Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਧੂਮ ਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ ਉਤਸਵ, ਤਿਆਰੀਆਂ ਪੂਰੀਆਂ ਝੰਡੇ ਦੀ ਰਸਮ ਕੀਤੀ ਅਦਾ

ਧੂਮ ਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ ਉਤਸਵ, ਤਿਆਰੀਆਂ ਪੂਰੀਆਂ ਝੰਡੇ ਦੀ ਰਸਮ ਕੀਤੀ ਅਦਾ

ਹਰ ਸਾਲ ਦੀ ਤਰਾਂ ਇਸ ਸਾਲ ਵੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ ਉਤਸਵ, ਤਿਆਰੀਆਂ ਪੂਰੀਆਂ ਝੰਡੇ ਦੀ ਰਸਮ ਕੀਤੀ ਅਦਾ ਸ਼੍ਰੀ ਰਾਮ ਉਤਸਵ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਟ੍ਰੇਨਿੰਗ ਕਾਲਜ ਲਾਡੋਵਾਲੀ ਰੋਡ ਦੀ ਗਰਾਉਂਡ ਵਿਚ ਦੁਸਹਿਰਾ ਉਤਸਵ ਮਨਾਇਆ ਜਾਵੇਗਾ I ਇਸ ਦੁਸਹਿਰਾ ਉਤਸਵ ਵਿਚ ਸ੍ਰੀ ਰਾਮ ਜੀ ਦਾ ਸਵਰੂਪ ਸ਼੍ਰੀ ਹਨੂੰਮਾਨ ਜੀ ਦਾ ਸਵਰੂਪ ਦੇਖਣ ਯੋਗ ਹੋਵੇਗਾ I ਹਾਥੀ ਘੋੜਿਆਂ , ਬੈਂਡ ਬਾਜਿਆ ਨਾਲ ਸ਼ਿਵਾ ਜੀ ਪਾਰਕ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ I ਝੰਡੇ ਦੀ ਰਸਮ ਦੇ ਮੌਕੇ ਤੇ ਰਜਿੰਦਰ ਬੇਰੀ,ਰਾਜੇਸ਼ ਵਿਜ, ਰਾਕੇਸ਼ ਧਿਰ, ਰਾਕੇਸ਼ ਕੁਮਾਰ, ਜਸਵਿੰਦਰ ਸਿੰਘ ਪਾਲੀ, ਰੋਹਿਤ ਤਲਵਾੜ, ਪੌਂਟੀ ਰਾਜਪਾਲ ਸੁਧੀਰ ਘੁੱਗੀ, ਡਾ ਮੁਕੁਲ ਚੋਪੜਾ, ਸੱਤਪਾਲ ਗੁੰਬਰ, ਸ਼ੈਲੀ ਖੁੱਲਰ ਦੀਪਕ ਸਪਰਾ, ਅਨਿਲ, ਮੁਨੀਸ਼ ਗੁਪਤਾ, ਪ੍ਰਭਾਕਰ, ਕ੍ਰਿਸ਼ਨ ਲਾਲ ਰੋਹਨ, ਰਾਹੁਲ I