Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਅਗਰਵਾਲ ਹਸਪਤਾਲ ਦੇ ਬਾਹਰ ਵਾਹਨ ਖੜੀ ਕਰਨ ਨਾਲ ਅਕਸਰ ਲੱਗਦਾ ਜਾਮ

ਜਲੰਧਰ, (ਸੰਜੇ ਸ਼ਰਮਾ)-ਸ਼ਹਿਰ ’ਚ ਲਗਾਤਾਰ ਆਏ ਪਾਰਕਿੰਗ ਦੀ ਸਮੱਸਿਆ ਦੀਆਂ ਖ਼ਬਰਾਂ ਆਉਦੀ ਹੈ ਪਰ ਪ੍ਰਸ਼ਸਾਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈ। ਇਹ ਸਾਰਾ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਚਲਦਾ ਹੈ। ਜੇਪੀ ਨਗਰ ’ਚ ਸਥਿਤ ਅਗਰਵਾਰ ਹਸਪਤਾਲ ਦੇ ਬਾਹਰ ਅਕਸਰ ਜਾਮ ਲੱਗ ਜਾਂਦਾ ਹੈ। ਸਕੂਲ ਨਜਦਿਕ ਹੋਣ ਕਾਰਨ ਛੁੱਟੀ ਸਮੇਂ ਵਾਹਨਾਂ ਦੀ ਸ਼ੋਰ ਸੁਣਨ ਮਿਲਦਾ ਹੈ। ਜਾਣਕਾਰੀ ਮੁਤਾਬਕ ਹਸਪਤਾਲ ਦੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਨ ਵਾਹਨ ਰੋਡ ਦੇ ਸਾਇਡ ਨਾ ਲਗਾਇਆ ਜਾਵੇ ਪਰ ਅਪਣੀ ਮਰਜੀ ਕਰ ਰਹੇ ਹਨ। ਮਰੀਜ ਦੇ ਪਰਿਵਾਰਕ ਮੈਂਬਰ ਆਪਣਾ ਵਾਹਨ ਅਕਸਰ ਸਾਹਮਣੇ ਸਕੂਲ ਦੇ ਦੀਵਾਰ ਨਾਲ ਲਗਾ ਦਿੰਦੇ ਹਨ। ਜਿਸ ਕਾਰਨ ਸਕੂਲ ਦੇ ਬੱਚਿਆਂ ਨੂੰ ਛੁੱਟੀ ਸਮੇਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਲੰਘਦੇ ਸਮੇਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਆਲ ੇ-ਦੁਆਲੇ ਦੇ ਲੋਕ ਕਾਫੀ ਪ੍ਰੇਸ਼ਾਨ ਹਨ ਪਰ ਇਨ੍ਹਾਂ ਕਿਸੇ ਵੀ ਤਰ੍ਹਾਂ ਪ੍ਰਵਾਹ ਕੀਤੇ ਬਗੈਰ ਵਾਹਨ ਰੋਡ ਦੇ ਕੰਢੇ ਖੜੇ ਕੀਤੇ ਜਾਂਦੇ ਹਨ।
ਜਦੋਂ ਇਸ ਬਾਰੇ ਹਸਪਤਾਲ ਦੇ ਮਾਲਕ ਨਾਲ ਗੱਲ ਕਰਨ ਲਈ ਗਏ ਤਾਂ ਉਨ੍ਹਾਂ ਦੇ ਗਾਰਡ ਨੇ ਕਿਹਾ ਕਿ ਪਹਿਲਾਂ ਅਪੋਇਨਮੈਂਟ ਪਰਚੀ ਕਟਵਾਓ ਅਗਲੇ ਦਿਨ ਆਓ। ਫਿਰ ਮਿਲਣ ਦੇਵਾਂਗਾ। ਮੀਡੀਆ ਨੂੰ ਡਾਕਟਰ ਸਾਹਿਬ ਨਹੀਂ ਮਿਲਦੇ। ਇਸ ਤਰ੍ਹਾਂ ਦੇ ਜਵਾਬ ਦਿੱਤਾ ਗਿਆ।