Business Khas

Latest news
ਪੰਜਾਬ ਦੇ 5 ਵੱਡੇ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੁੱਲਾਂਪੁਰ ‘ਚ 6 ਜੂਨ ਤੋਂ ਭਾਰਤ-ਅਫਗਾਨਿਸਤਾਨ ਟੈਸਟ ਮੈਚ भारत से सीमा विवाद को लेकर बयान से भड़के लोग कॉकरोच जनता पार्टी के तीन प्रवक्ता कौन हैं सूर्यकुमार यादव की टी20 कप्तानी पर क्यों लगाई जा रहीं अटकलें ट्रैफिक नियमों के बारे में अधिक से अधिक जागरूक करने पर दिया जोर ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਵਿਖੇ ਅਰਦਾਸ ਸਮਾਗਮ ਕਰਵਾਏ ਜਾਣਗੇ ਵੋਟਰ ਮੈਪਿੰਗ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ ਬੂਥਾਂ ’ਤੇ 7 ਜੂਨ ਨੂੰ ਲੱਗਣਗੇ ਵਿਸ਼ੇਸ਼ ਕੈਂਪ ਟ੍ਰੇਨਿੰਗ ’ਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਨਲਾਈਨ ਵਰਕ ਰੈਡੀਨੈਂਸ ਟੈਸਟ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਫਿਰੋਜ਼ਪੁਰ ਕੈਂਟ ਦੇ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ
You are currently viewing ਕਾਂਗਰਸ ਉਮੀਦਵਾਰ ਵਾਰਡ 17 ਤੋਂ ਮੈਦਾਨ ’ਚ ਤ੍ਰਿਪਤਾ ਭਗਤ

ਕਾਂਗਰਸ ਉਮੀਦਵਾਰ ਵਾਰਡ 17 ਤੋਂ ਮੈਦਾਨ ’ਚ ਤ੍ਰਿਪਤਾ ਭਗਤ

ਜਲੰਧਰ, (ਸੰਜੇ ਸ਼ਰਮਾ)-ਵਾਰਡ17 ’ਚ ਨਿਗਮ ਚੋਣ ਲੜਨ ਲਈ ਕਾਂਗਰਸ ਉਮੀਦਵਾਰ ਪ੍ਰਭ ਦਿਆਲ ਭਗਤ ਜਿਨ੍ਹਾਂ ਨੇ ਕਈ ਸਾਲਾਂ ਤੋਂ ਇਕ ਹੀ ਪਾਰਟੀ ਵਿਚ ਆਪਣਾ ਬਤੌਰ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਪਤਨੀ ਤ੍ਰਿਪਤਾ ਚੋਣ ਮੈਦਾਨ ’ਚ ਅੱਗੇ ਆਏ ਹਨ।

ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਤੀ ਪ੍ਰਭ ਦਿਆਲ ਜੀ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਹਲ ਕਰਵਾਉਣ ਲਈ ਦਿਨ ਨਹੀਂ ਦੇਖਦੇ ਨਾ ਹੀ ਰਾਤ ਹਮੇਸ਼ਾ ਹੀ ਅੱਗੇ ਹੋ ਕੇ ਇਲਾਕੇ ਦੇ ਕੰਮ ਕਰਵਾਉਂਦੇ ਹਨ। ਉਸੇ ਤਰ੍ਹਾਂ ਮੈਨੂੰ ਮੌਕਾ ਦਿਓ ਮੈਂ ਵੀ ਕੰਮ ਕਰ ਕੇ ਦੇਖਾਂਵਾਂਗੀ। ਮੈਨੂੰ ਪੂਰੀ ਆਸ ਹੈ ਇਲਾਕੇ ਦੇ ਲੋਕ ਮੈਨੂੰ ਜਿਤਾਉਣਗੇ।