Business Khas

You are currently viewing ਜਿੰਨਾਂ ਉਮੀਦਵਾਰਾਂ ਨੇ ਪਹਿਲਾ ਫਾਰਮ ਭਰੇ ਹੋਏ ਹਨ ਉਨਾਂ ਨੂੰ ਦੁਬਾਰਾ ਫਾਰਮ ਨਹੀ ਭਰਨੇ ਪੈਣਗੇ: ਰਜਿੰਦਰ ਬੇਰੀ

ਜਿੰਨਾਂ ਉਮੀਦਵਾਰਾਂ ਨੇ ਪਹਿਲਾ ਫਾਰਮ ਭਰੇ ਹੋਏ ਹਨ ਉਨਾਂ ਨੂੰ ਦੁਬਾਰਾ ਫਾਰਮ ਨਹੀ ਭਰਨੇ ਪੈਣਗੇ: ਰਜਿੰਦਰ ਬੇਰੀ

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਜਿਨਾਂ ਨੇ ਵੀ ਨਗਰ ਨਿਗਮ ਚੋਣਾਂ ਲਈ ਉਮੀਦਵਾਰੀ ਲਈ ਪਹਿਲਾ ਫਾਰਮ ਜਮਾ ਕਰਵਾਏ ਹੋਏ ਹਨ।

ਉਨਾਂ ਨੂੰ ਦੋਬਾਰਾ ਫਾਰਮ ਜਮਾ ਨਹੀ ਕਰਵਾਉਣੇ ਪੈਣਗੇ। ਜਿਨਾਂ ਚਾਹਵਾਨਾਂ ਨੇ ਫਾਰਮ ਜਮਾ ਕਰਵਾਏ ਸਨ ਪਰ ਹੁਣ ਉਹ ਪਾਰਟੀ ਛੱਡ ਗਏ ਹਨ ਉਨਾਂ ਦੇ ਫਾਰਮ ਕੈਂਸਲ ਕਰ ਦਿੱਤੇ ਗਏ ਹਨ। ਜਲਦ ਹੀ ਇਨਾਂ ਉਮੀਦਵਾਰਾਂ ਦੀ ਸੂਚੀ ਬਣਾ ਕੇ ਹਾਈਕਮਾਂਡ ਨੂੰ ਭੇਜ ਦਿੱਤੀ ਜਾਵੇਗੀ।