Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਆਖੀਰ 25 ਮਈ ਤੋਂ 2 ਜੂਨ ਤੱਕ ਕਿਉਂ ਨਹੀਂ ਖਾਣਾ ਚਾਹੀਦਾ ਬੈਗਨ

ਆਖੀਰ 25 ਮਈ ਤੋਂ 2 ਜੂਨ ਤੱਕ ਕਿਉਂ ਨਹੀਂ ਖਾਣਾ ਚਾਹੀਦਾ ਬੈਗਨ

ਜਲੰਧਰ, (ਬਿਊਰੋ)-ਸ਼ੋਸਲ ਮੀਡੀਆ ’ਤੇ ਲਗਾਤਾਰ ਇਕ ਵੀਡੀਓ ਵਾਇਰ ਹੋ ਰਿਹਾ ਹੈ ਜਿਸ ਵਿਚ ਹਰ ਕੋਈ ਇਕੋ ਗੱਲ ਕਹਿ ਰਹੇ ਹਨ ਕਿ 25 ਮਈ ਤੋਂ 2 ਜੂਨ ਤੱਕ ਬੈਂਗਨ ਨਹੀਂ ਖਾਣਾ ਚਾਹੀਦਾ ਹੈ। 9 ਤਪਾ ਸ਼ੁਰੂ ਹੋ ਰਿਹਾ ਹੈ। ਵੀਡੀਓ ’ਚ ਦੱਸ ਰਹੇ ਹਨ ਕਿ 9 ਦਿਨ ਜਿਹੜਾ ਉਹ ਸਭ ਤੋਂ ਜਿਆਦਾ ਗਰਮੀ ਪੈਣਾ ਹੈ। ਇਸ ਗੱਲ ’ਚ ਕਿੰਨਾ ਜਿਆਦਾ ਸੱਚਾਈ ਹੈ। ਇਹ ਤਾਂ ਇਕ ਡਾਕਟਰ ਹੀ ਦੱਸ ਸਕਦਾ ਹੈ ਕਿਉਂ ਕਿ ਸਾਰੇ ਸਰੀਰ ਨਾਲ ਸੰਬੰਧਤ ਖਾਣ ਵਾਲੀਆਂ ਸਬਜੀਆਂ ਡਾਕਟਰ ਤੋਂ ਬੇਹਤਰ ਕੌਣ ਜਾਣ ਸਕਦਾ ਹੈ।
ਕੀ ਕਹਿੰਦੇ ਬਲੱਡ ਟੈਸਟ ਕਰਨ ਵਾਲੇ
ਜਦੋਂ ਇਸ ਬਾਰੇ ਰੌਸ਼ਨ ਕੁਮਾਰ ਬੱਲਡ ਟੈਸਟ ਦੇ ਜਾਣਕਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਸਭ ਤੋਂ ਪਹਿਲਾਂ ਸ਼ੋਸਲ ਮੀਡੀਆ ’ਤੇ ਲਗਾਤਾਰ ਵਾਇਰ ਵੀਡੀਓ ’ਚ ਕੁਝ ਨਵਾਂ ਹੀ ਦੇਖਣ ਨੂੰ ਮਿਲਦਾ ਹੈ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੈ। 9 ਤਪਾ ਦੀ ਗੱਲ ਕਰੀਏ ਤਾਂ ਹਰ ਸਾਲ ਆਉਂਦਾ ਹੈ ਪਰ ਇਸ ਸਾਲ ਕੁਝ ਜਿਆਦਾ ਸ਼ੋਸਲ ਮੀਡੀਆ ’ਤੇ ਵੀਡੀਓ ਵਾਈਰਲ ਹੋ ਰਿਹਾ ਹੈ। ਜੇਕਰ ਸਬਜੀ ਦੀ ਗੱਲ ਕਰੀਏ ਤਾਂ ਕਰੇਲਾ ਵੀ ਗਰਮ ਹੁੰਦਾ ਹੈ। ਉਸ ਦੀ ਜਿਕਰ ਤੱਕ ਨਹੀਂ ਹੁੰਦੀ। ਇਸ ਲਈ ਇਹ ਫੇਕ ਵੀਡੀਓ ਹੈ।