Business Khas

Latest news
ਕੈਬਨਿਟ ਮੰਤਰੀ ਨੇ ਭਾਰਗੋ ਕੈਂਪ ਇਲਾਕੇ ’ਚ ਲੋਕ ਮਿਲਣੀ ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ  एस.आई.आर. के तहत जालंधर में दो दिवसीय विशेष कैंप सफलतापूर्वक समाप्त ਸਮੁੱਚੇ ਗੁਰੂ ਘਰ ਸੰਗਤਾ ਨੂੰ ਸਤਲੁਜ ਫਿਲਮ ਦਿਖਾਉਣ ਦਾ ਉਪਰਾਲਾ ਕਰਨ ਸਿੱਖ ਤਾਲਮੇਲ ਕਮੇਟੀ ਦਿਲਜੀਤ ਦੋਸਾਂਝ ਦੀ ਫ਼ਿਲਮ 'ਸਤਲੁਜ' ਨੂੰ ਵੱਡਾ ਝਟਕਾ, ਭਾਰਤ ਤੋਂ ਬਾਅਦ ਹੁਣ ਵਿਦੇਸ਼ਾਂ 'ਚ ਵੀ ZEE5 ਤੋਂ ਹਟਾਈ ਗਈ ਜਲੰਧਰ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦਾ ਘਿਰਾਓ ਕਰਕੇ ਦਿੱਤਾ ਚੇਤਾਵਨੀ ਪੱਤਰ ਲੋਕ ਮਿਲਣੀ ਦੌਰਾਨ ਕੈਬਨਿਟ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ, ਤੁਰੰਤ ਹੱਲ ਦਾ ਦਿੱਤਾ ਭਰੋਸਾ ਵੋਟਰਾਂ ਦੀ ਸਹੂਲਤ ਲਈ ਜਲੰਧਰ ਦੇ ਸਮੁੱਚੇ 1926 ਪੋਲਿੰਗ ਬੂਥਾਂ ’ਤੇ ਲਗਾਏ ਗਏ ਵਿਸ਼ੇਸ਼ ਐਸ. ਆਈ.ਆਰ.ਕੈਂਪ  क्या भारत पर फिर मंडरा रहा है 500% टैरिफ का खतरा? ਸਤਲੁਜ ਫਿਲਮ ਤੇ ਪਾਬੰਦੀ ਲਾਉਣ ਦੇ ਖਿਲਾਫ ਰੋਸ ਮਾਰਚ ਅੱਜ ਜੇਕਰ ਨਹੀਂ ਵੋਟਰ ਲਿਸਟ ‘ਚ ਨਾਮ ਤਾਂ ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ
You are currently viewing ਸਮੁੱਚੇ ਗੁਰੂ ਘਰ ਸੰਗਤਾ ਨੂੰ ਸਤਲੁਜ ਫਿਲਮ ਦਿਖਾਉਣ ਦਾ ਉਪਰਾਲਾ ਕਰਨ ਸਿੱਖ ਤਾਲਮੇਲ ਕਮੇਟੀ

