ਅਕਾਲੀਦਲ ਅੰਮ੍ਰਿਤਸਰ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਮਿਲ ਕੇ ਮਨਾਇਆ ਅੱਜ ਅੰਤਰ ਰਾਸ਼ਟਰੀ ਗਤਕਾ ਦਿਵਸ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਸਾਂਝੇ ਤੌਰ ਤੇ ਗੁਰਦਵਾਰਾ ਗੁਰੂ ਨਾਨਕ ਮਿਸ਼ਨ ਦੇ ਬਾਹਰ ਬੋਹੁਤ ਹੀ ਉਤਸਾਹ ਨਾਲ ਮਨਾਇਆ ਗਿਆ ਰਣਜੀਤ ਗਤਕਾ ਅਖਾੜਾ ਆਪਣੇ ਜੌਹਰ ਦਿਖਾਏ ਖਾਸ ਤੌਰ ਤੇ ਛੋਟੇ ਛੋਟੇ ਬੱਚਿਆਂ ਦੇ ਗੱਤਕੇ ਦੇ ਕਰਤਬ ਹੈਰਾਨ ਕਰਨ ਵਾਲੇ ਸਨ ਸੰਗਤਾ ਗਤਕਾ ਜੌਹਰ ਬਾਰ ਬਾਰ ਜੈਕਾਰੇ ਛੱਡ ਰਹੀਆਂ ਸਨ ਇਸ ਮੌਕੇ ਤੇ ਇੱਕਤਰ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਸੁਖਜੀਤ ਸਿੰਘ ਡਰੋਲੀ ਮਨਜੀਤ ਸਿੰਘ ਰੇਰੁ ਬਗੈਲ ਸਿੰਘ ਭਾਟੀਆ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਅੰਤਰ ਰਾਸ਼ਟਰੀ ਗਤਕਾ ਦਿਵਸ ਮਨਾਉਣ ਦਾ ਮੁੱਖ ਮਕਸਦ ਸਿੱਖ ਬੱਚੇ ਬੱਚੀਆਂ ਨੂੰ ਗੁਰੂ ਸਾਹਿਬ ਵੱਲੋ ਬਖਸ਼ੇ ਮਾਰਸ਼ਲ ਆਰਟ ਨਾਲ ਜੋੜਨਾ ਹੈ ਅਤੇ ਸ਼ਸਤਰ ਵਿੱਦਿਆ ਦੇ ਕੇ ਆਤਮ ਨਿਰਭਰ ਬਣਾਉਣ ਦਾ ਕੰਮ ਕਰਨਾ ਹੈ
ਅਸੀ ਚਾਹੁੰਦੇ ਹਾਂ ਹਰ ਗੁਰੂ ਘਰ ਬਾਕੀ ਧਾਰਮਿਕ ਕਾਰਜਾਂ ਦੇ ਨਾਲ ਨਾਲ ਗਤਕਾ ਕਲਾਸਾਂ ਜਰੂਰ ਲਾਉਣ ਤਾਂ ਹੀ ਅਸੀਂ ਬੱਚਿਆਂ ਨੂੰ ਸਸਤ੍ਰ ਧਾਰੀ ਬਣਾ ਸਕਦੇ ਅਮ੍ਰਿਤਧਾਰੀ ਅਤੇ ਸ਼ਸਤਰ ਵਿਦਿਆ ਲੈਣੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਗਤਕਾ ਦਿਵਸ ਮਨਾਉਣ ਦੇ ਪ੍ਰਬੰਧਾਂ ਵਿੱਚ ਪਰਬਜੋਤ ਸਿੰਘ ਖਾਲਸਾ ਦਾ ਵਿਸੇਸ ਰਿਹਾ ਇਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਜਸਲੀਨ ਸੇਠੀ ਅਨੂੰ ਪੱਤੀਆਲ sho no 4 ਕਮਲਜੀਤ ਸਿੰਘ ਟੋਨੀ ਪਰਮਪ੍ਰੀਤ ਸਿੰਘ ਵਿਟੀ ਸਤਪਾਲ ਸਿੰਘ ਸਿਦਕੀ ਤੋਂ ਇਲਾਵਾ ਸੁਰਜੀਤ ਸਿੰਘ ਖਾਲਿਸਤਾਨੀ ਸਿਮਰਨਦੀਪ ਸਿੰਘ ਸਤਨਾਮੀਆ ਕਰਤਾਰ ਸਿੰਘ ਡਰੋਲੀ ਮਨਜੀਤ ਸਿੰਘ ਵਿਰਦੀ ਤਰਲੋਚਨ ਸਿੰਘ ਡਰੋਲੀ ਜੋਗਿੰਦਰ ਸਿੰਘ ਅਬਤੇਜ ਸਿੰਘ ਭਾਟੀਆ ਪਰਮਜੀਤ ਸਿੰਘ ਖਾਲਸਾ ਗੁਰਮੁਖ ਸਿੰਘ ਜਲੰਧਰੀ ਜੋਗਿੰਦਰ ਸਿੰਘ ਲਾਇਲਪੁਰੀ ਗੁਰਵਿੰਦਰ ਸਿੰਘ ਚੋਪੜਾ ਹਰਪ੍ਰੀਤ ਸਿੰਘ ਸੋਨੂ ਪ੍ਰੋਫੈਸਰ ਸੁਖਜੀਤ ਸਿੰਘ ਅਮਨਦੀਪ ਸਿੰਘ ਬੱਗਾ ਪ੍ਰਭਜੀਤ ਸਿੰਘ ਬੇਦੀ ਸਮੇਤ ਹੋਰ ਆਗੂ ਹਾਜ਼ਰ ਸਨ
