ਜਲੰਧਰ, (ਸੰਜੇ ਸ਼ਰਮਾ)-ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿੱਥੇ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਮਨਾਈ ਜਾ ਰਹੀ ਹੈ ਉੱਥੇ ਥਾਂ-ਥਾਂ ਸਰਦਾਰ ਭਾਟੀਆ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ ਇਸੇ ਸਬੰਧ ਵਿੱਚ ਕੱਲ੍ਹ ਰਾਤ ਬਾਜ਼ਾਰ ਸ਼ੇਖਾਂ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਰੱਖੇ ਗਏ ਸਵਾਗਤੀ ਸਮਾਗਮ ਵਿਚ ਸਰਦਾਰ ਭਾਟੀਆ ਦਾ ਸਨਮਾਨ ਕੀਤਾ ਗਿਆ ਅਤੇ ਸਵਾਗਤ ਕੀਤਾ ਗਿਆ ਸਰਦਾਰ ਭਾਟੀਆ ਜੋ ਸਾਰੇ ਵਰਗਾਂ ਵਿੱਚ ਹਰਮਨ ਪਿਆਰੇ ਆਗੂ ਹਨ ਅਤੇ ਉਨ੍ਹਾਂ ਨੂੰ ਵਿਕਾਸ ਪੁਰਖ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਸਰਦਾਰ ਜਸਬੀਰ ਸਿੰਘ ਸ੍ਰੀ ਅਸ਼ਵਨੀ ਅਰੋੜਾ ਤੋ ਇਲਾਵਾ ਸਮੂਹ ਦੁਕਾਨਦਾਰ ਸਾਮਲ ਹੋਏ
ਸ਼ੇਖਾਂ ਬਾਜ਼ਾਰ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ
- Post author:businesSsKhas
- Post published:March 12, 2023
- Post category:ਪੰਜਾਬ
