Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਫਲਾਈਓਵਰ ਰੋਡ ਉਤੇ ਦਰਖਤਾਂ ਦੀ ਕਟਾਈ ਸੰਬੰਧੀ ਦਿੱਤੀ ਦਰਖਾਸਤ

ਜਲ਼ੰਧਰ, ਦੋਮੋਰੀਆ ਪੁਲ ਦੇ ਫਲਾਈਓਵਰ ਪਾਰਕ ਦੇ ਦਰੱਖਤਾਂ ਦੀ ਉਚਾਈ ਇੰਨੀ ਵੱਧ ਗਈ ਹੈ ਕਿ ਜੋ ਦੋਮੋਰੀਆ ਪੁਲ ਫਲਾਈਓਵਰ ਰੋਡ ਉਤੇ ਉਨ੍ਹਾ ਦਰਖਤਾਂ ਦੀਆਂ ਢਾਣੀਆਂ ਰੋਡ ਉਤੇ ਫੈਲ ਚੁੱਕੀਆਂ ਜਿਸ ਕਾਰਨ ਆਵਾਜਾਈ ਦੌਰਾਨ ਰਾਹਗੀਰਾਂ ਨੂੰ ਬੋਹੁਤ ਤੰਗੀ ਪ੍ਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਸ ਕਾਰਨ ਕਈ ਵਾਰੀ ਅੱਖਾਂ ਸਾਮ੍ਹਣੇ ਐਕਸੀਡੈਂਟ ਵੀ ਵੇਖਣ ਨੂੰ ਮਿਲਿਆ ਜਿਸ ਕਾਰਨ ਦੋਨਾਂ ਧਿਰਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਪਿਆ।
ਇਸ ਵਜੇਹ ਨੂੰ ਮੱਦੇਨਜ਼ਰ ਰੱਖਦਿਆਂ ਹਮਸਫ਼ਰ ਯੂਥ ਕਲੱਬ ਪ੍ਰਧਾਨ ਤੇ ਮੁੱਖ ਅਧੀਕਾਰੀ ਰੋਹਿਤ ਭਾਟੀਆ ਪੂਨਮ ਭਾਟੀਆ ਰਣਜੀਤ ਕੌਰ ਵਲੋਂ ਨਗਰ ਨਿਗਮ ਕਮਿਸ਼ਨਰ ਸਾਹਿਬ ਨੂੰ ਦਮੋਰੀਆ ਪੁੱਲ ਫਲਾਈਓਵਰ ਦੀ ਦਰਖਤਾਂ ਦੀ ਕਟਾਈ ਲਈ ਦਰਖਾਸਤ ਦਿੱਤੀ ਗਈ। ਐਚ ਵਾਈ ਸੀ ਪ੍ਰਧਾਨ ਰੋਹਿਤ ਭਾਟੀਆ ਨੇ ਦੱਸਿਆ ਕਿ ਕਲੱਬ ਹਮੇਸ਼ਾ ਸਮਾਜ ਸੁਧਾਰਕ ਤੇ ਭਲਾਈ ਸੰਬੰਧੀ ਕਾਰਜ ਕਰਦੀ ਆ ਰਹੀ ਜਿਸ ਦੇ ਝੰਡੇ ਥੱਲੇ ਨਗਰ ਨਿਗਮ ਕਮਿਸ਼ਨਰ ਸਾਹਿਬਾਨ ਨੂੰ ਦੋਮੋਰੀਆ ਪੁਲ ਦਰਖਤਾਂ ਦੀ ਕਟਾਈ ਲਈ ਮੰਗ ਪਤੱਰ ਦਿੱਤਾ ਗਿਆ ਤਾਂ ਕੇ ਕੋਈ ਹਾਦਸਾ ਨਾ ਹੋਵੇ ਡਾਇਰੇਕਟਰ ਪੂਨਮ ਭਾਟੀਆ ਨੇ ਦੱਸਿਆ ਕਿ ਦਮੋਰੀਆ ਪੁੱਲ ਚੜ੍ਹਦਿਆਂ ਉਤਰਦਿਆਂ ਆਵਾਜਾਈ ਦੌਰਾਨ ਵਾਹਨ ਚਾਲਕਾਂ ਦੀ ਗਤੀ ਤੇਜ਼ ਹੋਣ ਕਾਰਣ ਹਾਦਸੇ ਹੋਣ ਦੇ ਕਾਰਨ ਜਿਆਦਾ ਹੋ ਰਹੇ ਹਨ ਜਿਹਨਾਂ ਦੀ ਕਟਾਈ ਕਰਨੀ ਬੋਹੁਤ ਜ਼ਰੂਰੀ ਹੈ ਐਚ ਵਾਈ ਸੀ ਉੱਚ ਅਧਿਕਾਰੀ ਰਣਜੀਤ ਕੌਰ ਨੇ ਦੱਸਿਆ ਕਿ ਮੌਸਮ ਵੀ ਕਰਵਟ ਬਦਲ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਹੀ ਧੁੰਦਾ ਦਾ ਕਹਿਰ ਵੀ ਸ਼ੁਰੂ ਹੋਣ ਵਾਲਾ ਹੈ ਜਿਸ ਕਾਰਨ ਵਧੇ ਹੋਏ ਦੋਮੋਰੀਆ ਪੁਲ ਫਲਾਈਓਵਰ ਪਾਰਕ ਦੇ ਦਰਖਤਾਂ ਦੀ ਕਟਾਈ ਸਮੇਂ ਸਿਰ ਕਰਨੀ ਬੋਹੁਤ ਲਾਜ਼ਮੀ ਹੈ ਇਸ ਮੌਕੇ ਐਚ ਵਾਈ ਸੀ ਪ੍ਰਧਾਨ ਰੋਹਿਤ ਭਾਟੀਆ ਪੂਨਮ ਭਾਟੀਆ ਰਣਜੀਤ ਕੌਰ ਮੌਜੁਦ ਸਨ