Business Khas

Latest news
ਮੁੱਖ ਮੰਤਰੀ ਭਗਵੰਤ ਮਾਨ ਇਲਾਜ ਲਈ ਬੈਂਗਲੁਰੂ ਰਵਾਨਾ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ 6 ਐਨਰਜ਼ੀ ਡਰਿੰਕ ਬ੍ਰਾਂਡਾਂ ਨੂੰ ਨੋਟਿਸ; FSSAI ਦਾ ਵੱਡਾ ਐਕਸ਼ਨ छह बार पेट्रोल-डीजल की कीमत कम चुका पाकिस्तान, नेपाल-श्रीलंका ने भी दी राहत ਪੰਜਾਬ ਦੇ 5 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ भारत-जापान में होगी बड़ी डील? PM मोदी-तकाइची की अहम बैठक सबसे ज़्यादा सवाल किस पर हैं, आरएसएस ਰਜਿੰਦਰ ਸਿੰਘ ਮੰਡ ਦਾ ਦਿਹਾਂਤ ਕਿਸਾਨ ਅੰਦੋਲਨ ਅਤੇ ਵਕੀਲ ਭਾਈਚਾਰੇ ਲਈ ਨਾ ਪੂਰਾ ਹੋਣ ਵਾਲਾ ਘਾਟਾ : ਐਡਵੋਕੇਟ ਕਾਹਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਿਆ ਸਨਮਾਨ ਅਤੇ ਆਰਥਿਕ ਸਸ਼ਕਤੀਕਰਨ
You are currently viewing ਗੁਰੂ ਅਮਰ ਦਾਸ ਨੇ ਦੇ ਪ੍ਰਕਾਸ਼ ਪੁਰਬ 6ਦਿਨਾਂ ਸਮਾਗਮ ਦੀ ਲੜੀ ਬੜੇ ਉਤਸਾਹ ਨਾਲ ਮਨਾਈ

ਗੁਰੂ ਅਮਰ ਦਾਸ ਨੇ ਦੇ ਪ੍ਰਕਾਸ਼ ਪੁਰਬ 6ਦਿਨਾਂ ਸਮਾਗਮ ਦੀ ਲੜੀ ਬੜੇ ਉਤਸਾਹ ਨਾਲ ਮਨਾਈ

ਗੁਰਦਵਾਰਾ ਗੁਰਦੇਵ ਨਗਰ ਵਿਚ ਗੁਰੂ ਅਮਰ ਦਾਸ ਨੇ ਦੇ ਪ੍ਰਕਾਸ਼ ਪੁਰਬ 6ਦਿਨਾਂ ਸਮਾਗਮ ਦੀ ਲੜੀ ਬੜੇ ਉਤਸਾਹ ਨਾਲ ਮਨਾਈ ਗਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰ ਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਦਿਨਾਂ ਲੜੀ ਬੁਹਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ 25ਤਰੀਕ ਨੂੰ ਨਿਕਲੀ ਸਬਦ ਚੌਂਕੀ ਤੋਂ ਬਾਅਦ ਰੋਜ਼ਾਨਾ ਗੁਰਮਤਿ ਸਮਾਗਮ ਲਗਾਤਾਰ ਜਾਰੀ ਰਹੇ ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਸਮਾਗਮਾ ਦੇ ਆਖਰੀ ਦਿਨ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਓਂਕਾਰ ਸਿੰਘ ਜੀ ਅਤੇ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਨੇ ਕੀਰਤਨ ਦੀ ਛਹਬਰ ਲਈ ਭਾਈ ਗੁਰਿੰਦਰ ਸਿੰਘ ਹੈਡ ਗ੍ਰੰਥੀ ਗੋਇੰਦਵਾਲ ਸਾਹਿਬ ਅਤੇ ਓਹਨਾ ਤੋਂ ਇਲਾਵਾ ਗੁਰੂ ਘਰ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਬੰਬੇ ਵਾਲਿਆਂ ਅਤੇ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਪੰਜੇ ਦਿਨ ਗੁਰੂ ਇਤਹਾਸ ਨਾਲ ਜੋੜਿਆ

ਸਮਾਗਮਾਂ ਦੀ ਸਮਾਪਤੀ ਤੇ ਰਾਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਸੰਗਤਾ ਵੱਲੋ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਾਜਰੀ ਭਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਗਰਾਮ ਕੀਤੇ ਤਾਂ ਹੀ ਸਕਾਰਥੇ ਹੁੰਦੇ ਹਨ ਜੇਕਰ ਸੰਗਤਾ ਦਾ ਸਾਥ ਲਗਾਤਾਰ ਮਿਲਦਾ ਰਹੇ ਓਹਨਾ ਸਮਾਗਮਾ ਦੌਰਾਨ ਸੇਵਾ ਕਰਨ ਵਾਲੀਆਂ ਸਮੁੱਚੀਆਂ ਜੱਥੇਬੰਦੀਆਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਪਾਰਸ ਗੁਰਵਿੰਦਰ ਸਿੰਘ ਜਸਪਾਲ ਸਿੰਘ ਹਰਮਨਜੋਤ ਸਿੰਘ ਜਪਨੂਰ ਸਿੰਘ ਪਵਨਦੀਪ ਸਿੰਘ ਅਮਰਜੀਤ ਸਿੰਘ ਗੁਰਦੇਵ ਨਗਰ ਰਜਿੰਦਰ ਸਿੰਘ ਹਰਜਿੰਦਰ ਸਿੰਘ ਅਮਰੀਕ ਸਿੰਘ ਬਠਲਾ ਕਿਰਪਾਲ ਸਿੰਘ ਰਵਿੰਦਰ ਸਿੰਘ ਅਟਾਰੀ ਬਾਜ਼ਾਰ ਤਰਸੇਮ ਸਿੰਘ ਗੁਰਮੀਤ ਸਿੰਘ ਹਰਜਿੰਦਰ ਸਿੰਘ ਜਸਬੀਰ ਸਿੰਘ ਪਰਮਜੀਤ ਸਿੰਘ ਫਤਿਹਵੀਰ ਸਿੰਘ ਕੁਲਵਿੰਦਰ ਕੌਰ ਜਸਜੀਤ ਕੌਰ ਨਵਲਦੀਪ ਕੌਰ ਜਸਵਿੰਦਰ ਕੌਰ ਜੀ ਰਜਿੰਦਰ ਕੌਰ ਹਰਲੀਨ ਕੌਰ ਸਤਵੰਤ ਕੌਰ ਸਰਬਪ੍ਰੀਤ ਕੌਰ ਹਾਜ਼ਰ ਸਨ