Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਟਰੈਫਿਕ ਰੂਲ, ਡਰੱਗਜ ਬਾਰੇ ਜਾਗਰੁਕਤਾ ਕੀਤਾ ਸੈਮੀਨਾਰ

ਟਰੈਫਿਕ ਰੂਲ, ਡਰੱਗਜ ਬਾਰੇ ਜਾਗਰੁਕਤਾ ਕੀਤਾ ਸੈਮੀਨਾਰ

ਜਲੰਧਰ, ਪੁਲਿਸ ਕਮਿਉਨਿਟੀ ਅਫੇਅਰ ਡਵੀਜਨ ਪੰਜਾਬ ਜੀ, ਅਤੇ ਸ੍ਰੀ ਸਵੱਪਨ ਸਰਮਾ ਆਈ.ਪੀ.ਐਸ. ਪੁਲਿਸ ਕਮਿਸਨਰ ਜਲੰਧਰ ਅਤੇ ਸ੍ਰੀ ਸੁਖਵਿੰਦਰ ਸਿੰਘ ਵਧੀਕ ਡਿਪਟੀ ਕਮਿਸਨਰ ਪੁਲਿਸ ਸਥਾਨਕ ਕਮ ਜਿਲਾ ਕਮਿਉਨਿਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸਬ:ਇੰਸ: ਰਘਬੀਰ ਸਿੰਘ ਸੁਪਰਵਾਈਜਰ ਅਫਸਰ ਸਬ ਡਵੀਜਨ ਸਾਂਝ ਕੇਂਦਰ ਵੈਸਟ/ਮਾਡਲ ਟਾਉਨ ਜਲੰਧਰ ਵੱਲੋ ਸ੍ਰੀ ਵਿਕਰਮ ਭੰਡਾਰੀ ਰਾਸਟਰੀ ਸਹਾਇਕ ਮਹਾਸਚਿਵ All India Anti Corruption Committee Delhi ਅਤੇ ਸੈਕਟਰੀ ਸਾਂਝ ਕਮੇਟੀ ਮਾਡਲ ਟਾਉਨ ਜਲੰਧਰ ਨਾਲ ਮਿਲ ਕੇ ਰੂਡਸੈਟ ਸੰਸਥਾ ਮਾਡਲ ਹਾਉਸ ਜਲੰਧਰ ਵਿਖੇ ਸਟਾਫ ਦੇ ਸਹਿਯੋਗ ਨਾਲ ਇਕ ਜਾਗਰੁਕਤਾ ਸੈਮੀਨਾਰ ਕੀਤਾ ਗਿਆ

ਜਿਸ ਵਿੱਚ ਬੱਚਿਆ ਅਤੇ ਸਟਾਫ ਨੂੰ ਸਾਝ ਕੇਂਦਰਾ ਵਿੱਚ ਦਿਤੀਆ ਜਾਂਦੀਆ ਸੇਵਾਵਾ, ਟਰੈਫਿਕ ਰੂਲ, ਡਰੱਗਜ ਬਾਰੇ ਅਤੇ ਵੱਧ ਰਹੇ ਸਾਈਬਰ ਕਰਾਈਮ ਦੀ ਰੋਕਥਾਮ ਬਾਰੇ ਵਿAll India Anti Corruption Committee Delhi ਅਤੇ ਸੈਕਟਰੀ ਸਾਂਝ ਕਮੇਟੀ ਮਾਡਲ ਟਾਉਨ  ਰੂਡਸੈਟ ਸੰਸਥਾ ਮਾਡਲ ਹਾਉਸ ਜਲੰਧਰ ਵਿਖੇ ਸਟਾਫ ਦੇ ਸਹਿਯੋਗ ਨਾਲ ਇਕ ਜਾਗਰੁਕਤਾ ਸੈਮੀਨਾਰ ਕੀਤਾ ਗਿਆ, ਜਿਸ ਵਿੱਚ ਬੱਚਿਆ ਅਤੇ ਸਟਾਫ ਨੂੰ ਸਾਝ ਕੇਂਦਰਾ ਵਿੱਚ ਦਿਤੀਆ ਜਾਂਦੀਆ ਸੇਵਾਵਾ, ਟਰੈਫਿਕ ਰੂਲ, ਡਰੱਗਜ ਬਾਰੇ ਅਤੇ ਵੱਧ ਰਹੇ ਸਾਈਬਰ ਕਰਾਈਮ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਅਤੇ ਸਾਈਬਰ ਹੈਲਪ ਲਾਈਨ ਨੰ. 1930 ਬਾਰੇ ਵੀ ਵਿਸਥਾਰ ਨਾਲ ਜਾਗਰੁਕ ਕੀਤਾ ਗਿਆ, ਇਸ ਤੋ ਇਲਾਵਾ ਹਾਜਰੀਨ ਨੂੰ ਐਮਰਜੈਂਸੀ ਵਿੱਚ ਹੈਲਪ ਲਾਈਨ ਨੰ. 112, 1091 ਅਤੇ 1098 ਬਾਰੇ ਵੀ ਜਾਣੂ ਕਰਾਇਆ ਗਿਆ, ਅਤੇ ਸ੍ਰੀ ਵਿਕਰਮ ਭੰਡਾਰੀ ਵੱਲੋ ਹਾਜਰੀਨ ਨੂੰ ਵੱਧ ਰਹੇ ਭਰਿਸਟਾਚਾਰ ਦੀ ਰੋਕਥਾਮ ਸਬੰਧੀ ਵਿਸੇਸ ਜਾਣਕਾਰੀ ਦਿੱਤੀ ਗਈ।