Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸੁਖਬੀਰ ਸਿੰਘ ਬਾਦਲ ਨੇ ਮਾਂ ਦਿਵਸ ਤਸਵੀਰ ਸਾਂਝੀ ਕਰਕੇ ਲਿਖਿਆ- ਪਿਤਾ ਜੀ ਦੇ ਚਲੇ ਜਾਣ ਕਰਕੇ ਮਨ ਕਾਫੀ ਉਦਾਸ ਹੈ ਪਰ..

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਂ ਦਿਵਸ ਉਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀ ਸਵਰਗੀ ਮਾਤਾ ਸਰਦਾਰਨੀ ਸੁਰਿੰਦਰ ਕੌਰ ਦੀ ਤਸਵੀਰ ਅੱਗੇ ਹੱਥ ਜੋੜ ਖੜ੍ਹੇ ਹਨ।ਉਨ੍ਹਾਂ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਫੇਸਬੁਕ ਸਫੇ ਉਤੇ ਲਿਖਿਆ- ‘ਆਮ ਕਹਾਵਤ ਹੈ ਕਿ ਮਾਂਵਾਂ ਦਾ ਪੁੱਤਰਾਂ ਨਾਲ ਮੋਹ ਵੱਧ ਹੁੰਦਾ ਹੈ। ਮੇਰੇ ਮਾਤਾ ਜੀ ਸਵ. ਸਰਦਾਰਨੀ ਸੁਰਿੰਦਰ ਕੌਰ ਜੀ ਦਾ ਮੇਰੇ ਨਾਲ ਪਿਆਰ ਅਤੇ ਮਮਤਾ-ਭਰਿਆ ਰਿਸ਼ਤਾ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ।ਆਮ ਕਹਾਵਤ ਹੈ ਕਿ ਮਾਂਵਾਂ ਦਾ ਪੁੱਤਰਾਂ ਨਾਲ ਮੋਹ ਵੱਧ ਹੁੰਦਾ ਹੈ। ਮੇਰੇ ਮਾਤਾ ਜੀ ਸਵ. ਬੀਬੀ ਸੁਰਿੰਦਰ ਕੌਰ ਜੀ ਬਾਦਲ ਦਾ ਮੇਰੇ ਨਾਲ ਪਿਆਰ ਅਤੇ ਮਮਤਾ-ਭਰਿਆ ਰਿਸ਼ਤਾ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਦੇ ਹਰ ਔਖੇ-ਸੌਖੇ ਰਾਹ ‘ਤੇ ਮੈਂ ਆਪਣੇ ਮਾਤਾ ਜੀ ਦੀ ਦੁਆਵਾਂ ਅਤੇ ਪਿਆਰ ਨੂੰ ਮਹਿਸੂਸ ਕਰਦਾ ਹੋਇਆ, ਸਦਾ ਹੀ ਉਹਨਾਂ ਨੂੰ ਆਪਣੇ ਅੰਗ-ਸੰਗ ਪਾਇਆ ਹੈ। ਬਾਦਲ ਸਾਬ੍ਹ ਦੇ ਚਲੇ ਜਾਣ ਕਰਕੇ ਮਨ ਕਾਫੀ ਉਦਾਸ ਹੈ ਪਰ ਮੈਨੂੰ ਪਤਾ ਹੈ ਕਿ ਬੀਬੀ ਜੀ ਅਤੇ ਬਾਦਲ ਸਾਬ੍ਹ ਜਿੱਥੇ ਵੀ ਹੋਣਗੇ, ਸਦਾ ਹੀ ਸਾਨੂੰ ਆਸ਼ੀਰਵਾਦ ਦਿੰਦੇ ਰਹਿਣਗੇ।ਜ਼ਿੰਦਗੀ ਦੇ ਹਰ ਔਖੇ-ਸੌਖੇ ਰਾਹ ‘ਤੇ ਮੈਂ ਆਪਣੇ ਮਾਤਾ ਜੀ ਦੀ ਦੁਆਵਾਂ ਅਤੇ ਪਿਆਰ ਨੂੰ ਮਹਿਸੂਸ ਕਰਦਾ ਹੋਇਆ, ਸਦਾ ਹੀ ਉਹਨਾਂ ਨੂੰ ਆਪਣੇ ਅੰਗ-ਸੰਗ ਪਾਇਆ ਹੈ। ਪਿਤਾ ਜੀ ਦੇ ਚਲੇ ਜਾਣ ਕਰਕੇ ਮਨ ਕਾਫੀ ਉਦਾਸ ਹੈ ਪਰ ਮੈਨੂੰ ਪਤਾ ਹੈ ਕਿ ਮਾਤਾ ਜੀ ਅਤੇ ਪਿਤਾ ਜੀ ਜਿੱਥੇ ਵੀ ਹੋਣਗੇ, ਸਦਾ ਹੀ ਸਾਨੂੰ ਆਸ਼ੀਰਵਾਦ ਦਿੰਦੇ ਰਹਿਣਗੇ।