ਨਸ਼ਿਆਂ ਵਿਰੁਧ ਨੂੰ ਮਜ਼ਬੂਤ ਕਰਨ ਲਈ ਪੁਲਿਸ ਕਮਿਸ਼ਨਰ ਜਲੰਧਰ ਦੇ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ
ਜਲੰਧਰ, ਏਡੀਜੀਪੀ ਤਕਨੀਕੀ ਸੇਵਾਵਾਂ ਸ਼੍ਰੀ ਰਾਮ ਸਿੰਘ, ਆਈਪੀਐਸ ਦੁਆਰਾ *ਯੁੱਧ ਨਸ਼ਿਆਂ ਵਿਰੁਧ* (ਨਸ਼ਿਆਂ ਵਿਰੁੱਧ ਜੰਗ) ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਮੀਟਿੰਗ ਪੁਲਿਸ ਕਮਿਸ਼ਨਰ ਜਲੰਧਰ ਦੇ ਦਫ਼ਤਰ ਵਿਖੇ…
