Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਕੇਦਰ ਸਰਕਾਰ ਵੱਲੋ ਸਿੱਖਾਂ ਦੇ ਹਰ ਮੁੱਦੇ ਤੇ ਬੇਗਾਨਗੀ ਦਾ ਅਹਿਸਾਸ ਕਰਵਾਇਆ

ਜਲੰਧਰ,(ਸੰਜੇ ਸ਼ਰਮਾ)-ਇੱਕ ਕਿੱਸਾ ਕਰੋਨਾਂ ਸਮੇ ਦਾ ਯਾਦ ਹੈ ਜਦ ਟੋਟਲ ਫਲਾਈਟਾਂ ਵੀ ਬੰਦ ਸੀ ਅਫਗਾਨਿਸਤਾਨ ਵਿੱਚ ਗੁਰੂ ਘਰ ਵਿੱਚ ਹਮਲਾ ਹੋਇਆਂ ਤੇ ਦੋ ਗਰੰਥੀ ਸਿੰਘ ਇੱਕ ਲੁਧਿਆਣੇ ਦਾ ਤੇ ਦੂਸਰਾ ਦਿੱਲੀ ਦਾ ਸਹੀਦ ਹੋਏ ਤੇ ਪੰਜਾਬ ਵਾਲੇ ਸਿੰਘ ਦੀ ਧਰਮਪਤਨੀ ਵੀ ਉਥੇ ਨਾਲ ਸੀ ਜੋ ਜਿੰਦਾ ਰਹਿ ਗਈ ਸੀ। ਉਹਾਂ ਦੇ ਚਾਰ ਬੇਟੀਆਂ ਹਨ।ਉਹਨਾਂ ਦਾ ਫੋਨ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆਇਆ ਤਾਂ ਉਹਨਾਂ ਕੋਸਿਸਾਂ ਅਰੰਭੀਆਂ ਪਰ ਕਾਰਜ ਵੱਡਾ ਸੀ ਕਿਉਕਿ ਫਲਾਈਟਾਂ ਬੰਦ ਹੋਣ ਕਾਰਨ ਦੋਵੇ ਦੇਸ ਦੇ ਪਰਧਾਨ ਮੰਤਰੀਆਂ ਦੀ ਆਗਿਆ ਲੈ ਕੇ ਜਹਾਜ ਉਡ ਸਕਦਾ ਸੀ। ਬੀਬਾ ਜੀ ਨੇ ਕਈ ਦਿੱਨ ਮਿਹਨਤ ਕਰਕੇ ਇਸ ਕਾਰਜ ਨੂੰ ਸਿਰੇ ਲਾਇਆਂ ਤਾਂ ਉਹ ਗਰੰਥੀ ਸਿੰਘ ਦੀ ਲਾਸ ਅਤੇ ਉਸ ਦੇ ਘਰਵਾਲੀ ਜੋ ਜਿੰਦਾ ਸੀ ਲੁਧਿਆਣੇ ਪਹੁੰਚੇ ਤੇ ਸਸਕਾਰ ਹੋਇਆ।
ਸੋ ਆਪਣਿਆਂ ਦਾ ਖਿਆਲ ਰੱਖਣ ਲਈ ਰਾਜਭਾਗ ਦੀਆਂ ਹਿਸੇਦਾਰੀਆਂ ਵੀ ਜਰੂਰੀ ਹੁਦੀਆ ਹਨ।