Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਬਲਾਤਕਾਰੀ ਬਾਬੇ ਨੂੰ 16 ਵੀ ਵਾਰੀ ਪੈਰੋਲ ਮਿਲਣੀ ਪਰ ਜੱਥੇਦਾਰ ਹਵਾਰਾ ਨੂੰ ਪੇਰੋਲ ਤੋਂ ਆਨਾਕਾਨੀ: ਸਿੱਖ ਤਾਲਮੇਲ ਕਮੇਟੀ

ਬਲਾਤਕਾਰੀ ਬਾਬੇ ਨੂੰ 16 ਵੀ ਵਾਰੀ ਪੈਰੋਲ ਮਿਲਣੀ ਪਰ ਜੱਥੇਦਾਰ ਹਵਾਰਾ ਨੂੰ ਪੇਰੋਲ ਤੋਂ ਆਨਾਕਾਨੀ: ਸਿੱਖ ਤਾਲਮੇਲ ਕਮੇਟੀ

ਬਲਾਤਕਾਰੀ ਬਾਬੇ ਨੂੰ 16, ਵੀ ਵਾਰੀ ਪੈਰੋਲ ਮਿਲਣੀ ਪਰ ਜੱਥੇਦਾਰ ਹਵਾਰਾ ਨੂੰ ਪੇਰੋਲ ਤੋਂ ਆਨਾਕਾਨੀ ਦੇਸ ਵਿਚ ਦੋਹਰੇ ਮਾਪਦੰਡਾਂ ਦੀ ਪ੍ਰਤੱਖ ਮਿਸਾਲ ਸਿੱਖ ਤਾਲਮੇਲ ਕਮੇਟੀ ਬਲਾਤਕਾਰ ਤੇ ਕਤਲ ਦੇ ਕੇਸਾਂ ਵਿੱਚ ਸੁਨਾਰੀਆ ਜੇਲ ਰੋਹਤਕ ਹਰਿਆਣਾ ਵਿਚ ਬੰਦ ਡੇਰਾ ਸਾਧ ਨੂੰ 16, ਵੀ ਵਾਰ 30ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਹੈ ਬਾਰ ਬਾਰ ਪੈਰੋਲ ਦੇ ਕੇ ਸਿੱਖ ਕੌਮ ਦੇ ਦੋਸ਼ੀ ਜਿਸਨੇ ਦਸ਼ਮੇਸ਼ ਪਿਤਾ ਦਾ ਸਵਾਂਗ ਰਚਾਇਆ ਸੀ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਇਹ ਕਨੂੰਨ ਨਾਲ ਮਜ਼ਾਕ ਤੋਂ ਵੱਧ ਕੁਝ ਵੀ ਨਹੀ ਹੈ , 4, 5 ਸਾਲਾ ਵਿਚ 16ਵਾਰ ਪੈਰੋਲ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਾਡੇ ਬੰਦੀ ਸਿੰਘ ਜੋਂ ਧਰਮ ਦੀ ਰੱਖਿਆ ਲਈ 32,35 ਸਾਲਾ ਤੋ ਜੈਲਾ ਵਿਚ ਬੰਦ ਹਨ ਜਿਨ੍ਹਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸ਼ਾਮਲ ਹਨ ਨੂੰ ਸਰਕਾਰਾ ਪੈਰੋਲ ਦੇਣ ਨੂੰ ਤਿਆਰ ਨਹੀਂ ਹਨ ਓਹਨਾ ਪਿਛਲੇ ਕਾਫੀ ਸਮੇਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਮਾਤਾ ਪਿਛਲੇ ਕਾਫੀ ਸਮੇਂ ਤੋਂ ਗੰਭੀਰ ਤੌਰ ਤੇ ਬਿਮਾਰ ਚਲ ਰਹੇ ਹਨ

ਜਦੋਂ ਭਾਈ ਸਾਹਿਬ ਨੇ ਮਾਤਾ ਜੀ ਦੀ ਦੇਖਭਾਲ ਲਈ ਪੈਰੋਲ ਦੀ ਮੰਗ ਕੀਤੀ ਤਾਂ ਸੀ ਬੀ ਆਈ ਹਾਈ ਕੋਰਟ ਵਿੱਚ ਕਹਿ ਰਹੀ ਹੈ ਕਿ ਭਾਈ ਸਾਹਿਬ ਫਰਾਰ ਹੋ ਸਕਦੇ ਤਾਂ ਬਾਬਾ ਬਲਾਤਕਾਰੀ ਜੌ ਸੰਗੀਨ ਦੋਸ਼ਾਂ ਵਿਚ ਸਜਾ ਯਾਫਤਾ ਹੈ ਨੂੰ ਦੂਜੇ ਦਿਨ ਪੈਰੋਲ ਮਿਲ ਜਾਂਦੀ ਹੈ ਇਸ ਲਈ ਭਾਜਪਾ ਵਿੱਚ ਸ਼ਾਮਲ ਹੋਏ ਸਿੱਖ ਨੇਤਾ ਸੋਚ ਲੈਣ ਇਹ ਪਾਰਟੀ ਕਿੰਨੀ ਕੁ ਸਿੱਖ ਹਿਤੈਸ਼ੀ ਹੈ ਅਸੀ ਵੱਖ ਵੱਖ ਅਕਾਲੀ ਦਲਾਂ ਜੌ ਭਾਜਪਾ ਨਾਲ ਗਠਜੋੜ ਕਰਨ ਨੂੰ ਕਾਹਲੇ ਹਨ ਉਹ ਸੋਚ ਲੈਣ ਭਾਜਪਾ ਦੀ ਸਿੱਖਾਂ ਪ੍ਰਤੀ ਕਿ ਸੋਚ ਹੈ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਨੂੰ ਬਾਰ ਬਾਰ ਪੈਰੋਲ ਦੇ ਕੇ ਸਿੱਖਾਂ ਨੂੰ ਚਿੜਾਇਆ ਜਾ ਰਿਹਾ ਬੇਅਦਬੀ ਕਰਨ ਵਾਲਿਆਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ ਸਿੱਖ ਕੌਮ ਨੂੰ ਸੋਚਣਾ ਪਵੇਗਾ ਕਿ ਕੌਣ ਸਾਡਾ ਦੁਸ਼ਮਣ ਹੈ ਜਾਂ ਕੌਣ ਦੋਸਤ