Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਪੇਟ ਦੀਆਂ ਹਰ ਬੀਮਾਰੀਆਂ ਹੋਣਗੀਆਂ ਮਿੰਟਾਂ ‘ਚ ਦੂਰ, ਅਪਣਾਓ ਇਹ 1 ਨੁਸਖਾ !

ਪੇਟ ਦੀਆਂ ਹਰ ਬੀਮਾਰੀਆਂ ਹੋਣਗੀਆਂ ਮਿੰਟਾਂ ‘ਚ ਦੂਰ, ਅਪਣਾਓ ਇਹ 1 ਨੁਸਖਾ !

ਜੇ ਤੁਹਾਡੀ ਸਿਹਤ ਨਹੀਂ ਬਣ ਰਹੀ ਅਤੇ ਵਜ਼ਨ ਨਹੀਂ ਵੱਧ ਰਿਹਾ, ਜੇ ਤੁਹਾਡਾ Digestion ਠੀਕ ਨਹੀਂ ਹੈ, ਬਦਹਜ਼ਮੀ ਦੀ ਪ੍ਰਾਬਲਮ ਤੇ ਐਸੀਡਿਟੀ ਰਹਿੰਦੀ ਹੈ ਤਾਂ ਅਪਣਾਓ ਇਹ ਤਰੀਕਾ :-

1 ਚੱਮਚ ਅਦਰਕ ਦਾ ਰਸ
1 ਚੱਮਚ ਨਿੰਬੂ ਦਾ ਰਸ
1/4 ਚੱਮਚ ਕਾਲਾ ਨਮਕ
5 ਚੁਟਕੀ ਹਿੰਗ
5 ਕਾਲੀ ਮਿਰਚ ਦਾ ਪਾਊਡਰ

ਇਹ ਵੀ ਪੜ੍ਹੋ : ਪੰਜਾਬ ‘ਚ 1 ਜਨਵਰੀ ਤੋਂ ਆਨਲਾਈਨ ਹੋਣਗੀਆਂ ਵੈਰੀਫ਼ਿਕੇਸ਼ਨ ਨਾਲ ਸਬੰਧਤ ਸਾਰੀਆਂ ਸੇਵਾਵਾਾਂ: ਕੈਬਨਿਟ ਮੰਤਰੀ ਅਮਨ ਅਰੋੜਾ

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਇੱਕ ਪਾਊਡਰ ਤਿਆਰ ਕਰ ਲੈਣਾ ਹੈ। ਫਿਰ ਭੋਜਨ ਦੇ ਖਾਣ ਦੇ ਤੁਰੰਤ ਬਾਅਦ ਸਵੇਰੇ ਅਤੇ ਸ਼ਾਮ 1-1 ਚੱਮਚ ਹਲਕੇ ਗੁਣਗੁਣੇ ਪਾਣੀ ਦੇ ਨਾਲ ਇਸ ਦਾ ਸੇਵਨ ਕਰਨਾ ਹੈ।

ਇਸ ਨੁਸਖੇ ਦੀ ਵਰਤੋਂ ਤੁਸੀਂ ਲਗਾਤਾਰ 15 ਦਿਨ ਕਰੋ, ਨਤੀਜਾ ਤੁਸੀਂ ਆਪ ਹੀ ਦੇਖੋਗੇ।