Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਜਲੰਧਰ ’ਚ ਗਰੀਬ ਪਰਿਵਾਰਾਂ ਨੂੰ ਬੇਘਰ ਨਾ ਕੀਤਾ ਜਾਵੇ ਸਰਕਾਰ ਤੋਂ ਕੀਤੀ ਅਪੀਲ :  ਇੰਦਰਜੀਤ ਭਗਤ

ਜਲੰਧਰ ’ਚ ਗਰੀਬ ਪਰਿਵਾਰਾਂ ਨੂੰ ਬੇਘਰ ਨਾ ਕੀਤਾ ਜਾਵੇ ਸਰਕਾਰ ਤੋਂ ਕੀਤੀ ਅਪੀਲ :  ਇੰਦਰਜੀਤ ਭਗਤ

ਜਲੰਧਰ, (ਸੰਜੇ ਸ਼ਰਮਾ)-ਸ਼ਹਿਰ ਦੇ ਚੁਗਿੰਟੀ ਬਾਈਪਾਸ ਨਜਦਿਕ ਪਾਵਰਕਾਮ 65 ਏਕੜ ਜ਼ਮੀਨ ਦਾ ਮਾਲਕ ਖਬਰ ਮੁਤਾਬਿਕ ਹੋਣ ਦਾ ਦਾਅਵਾ ਕਰ ਰਿਹਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਨਾਲ ਉਹਨਾਂ ਦਾ ਕੇਸ 1986 ਤੋਂ ਚੱਲ ਰਿਹਾ ਹੈ। ਉਹ ਦੋ ਵਾਰ ਕੇਸ ਜਿੱਤ ਚੁੱਕੇ ਹਨ ਅਤੇ ਹੁਣ ਉਹਨਾਂ ਦੀ ਚੌਥੀ ਪੀੜ੍ਹੀ ਇੱਥੇ ਰਹਿੰਦੀ ਹੈ।

ਉਹਨਾਂ ਕਿਹਾ ਕਿ ਇੱਥੇ ਲਗਭਗ 800 ਘਰ ਹਨ। ਉਹ ਇੱਥੇ 50 ਸਾਲਾਂ ਤੋਂ ਹੈ। ਉਸਨੇ ਆਪਣੀ ਸਾਰੀ ਜਿੰਦਗੀ ਲਗਾ ਕੇ ਆਪਣੇ ਘਰ ਬਣਾਏ ਹਨ ਅਤੇ ਜੇਕਰ ਹੁਣ ਘਰ ਢਾਹ ਦਿੱਤੇ ਗਏ ਤਾਂ ਉਹ ਕਿੱਥੇ ਜਾਣਗੇ? ਇਨ੍ਹਾਂ ਗੱਲਾਂ ਨੂੰ ਪੰਜਾਬ ਸਰਕਾਰ ਅੱਗੇ ਇੰਦਰਜੀਤ ਭਗਤ ਗੜ੍ਹਾ ਨਿਵਾਸੀ ਨੇ ਕਿਹਾ ਕਿ ਬੇਨਤੀ ਹੈ ਕਿ ਗਰੀਬ ਦਾ ਸਹਾਰਾ ਇਕ ਘਰ ਹੀ ਹੁੰਦਾ ਹੈ। ਉਨ੍ਹਾਂ ਨੂੰ ਬੇਘਰ ਨਾ ਕੀਤਾ ਜਾਵੇ।

ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਪਰਿਵਾਰਾਂ ਨੂੰ ਵਸਣ ਦਿੱਤਾ ਜਾਵੇ। ਘਰ ਤੋਂ ਬੇਘਰ ਨਾਲ ਕੀਤਾ ਜਾਵੇ। ਇਹੀ ਅਪੀਲ ਕਰਦਾ ਹਾਂ।