਹਨਾਂ ਮੰਡਲ ਪ੍ਰਧਾਨਾਂ ਦੀ ਫਿਰਵਲ ਪਾਰਟੀ ਕੀਤੀ ਗਈ ਸੇਵਾ ਮੁਕਤ ਹੋਣ ਤੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਕਿਉਂਕਿ ਪੰਜ ਮੰਡਲ ਪ੍ਰਧਾਨ ਜਲੰਧਰ ਕਹਿੰਦੇ ਸੀ ਹਲਕਾ ਇਨਚਾਰਜ ਸਰਬਜੀਤ ਸਿੰਘ ਮੱਕੜ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਲੱਖ ਲੱਖ ਵਧਾਈ ਦਿੱਤੀ ਕਿ ਤੁਸੀਂ ਪਾਰਟੀ ਲਈ ਲਗਾਤਾਰ ਕੰਮ ਕੀਤਾ ਨਵੇਂ ਚੁਣੇ ਹੋਏ ਮੰਡਲ ਪ੍ਰਧਾਨਾਂ ਨੂੰ ਮਾਨ ਸਨਮਾਨ ਦੇ ਕੇ ਨਿਵਾਜਿਆ ਸਰੋਪੇੑ ਪਾ ਦਿੱਤੇ ਕਿਉਂਕਿ ਪਹਿਲਾਂ ਪੰਜ ਮੰਡਲ ਪ੍ਰਧਾਨ ਸੀ ਹੁਣ ਸੱਤ ਮੰਡਲ ਪ੍ਰਧਾਨ ਹੋ ਗਏ ਪੰਜਾਂ ਤੇ ਸੱਤਾ ਦੀ ਗੱਲ ਵੱਕੜੀ ਬਣਾ ਕੇ ਸਾਰਿਆਂ ਨੂੰ ਡੱਟ ਕੇ ਜਲੰਧਰ ਕੈਂਟ ਵਿੱਚ ਸੇਵਾ ਕਰਨ ਲਈ ਕਿਹਾ ਕਿ ਭਾਰਤੀ ਜਨਤਾ ਪਾਰਟੀ 27 ਵਿੱਚ ਆਪਣੀ ਸਰਕਾਰ ਲੈ ਕੇ ਆਏਗੀ ਤੁਸੀਂ ਸਾਡੇ ਪ੍ਰਧਾਨ ਹੋ ਅਸੀਂ ਤੁਹਾਡੇ ਕਾਰੇਕਰਤਾ ਨਰਿੰਦਰ ਮੋਦੀ ਜੀ ਦਾ ਇਹ ਸ਼ਬਦ ਜਿਹੜਾ ਬਹੁਤ ਵੱਡਾ ਸ਼ਬਦ ਤੇ ਕੇਵਲ ਸਿੰਘ ਢਿੱਲੋ ਜਿਹੜੇ ਪੰਜਾਬ ਦੇ ਪ੍ਰਧਾਨ ਬਣਾਏ ਨੇ ਉਹਨਾਂ ਨੂੰ ਸਾਰਿਆਂ ਨੇ ਵਧਾਈ ਦਿੱਤੀ ਅਤੇ ਨਰਿੰਦਰ ਮੋਦੀ ਜੀ ਦੇ 12 ਸਾਲ ਪੂਰੇ ਹੋਣ ਤੇ ਅਰਦਾਸ ਵੀ ਕੀਤੀ ਲੱਡੂ ਵੀ ਵੰਡੇ ਤੇ ਸਾਰਿਆਂ ਦਾ ਮੂੰਹ ਵੀ ਮਿੱਠਾ ਕਰਾਇਆ ਤੇ ਹਰ ਮੰਡਲ ਦੇ ਵਿੱਚ ਵਾਰਾ ਸਾਲ ਪੂਰੇ ਹੋਣ ਤੇ ਜਨਤਕ ਇਕੱਠ ਕੀਤੇ ਜਾਣਗੇ ਤੇ ਸੰਗਤਾਂ ਦੇ ਵਿੱਚ ਪੂਰੀ ਹਾਜਰੀ ਭਰੀ ਜਾਏਗੀ ਰੋ ਭਰਿਆ ਜਾਏਗਾ ਕਿਆ ਤਕੜੇ ਹੋ ਕੇ ਨਰਿੰਦਰ ਮੋਦੀ ਜੀ ਦਾ ਸਾਥ ਦਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਇਹਦੇ ਵਿੱਚ ਸਾਰਿਆਂ ਨਾਲ ਸੀਨੀਅਰ ਸੁਦਰਸ਼ਨ ਅਭੀ ਜੀ ਜਿਹੜੇ ਕੈਂਟ ਮੰਡਲ ਦੇ ਪ੍ਰਧਾਨ ਸੀ ਸਰਦਾਰ ਕੁਲਦੀਪ ਸਿੰਘ ਮਾਨਕ ਜਿਹੜੇ ਫੋਰੜੀਵਾਲ ਤੋਂ ਮੰਡਲ ਪ੍ਰਧਾਨ ਸੀ ਜੰਬਾਲ ਜੀ ਜਿਹੜੇ ਗੁਰੂ ਤੇਗ ਬਹਾਦਰ ਤੋਂ ਮੰਡਲ ਪ੍ਰਧਾਨ ਸੀ ਤੇ ਬਧਨ ਜੀ ਗੜੇ ਤੋਂ ਪ੍ਰਧਾਨ ਸੀ ਸੁਦਰਸ਼ਨ ਜੀ ਦੀ ਜਗ੍ਹਾ ਤੇ ਬਹੁਤ ਵੱਡਾ ਮਾਨ ਮਨੀਸ਼ਾ ਜੀ ਨੂੰ ਦਿੱਤਾ ਗਿਆ ਤੇ ਉਹਨਾਂ ਨੂੰ ਮੰਡਲ ਪ੍ਰਧਾਨ ਬਣਾਇਆ ਗਿਆ ਤੇ ਦੀਪਾਲੀ ਬਾਗੜੀਆਂ ਨੂੰ ਵੀ ਮੰਡਲ ਪ੍ਰਧਾਨ ਬਣਾਇਆ ਸਰਦਾਰ ਰਾਜਨ ਮੱਲਣ ਜੀ ਜਿਨਾਂ ਨੂੰ ਮੰਡਲ ਪ੍ਰਧਾਨ ਬਣਾਇਆ ਗਿਆ ਜਿਨਾਂ ਨੇ ਬਹੁਤ ਲੰਮਾ ਸਮਾਂ ਬਿਨਾਂ ਕਿਸੇ ਅਹੁਦੇ ਦੇ ਸੇਵਾ ਕੀਤੀ ਨਰੇਸ਼ ਵਾਲੀਆ ਜਿਨਾਂ ਨੇ ਪਹਿਲਾਂ ਹੁਣ ਉਹਨਾਂ ਨੇ ਨਵਾਂ ਮੰਡਲ ਸੰਭਾਲਿਆ ਤੇ ਸਰਤਾਜ ਜੀ ਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਕੌਂਸਲਰ ਬਣਾਇਆ ਉੱਥੇ ਗੜੇ ਦੀ ਮੰਡਲ ਪ੍ਰਧਾਨ ਦੀ ਸੇਵਾ ਦਿੱਤੀ ਜਸ ਜੋਲ ਜਡਿਆਲਾ ਤੋਂ ਮੰਡਲ ਪ੍ਰਧਾਨ ਚੁਣੇ ਗਏ ਅਤੇ ਹਰਵਿੰਦਰ ਭੱਟੀ ਫੋਲੜੀਵਾਲ ਤੋਂ ਮੰਡਲ ਪ੍ਰਧਾਨ ਚੁਣੇ ਗਏ ਇਹਨਾਂ ਸਾਰਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ

ਇਹ ਸੱਤੇ ਦੇ ਸੱਤੇ ਮੰਡਲ ਪ੍ਰਧਾਨ ਆਉਣ ਵਾਲੇ ਸਮੇਂ ਚ ਡੱਟ ਕੇ ਕੰਮ ਕਰਨਗੇ ਤੇ ਜਲੰਧਰ ਦੇ ਵਿੱਚ ਜਲੰਧਰ ਕੈਂਟ ਮੋਹਰੀ ਹੋ ਕੇ ਜਿੱਤੇਗਾ ਤੇ ਲੋਕਾਂ ਚ ਪੂਰੀ ਹਾਜਰੀ ਭਰੇਗਾ ਸਰਬਜੀਤ ਸਿੰਘ ਮੱਕੜ ਨੇ ਆਖਿਆ ਕਿ ਮੈਂ ਤੁਹਾਡੇ ਵਿੱਚ ਹਰ ਵੇਲੇ ਹਾਜ਼ਰ ਰਵਾਂਗਾ ਜਿੱਥੇ ਐਕਸ ਐਮਐਲਏ ਬਣ ਕੇ ਮੈਂ ਸੇਵਾ ਕਰਦਾ ਹਾਂ ਉਥੇ ਮੈਂ ਹਲਕਾ ਚਾਰਜ ਜਲੰਧਰ ਕੈਂਟ ਦਾ ਹੋਣ ਦੇ ਨਾਤੇ ਹਰ ਵੇਲੇ ਤੁਹਾਡਾ ਮਾਨ ਤੇ ਸਨਮਾਨ ਕਰਾਂਗਾ ਤੁਸੀਂ ਮੇਰੇ ਪ੍ਰਧਾਨ ਹੋਵੋਗੇ ਮੈਂ ਤੁਹਾਡਾ ਕਾਰਕਰਤਾ ਹੋਵਾਂਗਾ ਇਸ ਸਲੋਗਨ ਨੂੰ ਆਪਾਂ ਸਾਰੀ ਥਾਂ ਸਿਰੇ ਚੜਾਉਣਾ ਤੇ ਮੋਦੀ ਸਾਹਿਬ ਨੂੰ 12 ਸਾਲ ਪੂਰੇ ਕਰਨ ਤੇ ਲੱਖ ਲੱਖ ਵਧਾਈ