ਸ. ਭੂਪਿੰਦਰ ਪਾਲ ਸਿੰਘ ਖਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਜਲੰਧਰ ਦੇ ਮਾਤਾ ਸੁਰਜੀਤ ਕੌਰ ਬਜਾਜ ਚੇਅਰਮੈਨ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਗੜ੍ਹਾ ਦੀ ਅੰਤਿਮ ਅਰਦਾਸ 24 ਜੂਨ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਸਟੇਟ ਫੇਜ-1 ਜਲੰਧਰ ਵਿਖੇ ਹੋਵੇਗੀ।
ਮਾਤਾ ਸੁਰਜੀਤ ਕੌਰ ਬਜਾਜ ਦੀ ਅੰਤਿਮ ਅਰਦਾਸ 24 ਜੂਨ ਨੂੰ
- Post author:businesSsKhas
- Post published:June 21, 2026
- Post category:ਪੰਜਾਬ