ਸਮੁੱਚੇ ਗੁਰੂ ਘਰ ਸੰਗਤਾ ਨੂੰ ਸਤਲੁਜ ਫਿਲਮ ਦਿਖਾਉਣ ਦਾ ਉਪਰਾਲਾ ਕਰਨ ਸਿੱਖ ਤਾਲਮੇਲ ਕਮੇਟੀ

ਸਮੁੱਚੇ ਗੁਰੂ ਘਰ ਸੰਗਤਾ ਨੂੰ ਸਤਲੁਜ ਫਿਲਮ ਦਿਖਾਉਣ ਦਾ ਉਪਰਾਲਾ ਕਰਨ ਸਿੱਖ ਤਾਲਮੇਲ ਕਮੇਟੀ, ਅਗਾਜ ਐਨ ਜੀਓ , ਕੇਂਦਰ ਸਰਕਾਰ ਵੱਲੋਂ ਸਤਲੁਜ ਫਿਲਮ ਦੀ ਰਿਲੀਜ਼ ਨੂੰ ਲੈਕੇ ਬਣਾਈ ਰੀਵਿਊ ਕਮੇਟੀ ਨੇ ਫਿਲਮ ਤੇ ਪਾਬੰਦੀ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪ੍ਰੀਤਮ ਸਿੰਘ ਬੰਟੀ ਰਾਠੌਰ ਪਰਮਪ੍ਰੀਤ ਸਿੰਘ ਵਿਟੀ ਰਣਜੀਤ ਸਿੰਘ ਗੋਲਡੀ ਅਤੇ ਮਨਜੀਤ ਸਿੰਘ ਠੁਕਰਾਲ ਨੇ ਇੱਕ ਸਾਂਝੇ ਬਿਆਨ ਵਿੱਚ ਆਖਿਆ ਹੈ ਕਿ ਕਾਂਗਰਸ ਸਰਕਾਰ ਸਮੇਂ ਸਿੱਖ ਕੌਮ ਤੇ ਹੋਏ ਅਤਿਆਚਾਰ ਦਿਖਾਉਣ ਨੂੰ ਬੀਜੇਪੀ ਸਰਕਾਰ ਤਿਆਰ ਨਹੀਂ ਇਸ ਤੋਂ ਇਹ ਸਾਬਤ ਹੁੰਦਾ ਸਿੱਖੀ ਦੇ ਦੁਸ਼ਮਣਾ ਦੀ ਕਤਾਰ ਵਿੱਚ ਦੋਨੋਂ ਇਕਠੇ ਹਨ ਉਕਤ ਆਗੂਆਂ ਨੇ ਕਿਹਾ ਕਿ ਹੁਣ ਸਮੁੱਚੀਆਂ ਸਿੱਖ ਜਥੇਬੰਦੀਆਂ ਗੁਰੂ ਘਰਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਪੁਰਾਣੇ ਸਮੇਂ ਵਿਚ ਸਿੱਖ ਕੌਮ ਤੇ ਹੋਏ ਅਤਿਆਚਾਰਾਂ ਨੂੰ ਇਹ ਫਿਲਮ ਦਿਖਾਉਂਦੀ ਹੈ ਨੂੰ ਘਰ ਘਰ ਤੱਕ ਦੱਸਣ ਦੇ ਉਪਰਾਲੇ ਕਰਨ ਉਕਤ ਜਥੇਬੰਦੀਆ ਨੇ ਰੋਸ ਮਾਰਚ ਵਿੱਚ ਸ਼ਾਮਲ ਗੁਰੂ ਘਰਾ ਤੇ ਵੱਖ ਵੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਗੁਰਦਵਾਰਾ ਗੁਰੂ ਤੇਗ ਬਹਾਦਰ ਨਗਰ ਨੌਵੀਂ ਪਾਤਸ਼ਾਹੀ,ਗੁਰਦਵਾਰਾ ਆਦਰਸ਼ ਨਗਰ ,ਗੁਰਦਵਾਰਾ ਗੁਰੂ ਤੇਗ ਬਹਾਦੁਰ 7 ਨੰਬਰ ਗਲੀ ਗੁਰਦਵਾਰਾ ਗੁਰਦੇਵ ਨਗਰ,ਕਰਾਰ ਖਾਂ ,ਪਰਭਾਤ ਨਗਰ ਗਾਜੀ ਗੁੱਲਾ,ਗੁਰਦਵਾਰਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ,ਗੁਰਦੁਆਰ ਇੰਡਟਰੀਜ਼ ਏਰੀਆ, ਗੁਰਦੁਆਰ ਅਜੀਤ ਨਗਰ,ਗੁਰਦਵਾਰਾ ਕ੍ਰਿਸ਼ਨਾ ਨਗਰ ਤੋਂ ਇਲਾਵਾ ਵੱਖ ਵੱਖ ਮੁਸਲਿਮ ਭਾਈਚਾਰੇ ਬਾਲਮੀਕ ਭਾਈਚਾਰੇ,ਹਿੰਦੂ ਭਾਈਚਾਰੇ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਕਲੱਬ ਬਸਤੀ ਮਿੱਠੂ ਦੀ ਸਮੁੱਚੀ ਸੰਗਤ ਪੁਨਰ ਸੁਰਜੀਤੀ ਅਕਾਲੀਦਲ ਅਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਅਗਾਜ ਦੇ ਮੈਂਬਰ ਸਾਰਿਆਂ ਦਾ ਬੁਹਤ ਧੰਨਵਾਦ ਜਿਹਨਾਂ ਦੇ ਸਹਿਜੋਗ ਨਾਲ ਇਹ ਮਾਰਚ। ਸਫਲਤਾ ਨਾਲ ਕਢਿਆ ਗਿਆ

ਇਸ ਮੌਕੇ ਰਣਜੀਤ ਸਿੰਘ ਗੋਲਡੀ ਅਮਰਜੀਤ ਸਿੰਘ ਮੰਗਾ ਮਨਜੀਤ ਸਿੰਘ ਇੰਦਰ ਪ੍ਰੀਤ ਸਿੰਘ ਸੋਢੀ ਜਸਪ੍ਰੀਤ ਸਿੰਘ ਜੱਸੀ ਪਰਦੀਪ ਸਿੰਘ ਵਿੱਕੀ ਪ੍ਰੋਫੈਸਰ ਸੁਖਜੀਤ ਸਿੰਘ ਕਮਲਜੀਤ ਸਿੰਘ ਵਰਦੀ ਹਾਊਸ ਗਗਨ ਭਾਟੀਆ ਡਾਕਟਰ ਮਨਦੀਪ ਸਿੰਘ ਗੁਰਵਿੰਦਰ ਸਿੰਘ ਲਾਟੀ ਓਂਕਾਰ ਸਿੰਘ ਬਿਨੀ ਰਾਣੂੰ ਜਸਪ੍ਰੀਤ ਸਿੰਘ ਅਸ਼ਨੂਰ ਸਿੰਘ ਤਣੀ ਭਲਵਾਨ ਅਪਾਰ ਜੋਤ ਸਿੰਘ ਸੰਦੀਪ ਸਿੰਘ ਫੁੱਲ ਵਿੱਕੀ ਅਨੰਦ ਜਗਜੋਤ ਸਿੰਘ ਰਾਘਵ ਮਿਸ਼ਰਾ ਰਿਚੀ ਭਾਟੀਆ ਮਨਿੰਦਰ ਸਿੰਘ ਬੇਦੀ ਪ੍ਰਭਦੀਪ ਸਿੰਘ ਕੁਲਦੀਪ ਸਿੰਘ ਅਕਾਸ਼ ਗੁਗਲਾਨੀ ਸੁੱਖਦੇਵ ਸਿੰਘ ਬਿੱਲਾ ਰਜਿੰਦਰ ਪਾਲ ਸਿੰਘ ਤਜਿੰਦਰ ਪਾਲ ਸਿੰਘ ਦਵਿੰਦਰ ਸਿੰਘ ਫ਼ੌਜੀ ਲਖੁ ਭਲਵਾਨ ਅਮਨ ਸੇਠੀ ਲਖੁ ਭਲਵਾਨ ਮੰਨੀ ਸਰੀਨ ਅਜੇ ਹੰਸ ਮਨੀ ਭਲਵਾਨ ਅਤੇ ਅਸੀਸ ਹਾਜਰ ਸਨ