Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਹੜ੍ਹ ਪੀੜਤ ਪਰਿਵਾਰਾਂ ਲਈ ਦਿਲ ਖੋਲ੍ਹ ਕੇ ਦੇਸ਼-ਵਿਦੇਸ਼ ਤੋਂ ਸੇਵਾ ਦੀ ਭਾਵਨਾ

ਹੜ੍ਹ ਪੀੜਤ ਪਰਿਵਾਰਾਂ ਲਈ ਦਿਲ ਖੋਲ੍ਹ ਕੇ ਦੇਸ਼-ਵਿਦੇਸ਼ ਤੋਂ ਸੇਵਾ ਦੀ ਭਾਵਨਾ

ਜਲੰਧਰ, (ਸੰਜੇ ਸ਼੍ਰਮਾ)-ਪੰਜਾਬ ਵਿਚ ਹੜ੍ਹ ਪੀੜਤ ਪਰਿਵਾਰਾਂ ਨੂੰ ਹਰ ਕੋਈ ਦਿਲ ਖੋਲ੍ਹ ਕੇ ਆਪਣੇ ਅਨੁਸਾਰ ਸੇਵਾ ਕਰ ਟੱਰਕਾਂ ਰਾਹੀਂ ਸਮੱਗਰੀ ਭੇਜੀ ਜਾ ਰਹੀ ਹੈ। ਇਸ ਸਮੇਂ ਲਿਖਣ ’ਚ ਨਾਮ ਲਿਆ ਜਾਵੇਗਾ ਉਹ ਤਾਂ ਲਿਖ ਹੀ ਨਹੀਂ ਪਾਵਾਂਗੇ। ਬਾਲੀਵੁੱਡ ਤੋਂ ਲੈ ਕੇ ਪੰਜਾਬੀ ਫਿਲਮ ਇੰਸਟਰੀ ਦੇ ਸਟਾਰਾਂ ’ਤੇ ਗੀਤਕਾਰਾਂ ਨੇ ਦਿਲ ਖੋਲ੍ਹ ਕੇ ਪੰਜਾਬੀ ਕਿਸਾਨਾਂ ਭਰਾਵਾਂ ਲਈ ਅੱਗੇ ਆਏ।

ਇਸ ਸਮੇਂ ਜੇਕਰ 1988 ਦੀ ਗੱਲ ਕਰੀਏ ਤਾਂ ਉਸ ਸਮੇਂ ਸੋਸ਼ਲ ਮੀਡੀਆ ਦਾ ਜਮਾਨਾ ਨਹੀਂ ਸੀ ਪਰ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਜੋ ਕੋਈ ਵੀ ਪੰਜਾਬ ਲਈ ਅੱਗੇ ਪੈਸੇ, ਘਰੇਲੂ ਸਮਾਨ, ਟਰੈਕਟਰ, ਡੀਜਲ, ਖਾਣ ਵਾਲੀ ਚੀਜਾਂ, ਪਾਣੀ ਆਦਿ ਬਹੁਤ ਸਾਰੀਆਂ ਜਰੂਰਤ ਦੀਆਂ ਚੀਜਾਂ ਪੰਜਾਬ ਵਿਚ ਟਰੱਕਟਰ ਦੇ ਟਰੱਕ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲ ਰਿਹਾ ਹੈ। ਇਹ ਅੱਜ ਸਾਬਤ ਹੋ ਰਿਹਾ ਹੈ। ਅਸੀਂ ਦੇਸ਼ ਲਈ ਦੁਖ ਵਿਚ ਸਾਰੇ ਹੀ ਨਾਲ ਹਾਂ। ਅੱਜ ਨਾ ਕੋਈ ਹਿੰਦੂ ’ਤੇ ਮੁਸਮਾਨ ਅਸੀਂ ਸਾਰੇ ਭਾਈ ਹਾਂ।

ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦੀ ਜਜਬਾ ਦੇਖ ਕੇ ਦਿਲ ਅਸ ਅਸ ਹੋ ਰਿਹਾ ਹੈ। ਕੁਦਰਤੀ ਬਰਸਾਤ ਕਾਰਨ ਹੜ੍ਹ ਆਉਣ ਨਾਲ ਕਈ ਕਿਸਾਨਾਂ ਦੇ ਘਰਾਂ ਅੰਦਰ ਪਾਣੀ ਜਮ੍ਹਾ ਹੋਣ ਕਾਰਨ ਸਮਾਨ ਸਾਰਾ ਖਰਾਬ ਹੋ ਗਿਆ। ਕਿੰਨੇ ਕਿਲ੍ਹੇ ਫਸਲਾਂ ਤੱਕ ਬਰਬਾਦ ਹੋ ਗਿਆ। ਹੜ੍ਹ ਦੇ ਪਾਣੀ ਜਮ੍ਹਾ ਹੋਣ ਕਾਰਨ ਕਿਸਾਨ ਆਪਣੇ ਘਰਾਂ ਦੇ ਛੱਤਾਂ ’ਤੇ ਚੜ੍ਹ ਕੇ ਗੁਜਾਰਨਾ ਕਰਨ ਲਈ ਮਜਬੂਰ ਹੋ ਗਏ।

ਹੜ੍ਹ ਦੀ ਮਾਰ ਨੇ ਲੋਕਾਂ ਦੇ ਕੰਧਾਂ ਤੱਕ ਤਰੇਰਾਂ ਆ ਗਈਆਂ। ਕਈ ਸਮਾਨ ਪਾਣੀ ਵਿਚ ਰੂੜ ਗਏ। ਮੱਝਾ, ਬੱਕਰੀ ਆਦਿ ਜਾਨਵਾਰਾਂ ਤੱਕ ਪਾਣੀ ਰੂੜ ਗਏ। ਪਾਣੀ ਇੰਨ੍ਹਾ ਕੁ ਜਿਆਦਾ ਸੀ ਕਿ ਸੇਵਾ ਕਰਨ ਜਾ ਰਹੇ ਸੰਸਥਾਵਾਂ ਦੇ ਸੇਵਾਦਾਰਾਂ ਦੇ ਬੋਟਾਂ ਤੱਕ ਪਾਣੀ ਅੰਦਰ ਖ੍ਰਰਾਬ ਹੋ ਗਏ। ਖੇਤਾਂ ਵਿਚ ਅੱਠ-ਅੱਠ ਫੁੱਟ ਤੱਕ ਪਾਣੀ ਹੋਣ ਕਾਰਨ ਸੜਕਾਂ ਤੱਕ ਗਾਇਬ ਹੋ ਗਏ। ਕੁਦਰਤ ਦੀ ਮਾੜ ਹੇਠ ਆਏ ਕਿਸਾਨ ਭਰਾਵਾਂ ਦੇ ਦੁਖ ਵਿਚ ਸਹਾਰਾ ਬਣੇ ਪੰਜਾਬੀ ਸਿੰਗਰ, ਵਿਦੇਸ਼ਾਂ ’ਚ ਰਹਿੰਦੇ ਐਨਆਈ ਵੀਰ, ਬਾਲੀਵੁੱਡ ਸਟਾਰ, ਸੰਸਥਾਵਾਂ, ਮਸਜਿਦਾਂ ਮੈਂਬਰ ਆਦਿ ਬਹੁਤ ਸਾਰੇ ਸੱਜਣ ਆਪਣੇ-ਆਪਣੇ ਟਰੈਕਟਰ, ਟੱਰਾਲੀ ਲੈ ਕੇ ਬੰਨ੍ਹ ਬਣਾਉਣ ਲਈ ਸੇਵਾ ਕਰਨ ਪੁੱਜੇ। ਇਹ ਸਾਰਾ ਕੁਝ ਦੇਖ ਕੇ ਸਾਰਾ ਸੋਸ਼ਲ ਮੀਡੀਆ ਅੱਜ ਹੋਰ ਕੋਈ ਆਪਣੇ ਵੀਡੀਓ ਬਣਾ ਬਣਾ ਇਹੋ ਹੀ ਕਹਿ ਰਹੇ ਹਨ। ਪੰਜਾਬ ਦੇ ਮਹਾਨ ਧਰਤੀ ’ਤੇ ਆਏ ਕਿਸਾਨਾਂ ਭਰਾਵਾਂ ਨਾਲ ਅਸੀਂ ਖੜ੍ਹੇ ਹਾਂ। ਇਨ੍ਹਾਂ ਜਜਬਾ ਨੂੰ ਦੇਖ ਦਿਲ ਖੁਸ਼ ਹੋ ਗਿਆ।