Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਵਾਰਡ ਨੰਬਰ 50 ਵਿੱਚ ਮਸੀਹੇ ਵਾਂਗੂ ਉਭਰ ਰਹੇ ਨੇ ਸਰਦਾਰ ਮਨਜੀਤ ਸਿੰਘ ਟੀਟੂ

ਵਾਰਡ ਨੰਬਰ 50 ਵਿੱਚ ਮਸੀਹੇ ਵਾਂਗੂ ਉਭਰ ਰਹੇ ਨੇ ਸਰਦਾਰ ਮਨਜੀਤ ਸਿੰਘ ਟੀਟੂ

ਜਲੰਧਰ ਵੈਸਟ ਹਲਕੇ ਦੇ ਵਾਰਡ ਨੰਬਰ 50 ਗਲੀ ਗਲੀ ਵਿੱਚ ਆਵਾਜ਼ ਆਉਣ ਲੱਗੀ ਹੈ ਇਸ ਵਾਰ ਭਾਜਪਾ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਟੀਟੂ ਜੇਤੂ ਹੋਣਗੇ |

ਵਾਰਡ ਨੰਬਰ 50 ਤੋਂ ਮਨਜੀਤ ਸਿੰਘ ਟੀਟੂ ਵਾਰਡ ਵਾਸੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਵਾਰਡ ਨੰਬਰ 50 ਲੋਕਾਂ ਦੀ ਵੀ ਇੱਕ ਆਵਾਜ਼ ਆ ਰਹੀ ਹੈ ਕਿ “”ਇਸ ਵਾਰ ਮਨਜੀਤ ਸਿੰਘ ਟੀਟੂ””ਭਾਰਤੀ ਜਨਤਾ ਪਾਰਟੀ ਦੇ ਵਲੋਂ ਇਸ ਵਾਰ ਵਾਰਡ ਨੰਬਰ 50 ਵਿੱਚ ਮਨਜੀਤ ਸਿੰਘ ਟੀਟੂ ਜਨਤਾ ਦੀ ਸੇਵਾ ਲਈ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰ ਦੇ ਰੂਪ ਵਿੱਚ ਡਟੇ ਹੋਏ ਹਨ | ਵਾਰਡ ਨੰਬਰ 50 ਤੋਂ ਨਗਰਵਾਸੀਆ ਦਾ ਸਮਰਥਨ ਮਿਲ ਰਿਹਾ ਹੈ।ਜਨਤਾ ਦਾ ਮੰਨਣਾ ਹੈ ਕਿ ਪਹਿਲੀ ਪਸੰਦ ਦੇ ਰੂਪ ‘ਚ ਮਨਜੀਤ ਸਿੰਘ ਟੀਟੂ ਨਗਰ ਨਿਗਮ ਚੋਣ ‘ਚ ਭਾਰੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਨਗੇ |

ਲ਼ੋਕਾਂ ਦਾ ਇਹ ਕਹਿਣਾ ਹੈ ਕਿ ਇਸ ਵਾਰ ਓਹਨਾ ਦੀ ਕੀਮਤੀ ਵੋਟ ਗਲਤ ਹੱਥਾਂ ਵਿੱਚ ਨਹੀਂ ਜਾਵੇਗੀ ਅਤੇ ਲੋਕਾਂ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਟੀਟੂ ਜਦੋਂ ਕਾਉਂਸਲਰ ਦੀ ਸੀਟ ਉਤੇ ਨਹੀਂ ਵੀ ਬੈਠੇ ਸੀ ਤਾ ਵੀ ਕਾਉਂਸਲਰ ਤੋਂ ਜ਼ਿਆਦਾ ਇਲਾਕਾ ਨਿਵਾਸੀਆਂ ਦੀ ਹਰ ਦੁੱਖ ਤੇ ਸੁਖ ਵਿਚ ਮਦਦ ਕਰਦੇ ਸਨ ਅਤੇ ਉਨ੍ਹਾਂ ਦਾ ਹਰ ਦੁੱਖ ਨੂੰ ਆਪਣਾ ਮੰਨਦੇ ਹਨ ਵਾਰਡ ਨੰਬਰ 50 ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਸਰਦਾਰ ਮੰਨਜੀਤ ਸਿੰਘ ਟੀਟੂ ਹੀ ਸਾਡਾ ਕਾਉਂਸਲਰ ਬਣੇਗਾ | ਹਰ ਪਾਸੇ ਲੋਕਾਂ ਵਲੋਂ ਬਸ ਇਹੀ ਨਾਰਾ ਲੱਗ ਰਿਹਾ ਹੈ ਕਿ 21 ਦਸੰਬਰ ਦਾ ਦਿਨ ਹੋਵੇਗਾ ਅਤੇ ਕਮਲ ਸਾਡਾ ਚਿੰਨ੍ਹ ਹੋਵੇਗਾ |