Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਹੜ੍ਹ ਪੀੜਤਾਂ ਤੱਕ ਸਮਾਨ ਪਹੁੰਚਾਉਣ ’ਚ ਹੋ ਰਹੀ ਹੈ ਦੇਰੀ ਤੋਂ ਸੁਸਾਇਟੀਆਂ ਪ੍ਰੇਸ਼ਾਨ

ਹੜ੍ਹ ਪੀੜਤਾਂ ਤੱਕ ਸਮਾਨ ਪਹੁੰਚਾਉਣ ’ਚ ਹੋ ਰਹੀ ਹੈ ਦੇਰੀ ਤੋਂ ਸੁਸਾਇਟੀਆਂ ਪ੍ਰੇਸ਼ਾਨ

ਜਲੰਧਰ, (ਬਿਊਰੋ)-ਹੜ੍ਹ ਪੀੜਤ ਪਰਿਵਾਰਾਂ ਦੀ ਸੇਵਾ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਹਰ ਦੀ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸੇਵਾ ਕਰ ਰਹੇ ਕੁਝ ਸੁਸਾਇਟੀਆਂ ਨੇ ਆਪਣੇ ਵਿਚਾਰ ਸਾਂਝਾ ਕਰਦਿਆਂ ਕਿਹਾ ਕਿ ਜਿਹੜੇ ਵੀ ਗਾਇਕ ਹੜ੍ਹ ਪੀੜਤਾ ਦਾ ਹਾਲ ਜਾਣਨ ਆ ਰਹੇ ਹਨ। ਉਨ੍ਹਾਂ ਨੂੰ ਪਾਣੀ ਵਾਲੀ ਬੋਟ ਵਿਚ ਉਨ੍ਹਾਂ ਦੇ ਨਾਲ ਆਏ ਬੰਦਿਆਂ ਲਈ ਲਿਜਾਏ ਜਾ ਰਹੇ ਹਨ। ਇਸ ਤਰ੍ਹਾਂ ਜਿਹੜੇ ਸੰਸਥਾਵਾਂ ਸੇਵਾ ਕਰਨ ਨੂੰ ਆਈਆਂ ਹਨ। ਉਨ੍ਹਾਂ ਨੂੰ ਪੀੜਤ ਪਰਿਵਾਰਾਂ ਤੱਕ ਜਰੂਰਤ ਸਬੰਧੀ ਚੀਜਾਂ, ਰੋਟੀ, ਸਬਜੀ, ਸਾਬਨ, ਦਵਾਈਆਂ ਆਦਿ ਪਹੁੰਚਾਉਣ ਵਿਚ ਕਾਫੀ ਸਮੱਸਿਆਵਾਂ ਆ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਸੇਵਾਦਾਰਾਂ ਦਾ ਕਹਿਣਾ ਸੀ ਕਿ ਸਾਨੂੰ ਸਮਾਂ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹੈ ਕਿ ਤੁਸੀਂ ਸ਼ਾਮ ਛੇ ਵਜੇ ਤੱਕ ਵਾਪਸ ਘਰਾਂ ਨੂੰ ਪਰਤ ਜਾਣਾ ਹੈ।

ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਦਾਲ, ਸਬਜੀ ਆਦਿ ਸੰਗਤਾਂ ਵੱਲੋਂ ਪੈਕ ਕੀਤੇ ਗਏ ਸਮਾਨ ਖਰਾਬ ਹੋ ਜਾਣਾ ਹੈ। ਸੌ ਬੇਨਤੀ ਹੈ ਕਿ ਸੈਲੀਬ੍ਰੇਟੀ ਆਉਂਦੇ ਹਨ ਬਹੁਤ ਵਧਿਆ ਗੱਲ ਹੈ ਪਰ ਇਕ ਬੌਟ ਦੀ ਬਜਾਏ ਚਾਰ-ਚਾਰ ਬੌਟਾਂ ਦੀ ਵਰਤੋਂ ਨਾ ਕਰੋ। ਸੇਵਾਦਾਰਾਂ ਇਹ ਵੀ ਕਹਿਣਾ ਸੀ ਕਿ ਲੋਕ ਫੋਟੋਆਂ ਖਿਚਵਾਉਣ ਲਈ ਇਨ੍ਹਾਂ ਨੂੰ ਜਲਦੀ-ਜਲਦੀ ਬੌਟ ਵਿਚ ਬਿਠਾ ਕੇ ਲੈ ਜਾਂਦਾ ਹੈ। ਇਸ ਤਰ੍ਹ੍ਰਾਂ ਦੀਆਂ ਖ਼ਬਰਾਂ ਲਗਾਤਾਰ ਸੌਸਲ ਮੀਡੀਆ ’ਤੇ ਦੇਖਣ ਮਿਲ ਰਿਹਾ ਹੈ।