Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਤਾਰਾ ਪੈਲਸ ਫਿਰ ਨਗਰ ਨਿਗਮ ਦੀ ਟੀਮ ਨੇ ਕੀਤਾ ਸੀਲ

ਤਾਰਾ ਪੈਲਸ ਫਿਰ ਨਗਰ ਨਿਗਮ ਦੀ ਟੀਮ ਨੇ ਕੀਤਾ ਸੀਲ

ਜਲੰਧਰ, (ਸੰਜੇ ਸ਼ਰਮਾ)-ਸ਼ੋਸਲ ਮੀਡੀਆ ’ਤੇ ਵੀਡੀਓ ਲਾਈਵ ’ਚ ਲਗਾਤਾਰ ਬੋਲਦੇ ਨਜਰ ਆਏ ਜਿਸ ਵਿਚ ਰੋਜੀ ਰੋਟੀ ’ਤੇ ਲਾਤ ਮਾਰਨੇ ਚਾਹੁੰਦੇ ਹਨ। ਇਹ ਗੱਲ ਕਹਿੰਦੇ ਔਰਤ ਨਜਰ ਆਈ। ਤਾਰਾ ਪੈਲਸ ਫਿਰ ਨਗਰ ਨਿਗਮ ਦੀ ਟੀਮ ਨੇ ਕੀਤਾ ਸੀਲਨੋਟਿਸ ਲਗਾਇਆ ਗਿਆ।

ਏਟੀਪੀ ਖੁਦ ਪੈਲਸ ਨੂੰ ਸ਼ੀਲ ਕਰਦੇ ਨਜਰ ਆਏ। ਇਸ ਦੌਰਾਨ ਨਿਗਮ ਦੀ ਟੀਮ ਨੇ ਸਾਰੇ ਸ਼ੈਟਰਾਂ ਨੂੰ ਸ਼ੀਲ ਕੀਤਾ। ਇਸ ਦੌਰਾਨ ਪੈਲੇਸ ਜਿਹੜੇ ਕਿਰਾਏ ’ਤੇ ਲਏ ਹੋਏ ਹਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਚਾਰ ਸਾਲ ਇਸ ਨੂੰ ਚਲਾਉਣ ਦਿੱਤਾ ਜਾਵੇ। ਇਸ ਦੌਰਾਨ ਪੈਲਸ ਦੇ ਕਿਰਾਏ ’ਤੇ ਔਰਤ ਵੱਲੋਂ ਦੱਸੀ ਗਈ ਕਿ ਸਾਡੇ ਕੋਲ ਕੋਰਟ ਦੇ ਸਟੇਅ ਆਡਰ ਹਨ। ਨਗਰ ਨਿਗਮ ਦੀ ਟੀਮ ਸ਼ੀਲ ਲਗਾ ਕੇ ਚਲੇ। ਮੀਡੀਆ ਦੇ ਸਵਾਲਾਂ ਦਾ ਜਾਣਕਾਰੀ ਦਿੰਦੇ ਹੋਏ ਨਿਗਮ ਅਧਿਕਾਰੀ ਨੇ ਦੱਸਿਆ ਕਿ ਰੀ-ਸ਼ੀਲ ਕਰ ਦਿੱਤਾ ਗਿਆ ਹੈ।