ਮੋਗਾ ਦੇ ਇੱਕ ਨਿੱਜੀ ਸਕੂਲ ਨੂੰ ਧਮਕੀ ਭਰੀ ਈਮੇਲ ਆਈ ਹੈ। ਪੁਲਿਸ ਅਤੇ ਸਟਾਫ ਵੱਲੋਂ ਸਕੂਲ ਖਾਲ੍ਹੀ ਕਰਵਾਇਆ ਜਾ ਰਿਹਾ ਸੀ। ਮੋਗਾ ਜ਼ਿਲ੍ਹੇ ਦੇ ਦੋ ਸਕੂਲਾਂ ਨੂੰ ਧਮਕੀ ਭਰੀਆਂ ਈਮੇਲ ਮਿਲੀਆਂ। ਮੋਗਾ ਦੇ ਡੀਐਨ ਮਾਡਲ ਸਕੂਲ ਅਤੇ ਕੋਟਸੇਖਾ ਦੇ ਇੱਕ ਸਕੂਲ ਨੂੰ ਧਮਕੀ ਵਾਲੀ ਮੇਲ ਆਈ ਹੈ।
ਪੁਲਿਸ ਵੱਲੋਂ ਸਕੂਲਾਂ ਨੂੰ ਖਾਲ੍ਹੀ ਕਰਵਾਇਆ ਜਾ ਰਿਹਾ ਹੈ। ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ।
