Business Khas

Latest news

ਕੱਲ ਬਿਜਲੀ ਬੰਦ ਰਹੇਗੀ


ਜਲੰਧਰ, (ਬਿਊਰੋ)-ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਮਿਤੀ 10-3-24  ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ 66 KV ਕੋਟ ਸਦੀਕ ਸਬ ਸਟੇਸ਼ਨ ਵਿਚ ਜਰੂਰੀ ਮਰਮਤ ਕਾਰਣ 66 KV ਸਬ ਸਟੇਸ਼ਨ ਤੋਂ ਚਲਦੇ ਸਾਰੇ ਹੀ ਫੀਡਰ ਬੰਦ ਰਹਿਣਗੇ ਜਿਸ ਨਾਲ ਏਰੀਆ ਦੀ ਸਪਲਾਈ ਬੰਦ ਰਹੇਗੀ ।ਇਸ ਨਾਲ ਪਿੰਡ ਧਾਲੀਵਾਲ, ਪਿੰਡ ਗਾਖਲ, ਪਿੰਡ ਚੋਗਾਵਾਂ, ਪਿੰਡ ਸੇਹਝੰਗੀ, ਕੋਟ ਸਦੀਕ, ਕਲਾ ਸੰਘਾ ਰੋਡ, ਕਾਂਸ਼ੀ ਨਗਰ, ਗਰੀਨ ਅਵੇਨੁ, ਥਿੰਦ ਇਕਲਾਵੇ, ਈਸ਼ਵਰ ਕਾਲੋਨੀ , ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸ਼ਮੇਸ਼ ਨਗਰ, ਗੁਰਮਹਰ enclave ਰਾਜ ਇਕਲੇਵ, ਗੀਤਾ ਕਾਲੋਨੀ ਆਦਿ ਏਰੀਆ ਦੀ ਸਪਲਾਈ ਪ੍ਰਭਾਵਿਤ ਰਹੇਗੀ।