Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਜਥੇਦਾਰ ਸਹਿਬਾਨ ਨੂੰ ਬਹਾਲ ਕਰਨ ਲਈ ਸ: ਚਰਨਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਮੰਗ ਪੱਤਰ

ਜਥੇਦਾਰ ਸਹਿਬਾਨ ਨੂੰ ਬਹਾਲ ਕਰਨ ਲਈ ਸ: ਚਰਨਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਮੰਗ ਪੱਤਰ

ਜਥੇਦਾਰ ਸਹਿਬਾਨ ਨੂੰ ਧੱਕੇ ਨਾਲ ਮਰਿਆਦਾ ਭੰਗ ਕਰਕੇ ਉਤਾਰਨ ਦੇ ਖਿਲਾਫ ਅੰਤ੍ਰਿੰਗ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ ਪਿੰਡ ਫਤਿਹਪੁੱਰ ਗੜੀ ਹਲਕਾ ਰਾਜਪੁੱਰਾ ਉਹਨਾਂ ਦੇ ਘਰ ਜਾ ਕੇ ਕੱਲ ਮਿੱਤੀ 17 ਮਾਰਚ ਦੀ ਮੀਟਿੰਗ ਵਿੱਚ ਦੋਨੋ ਮਤੇ ਰੱਦ ਕਰਕੇ ਜਥੇਦਾਰ ਸਹਿਬਾਨ ਨੂੰ ਬਹਾਲ ਕਰਨ ਲਈ ਸ: ਚਰਨਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ। ਇਸ ਸਮੇਂ ਐਸੀਪੀਸੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਜਥੇ: ਜਰਨੈਲ ਸਿੰਘ ਕਰਤਾਰਪੁੱਰ, ਜਥੇ: ਨਿਰਮੈਲ ਸਿੰਘ ਜੌਲਾ, ਸ: ਤੇਜਿੰਦਰਪਾਲ ਸਿੰਘ ਸੰਧੂ, ਸ: ਰਣਧੀਰ ਸਿੰਘ ਰੱਖੜਾ, ਭੁਪਿੰਦਰ ਸਿੰਘ ਸ਼ੇਖੂਪੁੱਰ, ਸ: ਅਬਰਿੰਦਰ ਸਿੰਘ ਕੰਗ, ਸ: ਹਰਪ੍ਰੀਤ ਸਿੰਘ ਅਮਲਾਲਾ, ਸ: ਦਵਿੰਦਰ ਸਿੰਘ ਕਰਾਲਾ, ਸ੍ਰੀ ਅਸ਼ੋਕ ਕੁਮਾਰ ਖੇੜਾਗੱਜੂ, ਸ: ਸਤਵਿੰਦਰ ਸਿੰਘ ਮਿਰਜਾਪੁੱਰ, ਸ: ਜਤਿੰਦਰ ਸਿੰਘ ਰੌਮੀ, ਸ: ਜਸਵੰਤ ਸਿੰਘ ਹੁਲਕਾ, ਜਥੇ: ਕੁਲਦੀਪ ਸਿੰਘ ਖਾਨਪੁੱਰ, ਬਾਬਾ ਸ਼ਿਗਾਰਾ ਸਿੰਘ, ਸ: ਕੇਸਰ ਸਿੰਘ ਬਖਸੀਵਾਲਾ, ਪਰਮਜੀਤ ਸਿੰਘ ਸਿਧਾਰਸੀ, ਜਸਪਾਲ ਸਿੰਘ, ਬੰਸੀ ਜੀ ਆਦਿ ਵੱਡੀ ਗਿਣਤੀ ਵਡਕਰ ਹਾਜ਼ਰ ਸਨ।