Business Khas

Latest news
ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ ਸੁਭਾਨਾ ਪਿੰਡ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਮਨਾਇਆ ਵਿਸ਼ਵ ਐਂਟਰਪ੍ਰੇਨਿਓਰਜ਼ ਦਿਵਸ

ਸਤਿਗੁਰੂ ਕਬੀਰ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸ਼ਹਿਰ ਅੰਦਰ ਕਢੀ ਗਈ ਵਿਸ਼ਾਲ ਸ਼ੋਭਯਾਤਰਾ

ਜਲੰਧਰ,(ਸੰਜੇ ਸ਼ਰਮਾ)-ਸਤਿਗੁਰੂ ਕਬੀਰ ਮਹਾਰਾਜ ਜੀ ਦੇ 625ਵੇ ਪ੍ਰਕਾਸ਼ ਉਤਸਵ ਤੇ ਨਗਰ ਚ ਕਢੀ ਗਈ ਇੱਕ ਵਿਸ਼ਾਲ ਸ਼ੋਭਯਾਤਰਾ।ਸ਼ੋਭਯਾਤਰਾ ਦੀ ਸ਼ੁਰੂਆਤ ਮੁੱਖ ਮੰਦਿਰ ਭਾਰਗੋ ਕੈਂਪ ਪ੍ਰਬੰਧਕ ਕਮੇਟੀ ਦਵਾਰਾ ਕੀਤੀ ਗਈ।ਜਿਸ ਵਿਚ ਅਲਗ ਅਲਗ ਮੰਦਿਰ ਕਮੇਟੀ ਅਤੇ ਸਭਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ ਸ਼ੋਭਯਾਤਰਾ ਚ ਵਿਸ਼ੇਸ਼ ਤੋਰ ਤੇ ਨਵੇਂ ਬਣੇ ਐਮ ਪੀ ਸੁਸ਼ੀਲ ਕੁਮਾਰ ਰਿੰਕੂ,ਡਾ ਸੁਨੀਤਾ ਰਿੰਕੂ,ਮਹਿੰਦਰ ਭਗਤ,ਸਹਾਇਕ ਡਿਪਟੀ ਕਮਿਸ਼ਨਰ,ਆਪ ਆਗੂ ਸਮਾਜ ਸੇਵੀ ਸੁਭਾਸ਼ ਗੋਰੀਆ,ਓਮ ਪ੍ਰਕਾਸ਼ ਗੋਰੀਆ,ਰਾਜ ਕੁਮਾਰ ਰਾਜੂ,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ,ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗਰੀ,ਹਰਸ਼ਿਤ ਗੋਰੀਆ,ਸਨੀ ਰਾਜਪੂਤ,ਸ਼ੋਭਾ ਭਗਤ,ਮਨੀ ਬਰਾਰ,ਤਰਸੇਮ ਥਾਪਾ, ਅਸ਼ਵਨੀ ਜੰਗਰਾਲ,ਅਭਿ ਲੋਚ, ਸ਼ਿਵ ਸੈਨਾ ਰਾਸ਼ਟਰ ਪ੍ਰਭਾਰੀ ਦੀਪਕ ਸ਼ਰਮਾ,ਕੁਲਭੂਸ਼ਨ ਜੱਸਮ,ਮਾਸਟਰ ਤਰਨ ਲਾਲ ਕੁੰਦਨ ਵੀ ਸ਼ਾਮਿਲ ਹੋਏ।