Business Khas

Latest news
ब्लॉक स्तरीय बैंकर्स समिति की बैठकें शुरू इंटरनेट की दुनिया में किसी पर मत करें भरोसा ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਸਹਿਮਤੀ ਕਰਕੇ ਆਟੋ ਸੇਲ ਪਰਚੇਸ ਦਾ ਕਾਰੋਬਾਰ ਨੀਟ ਪੇਪਰ ਲੀਕ ਵਿਵਾਦ ਤੇ ਪ੍ਰਦਰਸ਼ਨਾਂ 'ਤੇ PM ਮੋਦੀ ਦਾ ਵੱਡਾ ਬਿਆਨ ਦਿੱਲੀ ਵਿਦਿਆਰਥੀ ਪ੍ਰਦਰਸ਼ਨ ਦੇ ਹੱਕ 'ਚ ਡਟੇ ਦਿਲਜੀਤ ਦੁਸਾਂਝ ਗੜ੍ਹਾ ਦਾ ਕਬੀਰ ਪਾਰਕ ਬਣਿਆ ਬਦਹਾਲੀ ਦਾ ਸ਼ਿਕਾਰ, ਮੁਹੱਲਾ ਵਾਸੀਆਂ ਨੇ ਸੁਧਾਰ ਦੀ ਕੀਤੀ ਮੰਗ डीजीपी अनुराग धनखड़, एक साल पहले संभाला था पद, मचा हड़कंप ਸੰਸਦ ਦਾ ਮਾਨਸੂਨ ਸੈਸ਼ਨ ਦੀ ਹੋਈ ਸ਼ੁਰੂਆਤ; PM ਮੋਦੀ ਦੀ ਵਿਰੋਧੀਆਂ ਨੂੰ ਅਪੀਲ ਬਰਗਾੜੀ ਬੇਅਦਬੀ ਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਤਲਬ ਕੇਐੱਮਵੀ ਦੀ ਐੱਨਸੀਸੀ ਕੈਡੇਟ ਨੇ ਇੰਟਰ ਗਰੁੱਪ ਸਪੋਰਟਸ ਸ਼ੂਟਿੰਗ ਮੁਕਾਬਲੇ ਵਿੱਚ ਜਿੱਤਿਆ ਸੋਨ ਤਗਮਾ
You are currently viewing ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਸਹਿਮਤੀ ਕਰਕੇ ਆਟੋ ਸੇਲ ਪਰਚੇਸ ਦਾ ਕਾਰੋਬਾਰ

ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਸਹਿਮਤੀ ਕਰਕੇ ਆਟੋ ਸੇਲ ਪਰਚੇਸ ਦਾ ਕਾਰੋਬਾਰ

ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਸਹਿਮਤੀ ਕਰਕੇ ਆਟੋ ਸੇਲ ਪਰਚੇਸ ਦਾ ਕਾਰੋਬਾਰ ਹੋਇਆ ਠੱਪ। ਨੀਤੀਆਂ ਨਾ ਬਦਲੀਆ ਤਾ ਸਾਰੇ ਪੁਰਾਣੇ ਵਾਹੀਕਲ ਡੀਲਰ ਆਪ ਦੇ ਸੀਨੀਅਰ ਆਗੂਆਂ ਨੂੰ ਸੋਪਾਗੇ ਦੁਕਾਨਾਂ ਦੀਆ ਚਾਬੀਆਂ। ਟੂ ਵੀਲਰ ਡੀਲਰ ਐਸੋਸੀਏਸ਼ਨ ਭਾਵੇਂ ਸਕੂਟਰ, ਮੋਟਰ ਸਾਈਕਲ ਜਾ ਫਿਰ ਕਾਰ ਸੇਲ, ਪਰਚੇਜ ਦਾ ਕੰਮ ਕਰਨਾ ਕੇਂਦਰ ਸਰਕਾਰ ਦੀਆ ਗ਼ਲਤ ਆਰ ਸੀ ਟਰਾਂਸਫਰ ਕਰਨ ਨੀਤੀਆਂ ਕਾਰਨ ਬਿਲਕੁੱਲ ਠੱਪ ਹੋ ਗਿਆ ਹੈ

ਇਸ ਸਾਰਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਹਿਮਤੀ ਨਾਲ ਹੀ ਰਿਹਾ ਹੈਜਲੰਧਰ ਟੂ ਵੀਲਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਤੇਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ ਜਸਵਿੰਦਰ ਸਿੰਘ ਰਾਜੂ ਬਵੇਜਾ ਰਾਜੂ ਮਹਿਤਾ ਅਤੇ ਹੋਰ ਮੈਂਬਰਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗੱਡੀ ਦੀਆਂ ਸਰਕਾਰੀ ਨੰਬਰ ਪਲੇਟਾਂ ਲਾਉਣ ਵਾਲਾ potal ਬਿਲਕੁੱਲ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਬਿਨਾਂ ਗੱਡੀ ਟਰਾਂਸਫਰ ਨਹੀਂ ਹੁੰਦੀ ਜਦੋਂ ਗੱਡੀ ਟਰਾਂਸਫਰ ਨਹੀਂ ਹੋਵੇਗੀ ਤਾਂ ਕ੍ਰਾਈਮ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ ਬਾਹਰ ਬੈਠੇ ਕਰਿੰਦੇ ਮਨ ਮਰਜ਼ੀ ਦੇ ਪੈਸੇ ਲੈ ਰਹੇ ਹਨ ਓਹਨਾ ਦੀਆਂ ਨੰਬਰ ਪਲੇਟਾਂ ਕਿੱਥੋਂ ਲਗਦੀਆਂ ਸਨ

