Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਮੁਕੇਸ਼ ਅੰਬਾਨੀ ਆਖਰ ਦੁਨੀਆਂ ਦੇ ਸਭ ਤੋਂ ਅਮੀਰ ਕਿਉਂ?

ਮੁਕੇਸ਼ ਅੰਬਾਨੀ ਆਖਰ ਦੁਨੀਆਂ ਦੇ ਸਭ ਤੋਂ ਅਮੀਰ ਕਿਉਂ?

ਜਲੰਧਰ, (ਬਿਊਰੋ)-ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ। ਕੋਈ ਸ਼ਾਟ ਕਾਟ ’ਤੇ ਕੋਈ ਲਾਂਗ ਕਾਟ ਕਰਕੇ ਤੇ ਕਈ ਮਿਹਨਤ ਨਾਲ ਅਮੀਰ ਦੇ ਰਾਹ ’ਤੇ ਜਾਣਾ ਚਾਹੁੰਦਾ ਹੈ। ਜੇ ਗੱਲ ਕਰੀਏ ਭਾਰਤ ਦੇ ਅਮੀਰ ਸਭ ਤੋਂ ਜਿਆਦਾ ਕੌਣ ਹਨ। ਸਭ ਨੂੰ ਪਤਾ ਹੈ ਅੰਬਾਨੀ ਤੋਂ ਜਿਆਦਾ ਕੋਈ ਨਹੀਂ ਹੈ। ਅੰਬਾਨੀ ਨੇ ਕਿੰਨਾ ਜਿਆਦਾ ਮਿਹਨਤ ਕਰਦੇ ਹਨ। ਉਹ ਤਾਂ ਉਹੀ ਹੀ ਸਭ ਤੋਂ ਜਿਆਦਾ ਵਧਿਆ ਦੱਸ ਸਕਦੇ ਹਨ। ਵੈਸੇ ਤਾਂ ਸੋਸ਼ਲ ਮੀਡੀਆ ’ਤੇ ਜੋ ਮਰਜੀ ਕਹਿ ਲਓ।

ਉਹ ਸਭ ਸੱਚ ਹੀ ਲਗੇਗਾ ਪਰ ਸਾਨੂੰ ਸਭ ਨੂੰ ਮਿਹਨਤ ਕਰਕੇ ਹੀ ਅੱਗੇ ਰਾਹ ’ਤੇ ਤੁਰਨਾ ਚਾਹੀਦਾ ਹੈ। ਜੇਕਰ ਮੁਕੇਸ਼ ਅੰਬਾਨੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਛੋਟੇ ਭਰਾ ਅਨਿਲ ਅੰਬਾਨੀ ਵੀ ਹਨ। ਜਿਹੜੇ ਵਿਦੇਸ਼ ਵਿਚ ਪੜ੍ਹਾਈ ਕਰਕੇ ਆਏ ਹਨ। ਆਖਰ ਇਕੋ ਜਿਹੇ ਪੜ੍ਹਾਈ ਕੀਤੀ। ਫਿਰ ਵੀ ਵੱਡਾ ਭਰਾ ਛੋਟਾ ਤੋਂ ਜਿਆਦਾ ਕਿਵੇਂ ਅਮੀਰ ਹੈ। ਜੇਕਰ ਗੱਲ ਕਰੀਏ ਤਾਂ ਬਿਜਨੈਸ ਕਰਨ ਦਾ ਮਾਈਡ ਸਟੈਪ ਪੂਰੀ ਤਰ੍ਹਾਂ ਮੁਕੇਸ਼ ਅੰਬਾਨੀ ਦਾ ਅਗਲ ਹੈ। ਇਸ ਲਈ ਡੇਲੀ ਬਿਜਨੈਸ ਅੱਗੇ ਤੋਂ ਅੱਗੇ ਵੱਧ ਰਹੇ ਹਨ।