Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित

ਜਿਮਨੀ ਚੋਣ ਕਾਰਨ ਅਧਿਕਾਰੀ ਬੀਜ਼ੀ ਲੋਕ ਪ੍ਰੇਸ਼ਾਨ

ਜਲੰਧਰ, (ਸੰਜੇ ਸ਼ਰਮਾ)-ਜਿਮਨੀ ਚੋਣ ਕਾਰਨ ਸਰਕਾਰੀ ਅਧਿਕਾਰੀ ਕਾਫੀ ਬੀਜ਼ੀ ਹਨ। ਜਿਸ ਕਾਰਨ ਨਾ ਤਾਂ ਉਨ੍ਹਾਂ ਨੂੰ ਫਿਲਡ ਵਿਚ ਜਾਣ ਦਾ ਸਮਾਂ ਹੈ ਤੇ ਨਾ ਹੀ ਆਮ ਜਨਤਾ ਦੀ ਸਮੱਸਿਆ ਸੁਣਨ ਦਾ ਸਮਾਂ ਹੈ। ਇਸ ਤਰ੍ਹਾਂ ਸਰਕਾਰੀ ਕਰਮਚਾਰੀ ਕੰਮ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਬਸੰਤ ਐਵਿਨਿੳੂ ਅਰਬਨ ਸਟੇਟ ਫੇਜ-2 ’ਚ ਸੀਵਰੇਜ ਦੀ ਸਮੱਸਿਆ ਹੈ। ਜਿਸ ਨੂੰ ਪ੍ਰਸ਼ਾਸਨ ਨੇ ਇਕ ਸਾਇਡ ’ਤੇ ਰੱਖਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਪ੍ਰਾਪਟੀ ਟੈਕਸ, ਸੀਵਰੇਜ, ਪਾਣੀ ਦਾ ਬਿਲ ਜਮਾ ਕਰਵਾਉਦੇ ਹਾਂ ਪਰ ਪ੍ਰਸ਼ਾਸਨ ਸਾਨੂੰ ਇਹ ਸਹਲੂਤਾਂ ਦੇ ਰਹੀਆਂ ਹਨ। ਸੀਵਰੇਜ ਬੰਦ ਨੂੰ ਕਿੰਨੇ ਦਿਨ ਹੋ ਚੁੱਕਾ ਹੈ। ਇਸ ਨੂੰ ਪੁੱਟ ਛੱਡਿਆ ਹੈ। ਇਸ ਨੂੰ ਓਪਨ ਕਰਕੇ ਚਲੇ ਗਏ ਹਨ। ਹੁਣ ਨਾ ਮੁਨਸ਼ੀਪਲ ਕਾਰਪੋਰੇਸ਼ਨ ਕਮਿਸ਼ਨਰ ਫੋਨ ਚੁੱਕ ਰਿਹਾ ਹੈ ਤੇ ਨਾ ਹੀ ਕੋਈ ਹੋਰ ਅਧਿਕਾਰੀ ਫੋਨ ਦਾ ਜਵਾਬ ਦੇ ਰਿਹਾ ਹੈ। ਚੋਣਾਂ ’ਚ ਇਨ੍ਹਾਂ ਕੁ ਜਿਆਦਾ ਬੀਜੀ ਹਨ ਕਿ ਸਾਨੂੰ ਗੰਦਗੀ ਭਰੀ ਜਿੰਦਗੀ ਜਿੳੂਣ ਲਈ ਮਜਬੂਰ ਕਰ ਰਹੇ ਹਨ। ਇਸ ਗੰਦਗੀ ਤੋਂ ਮੱਛੀ, ਮੱਛਰ ਤੋਂ ਪੈਦਾ ਹੋਣ ਵਾਲੀ ਬਿਮਾਰੀ ਮਹੁੱਲੇ ’ਚ ਕਿਸੇ ਨੂੰ ਲੱਗ ਜਾਵੇ। ਉਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ। ਪਿਛਲੇ ਇਕ ਮਹੀਨੇ ਤੋਂ ਦਫਤਰਾਂ ਦੇ ਚੱਕਰ ਲਗਾਉਂਦੇ ਹੋ ਚੁੱਕਾ ਹੈ। ਸਾਡੀ ਕੋਈ ਨਹੀਂ ਸੁਣਵਾਈ ਹੋ ਰਹੀ ਹੈ। ਇਲੈਕਸ਼ਨ ’ਚ ਇੰਨ੍ਹਾ ਬਿਜ਼ੀ ਹਨ। ਰਾਜਨੀਤਿਕ ਨੇਤਾਵਾਂ ਆਪਣੀ ਚੋਣ ਪ੍ਰਚਾਰ ਕਰ ਰਹੇ ਹਨ ਪਰ ਕਿਸੇ ਵੀ ਨੇਤਾ ਨੇ ਸਾਰ ਨਹੀਂ ਲਈ ਹੈ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜੇਕਰ ਸੀਵਰੇਜ ਸਮੱਸਿਆ ਦਾ ਹਲ ਨਾ ਹੋਇਆ ਤੇ ਅਸੀਂ ਕਾਰਪੋਰੇਸ਼ਨ ਦਫਤਰ ਅੱਗੇ ਧਰਨਾ ਲਗਵਾਂਗੇ।
ਕੀ ਕਹਿੰਦੇ ਹਨ ਕਾਪੋਰੇਸ਼ਨ ਕਮਿਸ਼ਨਰ
ਜਦੋਂ ਇਸ ਬਾਰੇ ਫੋਨ ਸੰਪਰਕ ਕੀਤਾ ਤਾਂ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ।