Business Khas

Latest news
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਖੁੱਲ੍ਹੀ ਕਚਿਹਰੀ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਜ਼ਾਰ ਰੁਪਏ ਵਾਲੀ ਸਕੀਮ ਵਾਲੇ ਕਾਰਡ ਬਣਾਉਣ ਗਏ ਪਰਿਵਾਰ ਨਾਲ ਭਾਣਾ… ਘਰ ਤੋਂ 12 ਸਾਲ ਦੀ ਲੜਕੀ ਹੋਈ ਲਾਪਤਾ ਕਈ ਟੀਮਾਂ ਵਿੱਚ 40 ਸਾਲ ਦੇ ਗੋਲਕੀਪਰ ਸ਼ਾਮਲ; ਮੈਕਸਿਕੋ ਦੇ ਮੋਰਾ ਨੂੰ ਘਰੇਲੂ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਜੋਡੀ ਕਾਮਰ ਨੇ ਮੰਨਿਆ ਕਿ ਉਹ ਰੌਬਿਨ ਹੁੱਡ ਦੇ ਰੂਪ ਵਿੱਚ 'ਸਟ੍ਰਾਈਕਿੰਗ' ਪਰਿਵਰਤਨ ਤੋਂ ਬਾਅਦ ਹਿਊ ਜੈਕਮੈਨ ਨੂੰ ਨਹੀਂ ਪਛ... ਚੰਬਾ : 500 ਮੀਟਰ ਡੂੰਘੀ ਖੱਡ 'ਚ ਡਿੱਗੀ ਬਲੈਰੋ ਪਠਾਨਕੋਟ ਨੈਰੋਗੇਜ ਸੈਕਸ਼ਨ ‘ਤੇ ਹਰ ਸ਼ੁੱਕਰਵਾਰ ਨਹੀਂ ਚੱਲੇਗੀ ਟ੍ਰੇਨ ਇਸ ਦਿਨ ਤੋਂ ਖਾਤਿਆਂ ‘ਚ ਆਉਣਗੇ ‘ਮਾਵਾਂ-ਧੀਆਂ ਯੋਜਨਾ’ ਦੇ ਪੈਸੇ ਮੰਤਰੀ ਰਵਨੀਤ ਬਿੱਟੂ ਦਾ ਐਲਾਨ,ਪੰਜਾਬ ਨੂੰ ਰੇਲਵੇ ਵੱਲੋਂ ਵੱਡੀ ਸੌਗਾਤ... ਗੁਰਦੁਆਰਾ ਬਾਬਾ ਜੀਵਨ ਸਿੰਘ ’ਚ ਸ਼ਹੀਦੀ ਦਿਵਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਛੋਟੇ ਬੱਚਿਆਂ ਨੂੰ ਕੀਤਾ ਸਨਮਾਨ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਤਾਲਮੇਲ ਕਮੇਟੀ ਅੰਤਰ ਰਾਸ਼ਟਰੀ ਗਤਕਾ ਦਿਵਸ ਮਨਾਉਣਗੇ
You are currently viewing ਦੁਕਾਨਦਾਰ ਐਸੋਸੀਏਸ਼ਨ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ

ਦੁਕਾਨਦਾਰ ਐਸੋਸੀਏਸ਼ਨ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ


ਜਲੰਧਰ, (ਸੰੰਜੇੇ ਸ਼ਰਮਾਾ )-ਆਦਮੀ ਪਾਰਟੀ ਦੇ ਸੀਨੀਅਰ ਆਗੂ ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਜਿਨਾਂ ਨੂੰ ਪੰਜਾਬ ਸਰਕਾਰ ਨੇ ਪੰਜਾਬ ਖਾਦੀ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ ਉਹਨਾਂ ਦੀ ਨਿਯੁਕਤੀ ਦੀ ਖੁਸ਼ੀ ਵਿੱਚ ਜਲੰਧਰ ਸ਼ਹਿਰ ਦੀਆਂ ਬਹੁਤ ਸਾਰੀਆਂ ਐਸੋਸੀਏਸ਼ਨਾਂ ਸਭਾ ਸੋਸਾਇਟੀਆਂ ਅਤੇ ਐਨਜੀਓ ਸਨਮਾਨਿਤ ਕਰ ਰਹੇ ਹਨ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਇਸੇ ਸੰਬੰਧ ਵਿੱਚ ਦੁਕਾਨਦਾਰ ਐਸੋਸੀਏਸ਼ਨ ਬਸਤੀ ਗੁਜਾ ਦੇ ਸਮੂਹ ਅਹੁਦੇਦਾਰਾਂ ਨੇ ਅੱਜ ਸਰਦਾਰ ਭਾਟੀਆ ਦੇ ਦਫਤਰ ਪੁੱਜ ਕੇ ਉਹਨਾਂ ਨੂੰ ਬੁੱਕੇ ਦੇ ਕੇ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਅਤੇ ਸਰਕਾਰ ਦਾ ਧੰਨਵਾਦ ਕੀਤਾ ਕਿ ਅਜਿਹੇ ਮਿਹਨਤੀ ਇਨਸਾਨ ਅਤੇ ਪਾਰਟੀ ਪ੍ਰਤੀ ਵਫਾਦਾਰ ਵਿਅਕਤੀ ਨੂੰ ਅਜਿਹੀ ਜਿੰਮੇਵਾਰੀ ਦਿੱਤੀ ਗਈ ਹੈ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਰਦਾਰ ਕਮਲਜੀਤ ਸਿੰਘ ਭਾਟੀਆ ਇਸ ਐਸੋਸੀਏਸ਼ਨ ਦੇ ਲਗਾਤਾਰ 25 ਸਾਲ ਤੋਂ ਪ੍ਰਧਾਨ ਚੱਲੇ ਆ ਹਨ ਅੱਜ ਸਨਮਾਨ ਕਰਨ ਵਾਲਿਆਂ ਵਿੱਚ ਸ਼੍ਰੀ ਸ਼ਾਮ ਲਾਲ ਦੂਆ ਸ਼੍ਰੀ ਮਹਿੰਦਰ ਪਾਲ ਸ੍ਰੀ ਅਸ਼ਵਨੀ ਕੁਮਾਰ ਸ਼੍ਰੀ ਸੁਰਿੰਦਰ ਕੁਮਾਰ ਸ਼ਿੰਦੀ ਸ੍ਰੀ ਰਾਧੇ ਸ਼ਾਮ ਸ੍ਰੀ ਤਰਲੋਚਨ ਸਿੰਘ ਭਾਟੀਆ ਸ਼੍ਰੀ ਵਿਜੇ ਕੁਮਾਰ ਸਰਦਾਰ ਕਸ਼ਮੀਰ ਸਿੰਘ ਸ੍ਰੀ ਵਰਿੰਦਰ ਗਾਂਧੀ ਸ਼੍ਰੀ ਪ੍ਰਵੀਨ ਕੁਮਾਰ ਸ੍ਰੀ ਪਵਨ ਕੁਮਾਰ ਮਲਹੋਤਰਾ ਅਤੇ ਹੋਰ ਦੁਕਾਨਦਾਰ ਸ਼ਾਮਿਲ ਸਨ ਉਹਨਾਂ ਨੇ ਇਸ ਗੱਲ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਪ੍ਰਧਾਨ ਨੂੰ ਸਰਕਾਰ ਵਿੱਚ ਅਜਿਹੀ ਜਿੰਮੇਵਾਰੀ ਦਿੱਤੀ ਗਈ ਹੈ