Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਤਲੁਜ ਫਿਲਮ ਨੂੰ ਓਟੀਟੀ ਪਲੇਟ ਫਾਰਮ ਤੋਂ  ਸਿੱਖ ਕੌਮ ਨਾਲ ਪਿੱਛਲੇ ਸਮੇਂ ਦੌਰਾਨ ਹੋਏ ਧੱਕੇ ਦੇ ਸੱਚ ਨੂੰ ਛੁਪਣਾ

ਸਤਲੁਜ ਫਿਲਮ ਨੂੰ ਓਟੀਟੀ ਪਲੇਟ ਫਾਰਮ ਤੋਂ  ਸਿੱਖ ਕੌਮ ਨਾਲ ਪਿੱਛਲੇ ਸਮੇਂ ਦੌਰਾਨ ਹੋਏ ਧੱਕੇ ਦੇ ਸੱਚ ਨੂੰ ਛੁਪਣਾ

ਸਤਲੁਜ ਫਿਲਮ ਨੂੰ ਓਟੀਟੀ ਪਲੇਟ ਫਾਰਮ ਤੋਂ  ਸਿੱਖ ਕੌਮ ਨਾਲ ਪਿੱਛਲੇ ਸਮੇਂ ਦੌਰਾਨ ਹੋਏ ਧੱਕੇ ਦੇ ਸੱਚ ਨੂੰ ਛੁਪਣਾ ਹੈ । ਸਿੱਖ ਤਾਲਮੇਲ ਕਮੇਟੀ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ 35000 ਅਣਪਛਾਤੀਆਂ ਸਿੱਖ ਲਾਸਾਂ ਦਾ ਪਤਾ ਲਗਾਇਆ ਸੀ ਉਸ ਵੇਲੇ ਦੀ ਜਾਲਮ ਸਰਕਾਰ ਨੇ ਓਹਨਾ ਨੂੰ ਹੀ ਲਾਸ਼ ਬਣਾ ਦਿੱਤਾ ਸੀ ਓਹਨਾ ਦੀ ਜੀਵਨ ਦੀ ਸਚਾਈ ਦਸਦੀ ਅਤੇ ਉਸ ਵੇਲੇ ਸਿੱਖ ਨੌਜਵਾਨਾਂ ਤੇ ਹੋਏ ਜੁਲਮ ਫਿਲਮ ਪੰਜਾਬ 95 ਜਿਸਨੂੰ ਸਤਲੁਜ ਫਿਲਮ ਦਾ ਨਾਮ ਦੇ ਕੇ 3 ਜੁਲਾਈ ਨੂੰ ਨਜ਼ਰ ਆਉਣਗੇ ਉ ਟੀਟੀ ਜੀ 5 ਤੇ ਰਲੀਜ ਹੋਈ ਸੀ ਉਸਨੂੰ 5,ਜੁਲਾਈ ਨੂੰ ਤੋਂ ਪਹਿਲਾਂ ਉ ਟੀਟੀ ਤੋਂ ਹਟਾ ਦਿੱਤਾ ਗਿਆ ਹੈ ਇਹ ਫਿਲਮ ਪਿਛਲੇ 5 ਸਾਲਾ ਤੋ ਰਲੀਜ ਨਹੀਂ ਸੀ ਕਰ ਰਹੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਬੇਬਕ ਜੁਅਰਤ ਅਡੋਲ ਅਤੇ ਸੱਚ ਵਾਲੀ ਜੀਵਨ ਸ਼ੈਲੀ ਉਪਰ ਆਧਾਰਿਤ ਸਿੱਖ ਕੌਮ ਲਈ ਦਿੱਤੀਆਂ ਕੁਰਬਾਨੀਆਂ ਦੀ ਮੁਹੋ ਬੋਲਦੀ ਫਿਲਮ ਸਤਲੁਜ ਜਿਸਦਾ ਪਹਿਲਾ ਨਾਮ ਪੰਜਾਬ 95ਸੀ ਜਿਸ ਵਿੱਚ ਉਸ ਵੇਲੇ ਦੀ ਸਰਕਾਰ ਵੱਲੋਂ ਸਿੱਖ ਕੌਮ ਤੇ ਢਾਹੇ ਜੁਲਮ ਦੀ ਦਾਸਤਾਨ ਹੈ ਉਤੇ ਸਿਰਫ 2 ਦਿਨਾ ਬਾਅਦ ਬੈਨ ਕਰ ਦਿੱਤੀ ਗਈ ਦੀਂ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਉਕਤ ਆਗੂਆਂ ਨੇ ਕਿਹਾ ਕਿ ਕਸ਼ਮੀਰ ਵਿਚ ਕੁੱਝ ਹਿੰਦੂ ਵੀਰਾ ਤੇ ਕੀਤਾ ਜੁਲਮ ਦੀ ਕਸ਼ਮੀਰ ਫਾਈਲ ਤਾਂ ਦਿਖਾਈ ਜਾ ਸਕਦੀ ਹੈ ਅਤੇ ਉਸ ਦਾ ਟੈਕਸ ਵੀ ਮਾਫ ਕੀਤਾ ਜਾ ਸਕਦਾ ਹੈ

ਕੇਰਲਾ ਸਟੋਰੀ ਵਿਚ ਹਿੰਦੂ ਬੱਚੀਆਂ ਨਾਲ ਹੋਏ ਜੁਲਮ ਵਾਲੀ ਫਿਲਮ ਦਿਖਾਈ ਜਾ ਸਕਦੀ ਹੈ ਪਰ ਸਿੱਖ ਕੌਂਮ ਦੇ ਬੱਚਿਆਂ ਨੂੰ ਕਿਸ ਤਰਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਿਸ ਤਰਾ ਲਾਸ ਬਣਾ ਦਿੱਤਾ ਗਿਆ ਓਹ ਲੋਕਾਂ ਨੂੰ ਨਹੀਂ ਦਸਿਆ ਜਾ ਸਕਦਾ ਉਹ ਫਿਲਮ ਨਹੀਂ ਦਿਖਾਈ ਜਾ ਸਕਦੀ ਹੋਰ ਦੂਜੇ ਦਰਜੇ ਦੇ ਨਾਗਰਿਕ ਕਿਸ ਤਰ੍ਹਾਂ ਦੇ ਹੁੰਦੇ ਹਨ ਬੀਜੇਪੀ ਸਰਕਾਰ ਦਾ ਸਿੱਖਾਂ ਨਾਲ ਵਿਤਕਰਾ ਲਗਾਤਾਰ ਵੱਧ ਜਾ ਰਿਹਾ ਹੈ ਜਿਸ ਦੇ ਨਤੀਜੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪੋਹੁੰਚਾ ਸਕਦੇ ਹਨ ਇਸ ਮੌਕੇ ਤੇ ਮਨਮਿੰਦਰ ਸਿੰਘ ਭਾਟੀਆ ਮਨਪ੍ਰੀਤ ਸਿੰਘ ਬਿੰਦਰਾ ਹਰਨੇਕ ਸਿੰਘ ਨੇਕੀ ਕਮਲਦੀਪ ਸਿੰਘ ਕੰਮਾ ਵਿਪਨ ਕੁਮਾਰ ਹਾਜਰ ਸਨ