ਇਹ ਗੱਲ ਸਮਜ ਤੋਂ ਬਾਹਰ ਸਿੱਖ ਗੱਡੀ ਦਾ ਪ੍ਰਦੂਸ਼ਣ ਕਰਵਾਉਣਾ ਬਹੁਤ ਜਿਆਦਾ ਮੁਸ਼ਕਿਲ ਹੋ ਗਿਆ ਹੈ ਜੋ ਕਿ 50 ਰੁਪਏ ਦੀ ਜਗ੍ਹਾ 350 ਰੁਪਏ ਲਏ ਜਾ ਰਹੇ ਹਨ ਗੱਡੀ ਟਰਾਂਸਫਰ ਕਾਰਵਾਈ ਵੀ ਬਹੁਤ ਹੱਦ ਤੱਕ ਮੁਸ਼ਕਿਲ ਕਰ ਦਿੱਤੀ ਗਈ ਹੈ ਜੈ ਗਾਹਕ ਦੀ ਗੱਡੀ ਟਰਾਂਸਫਰ ਹੀ ਨਹੀਂ ਹੋਣੀ ਤਾਂ ਉਹ ਗੱਡੀ ਖਰੀਦੇ ਗਾ ਕਯੋ ਇਸ ਦਾ ਅਸਰ ਸਿੱਧਾ ਸਿੱਧਾ ਕਾਰੋਬਾਰ ਤੇ ਪੈ ਰਿਹਾ ਹੈ ਕਰਿੰਦੇ ਆਪਣੀ ਮਨ ਮਰਜੀ ਦੇ ਪੈਸੈ ਵਸੂਲ ਰਹੇ ਹਨ ਉਹਨਾਂ ਕਿਹਾ ਕਿ ਸਰਕਾਰੀ ਨੀਤੀਆਂ ਨਾਲ ਸਰਕਾਰ ਦੇ ਮਾਲੀਆ ਵੀ ਨਹੀਂ ਵੱਧ ਰਿਹਾ ਆਮ ਆਦਮੀ ਦੀ ਪਰੇਸਾਨੀ ਵਿੱਚ ਵਾਧਾ ਹੋਇਆ ਹੈ

ਵਾਪਰੀਆਂ ਦਾ ਵਪਾਰ ਖਤਮ ਹੋ ਕੇ ਰਹਿ ਗਿਆ ਹੈ ਜੇਕਰ ਇਨਾ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਸਾਡੀ ਟੂ ਵੀਲਰ ਡੀਲਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣੀਆਂ ਦੁਕਾਨਾਂ ਨੂੰ ਤਾਲੇ ਲਾ ਕੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਚਾਬੀਆ ਸੋਪਣਗੇ ਇਸ ਤਰਾ ਦੀਆਂ ਨੀਤੀਆ ਦਾ ਦਲਾਲਾ ਨੂੰ ਤਾਂ ਫਾਇਦਾ ਹੋ ਸਕਦਾ ਆਮ ਦੁਕਾਨਦਾਰ ਕਾਰੋਬਾਰ ਕਰ ਹੀ ਨਹੀਂ ਸਕਦਾ ਇਸ ਮੋਕੇ ਤੇ ਏਸੋਸਿਏਸ਼ਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ , ਹਰਕੀਰਤ ਸਿੰਘ ਨੀਟੂ,ਬੋਬੀ ਬਹਿਲ, ਪਰਮੋਦ ਕੁਮਾਰ ,ਗੁਰਮੀਤ ਸਿੰਘ ਭਾਟੀਆ ,ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਸੋਨੂ, ਮਨਪ੍ਰੀਤ ਸਿੰਘ ਬਿੰਦਰਾ ,, ਹੰਸ ਰਾਜ, ਸੰਜੀਵ ਕੁਮਾਰ, ਰਜਿੰਦਰ ਕੁਮਾਰ ਕੁੱਕੂ, ਪ੍ਰਿੰਸ ਚੌਹਾਨ, ਸ਼ੇਰੂ ਮਲਹੋਤਰਾ,ਬਬਲਿਕ ਕੁਮਾਰ, ਅਵਨੀਤ ਸਿੰਘ, ਰਾਜੂ ਚਾਵਲਾ, ਕਮਲਜੀਤ ਸਿੰਘ ਕਮਾ ਮੌਜੂਦ ਸਨ।