Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸਾਵਧਾਨ, ਆਨ ਲਾਈਨ ਸ਼ਾਪਿੰਗ ਕਰ ਰਹੋ ਹੋ?


ਜਲੰਧਰ, (ਸੰਜੇ ਸ਼ਰਮਾ)-ਮਿਸ਼ੋ ਐਪ ਤੋਂ ਲਗਾਤਾਰ ਗ੍ਰਾਹਕਾਂ ਨਾਲ ਠੱਗੀ ਹੋ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਿਸ਼ੋ ਐਪ ’ਤੇ ਸ਼ਾਪ ਕੀਤੀ ਜਿਸ ਦੀ ਪੈਮੇਂਟ ਕਰ ਦਿੱਤੀ। ਕੱਪੜੇ ਦੀ ਫਿਟਿੰਗ ਸਹੀ ਨਾ ਹੋ ਕਾਰਨ ਰਿਟ੍ਰਨ ਕਰਨਾ ਪੈ ਗਿਆ ਪਰ ਮਿਸ਼ੋ ਵਾਲਿਆਂ ਨੂੰ ਲਾਰੇ ਲਪੇ ਲਗਾ ਕੇ ਗ੍ਰਾਹਕ ਨੂੰ ਕਾਫੀ ਖਰਾਬ ਕੀਤਾ। ਇਸੇ ਤਰ੍ਹਾਂ ਅੱਜ ਕਾਫੀ ਸਮੇਂ ਗ੍ਰਾਹਕ ਨੇ ਆਨ ਲਾਈਨ ਜੀਐਸਟੀ ਅਪਲਾਈ ਕਰ ਰਿਹਾ ਸੀ ਕਿ ਅਚਾਨਕ ਮਿਸੋ ਵਾਲਿਆਂ ਨੇ ਇਕ ਐਪ ਭੇਜੀ ਜਿਸ ਨੂੰ ਕਲਿਕ ਦਾ ਆਪਸ਼ਨ ਸੀ ਉਸ ਉਤੇ ਜਾ ਕੇ ਜੀਐਸਟੀ ਆਪ ਹੀ ਰਜਿਸਟਰ ਹੋ ਜਾਣਾ ਸੀ। ਕਾਫੀ ਫਾਰਮਲਟੀ ਸੀ ਪਰ ਅਜਿਹਾ ਗ੍ਰਾਹਕ ਨਹੀਂ ਕਰ ਪਾਇਆ ਜਿਸ ਕਾਰਨ ਉਸ ਨੂੰ ਪੈਸਿਆ ਦੀ ਵਾਪਸ ਨਹੀਂ ਕੀਤੀ ਗਈ। ਇਸ ਦੀ ਜਾਣਕਾਰੀ ਕੰਪਨੀ ਨੂੰ ਦਿੱਤੀ ਪਰ ਕੰਪਨੀ ਨੇ ਵੀ ਲਾਰੇ ਲਾਰੇ ਲਾ ਕੇ ਗ੍ਰਾਹਕ ਨੂੰ ਕੋਈ ਪੈਸੇ ਵਾਪਸ ਨਹੀਂ ਦਿੱਤੇ। ਜੇਕਰ ਤੁਸੀਂ ਅਜਿਹਾ ਕਰ ਰਹੇ ਹੋ ਤੋਂ ਹੋ ਜਾਓ ਸਾਵਧਾਨ। ਆਨ ਲਾਈਨ ਬਹੁਤ ਸਾਰੀਆਂ ਸਾਈਟਾਂ ਗ੍ਰਾਹਕਾਂ ਨਾਲ ਠੱਗੀ ਕਰ ਰਹੇ ਹਨ। ਉਸੇ ਤਰ੍ਹਾਂ ਨਾਮੀ ਕੰਪਨੀ ਵੀ ਇਨ੍ਹਾਂ ਕੰਮਾਂ ਵਿਚ ਸ਼ਾਮਲ ਹੋ ਰਹੇ ਹਨ।¿;