Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਹਮਸਫਰ ਯੂਥ ਕਲੱਬ ਵੱਲੋਂ  111 ਜਰੂਰਤਮੰਦ  ਦੀ ਚੋਣ ਕਰ ਬਹਤਾ ਦਰੀਆ ਚਰਚ ਵਿੱਚ ਸਮਾਗ਼ਮ ਕਰਵਾਇਆ

ਹਮਸਫਰ ਯੂਥ ਕਲੱਬ ਵੱਲੋਂ 111 ਜਰੂਰਤਮੰਦ ਦੀ ਚੋਣ ਕਰ ਬਹਤਾ ਦਰੀਆ ਚਰਚ ਵਿੱਚ ਸਮਾਗ਼ਮ ਕਰਵਾਇਆ

ਜਲੰਧਰ,   ਸਾਲ ਸੇਂਟ ਜੋਸਫ਼ ਕਾਨਵੈਂਟ ਗਰਲਜ਼ ਸਕੂਲ, ਕੈਂਟ ਰੋਡ ਵੱਲੋਂ ਗੁਰੂਨਾਨਕ ਬ੍ਰਿਦ ਆਸ਼੍ਰਮ ਪਿੰਡ ਭਧੀਆਨਾ ਵਿਖੇ 111 ਜ਼ਰੂਰਤਮੰਦਾਂ ਤੇ ਬਹਤਾ ਦਰੀਆ ਚਰਚ ਸੰਤੋਖਪੁਰਾ ਵਿਖੇ 111ਜਰੂਰਤਮੰਦ ਵਿਧਵਾਵਾਂ ਨੂੰ ਰਾਸ਼ਨ ਵੰਡਿਆ ਗਿਆ।

ਸਿਸਟਰ ਅਰਚਨਾ ਸਕੂਲ ਦੀ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਸਿਸਟਰ ਨਮਰਥਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੀਵਾਲੀ ਦਾ ਤਿਉਹਾਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਕੱਪੜੇ, ਰਾਸ਼ਨ, ਕੰਬਲ, ਰਜਾਈਆਂ, ਕਿਤਾਬਾਂ, ਸਕੂਲੀ ਵਰਦੀਆਂ, ਜੁੱਤੀਆਂ ਅਤੇ ਘਰੇਲੂ ਸਮਾਨ ਵੰਡ ਕੇ ਮਨਾਇਆ ਗਿਆ। ਇਸ ਵਾਰ ਗਰੀਬ ਲੋੜਵੰਦ ਅਤੇ ਬੇਸਹਾਰਾ ਪਰਿਵਾਰਾਂ ਇਸੇ ਤਰ੍ਹਾਂ ਇਸ ਵਾਰ ਭਧੇਅਨਾ ਪਿੰਡ ਦੇ ਗੁਰੁ ਨਾਨਕ ਬ੍ਰਿਦ ਆਸ਼੍ਰਮ ਵਿਖੇ 111 ਜਰੂਰਤਮੰਦਾ ਅਤੇ ਬਹਤਾ ਦਰੀਆ ਚਰਚ ਸੰਤੋਖਪੁਰਾ ਵਿਖੇ 111 ਜਰੂਰਤਮੰਦ ਵਿਧਵਾਵਾਂ ਨੂੰ ਹਮਸਫਰ ਯੂਥ ਕਲੱਬ ਵੱਲੋਂ ਚੁਣਿਆਂ ਗਿਆ ਜਿਹਨਾਂ ਨੂੰ ਸਕੂਲ਼ ਵੱਲੋ ਦਿਵਾਲੀ ਦੇ ਮੌਕੇ ਉੱਤੇ ਰਾਸ਼ਨ ਵੰਡਿਆ ਗਿਆ ਬਹਤਾ ਦਰੀਆ ਚਰਚ ਦੇ ਪਾਸਟਰ ਗੰਗਾ ਤੇ ਮੋਹਨ ਲਾਲ ਅਤੇ ਹਮਸਫਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ ਦੇ ਸਹਿਯੋਗ ਨਾਲ ਸਕੂਲ਼ ਦਵਾਰਾ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।

ਦਿਨੇਸ਼ ਢੱਲ ਪੀ.ਐਸ.ਆਈ.ਈ.ਸੀ.ਪੰਜਾਬ ਸਰਕਾਰ ਅਤੇ ਆਪ ਵਿਸ਼ੇਸ਼ ਆਗੂ ਅਮਿਤ ਢੱਲ ਸਤਵਿੰਦਰ ਮਦਾਰਾ ਚੇਅਰਮੈਨ ਏਕਤਾ ਫਾਊਂਡੇਸ਼ਨ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਸਮਾਜ ਸੇਵੀ ਰੋਹਿਤ ਭਾਟੀਆ ਦੇ ਇਸ ਮਹਾਨ ਕਾਰਜ ਦੀ ਹੌਸਲਾ ਅਵਜਾਈ ਕੀਤੀ।

ਇਸ ਮੌਕੇ ਸਿਸਟਰ ਉਦਯਾ ਸਿਸਟਰ ਲਿਓਨਾ ਟੀਚਰ ਰੀਵਯਾ ਪੁਰੀ ਰਾਸ਼ੀ ਕਵਿਤਾ ਦੱਤਾ ਰੇਖਾ ਕਸ਼ਯਪ ਸਕੂਲ ਸਮਾਜ ਸੇਵੀ ਯੂਨਿਟ ਦੀਆਂ ਵਿਦਿਆਰਥਣਾਂ ਜਪਨੀਤ ਪਾਲਕ ਸਹਿਜ ਸਾਂਵੀ ਅੰਜਲੀ ਤਨੀਸ਼ਾ ਪਾਰਥਵੀ ਆਰੂਸ਼ੀ ਮੁਸਕਾਨ ਸਾਨੀਆ ਭਵਿਆ ਅੰਸ਼ਿਕਾ ਮੁਦਿਤਾ ਜਾਨਵੀ ਜਸ਼ਨ ਤੇਜਸਵੀਲੀਨ ਕ੍ਰਿਸ਼ਾ ਸਮੀਰਾ ਹਰਸ਼ਿਤਾ ਐਚ ਵਾਈ ਸੀ ਪ੍ਰਧਾਨ ਰੋਹਿਤ ਭਾਟੀਆ ਪੂਨਮ ਭਾਟੀਆ ਕਮਲ ਕਰਨੇਲ ਸੰਤੋਖਪੁਰੀ ਪ੍ਰੀਆ ਰੋਹਿਤ ਕੁਮਾਰ ਸਿਮਰਨ ਸੋਹਿੰਗਣੀ ਭਾਟੀਆ ਕੁਲਤਾਰ ਭਾਟੀਆ ਐਰਿਕ ਰਾਜਦੀਪ ਕੌਰ ਦਿਵਿਆ ਬਸਰਾ ਹਰਮੇਸ਼ ਬਸਰਾ ਗੁਰਪ੍ਰੀਤ ਬਸਰਾ ਆਸ਼ੂ ਆਦਿ ਹਾਜ਼ਰ ਸਨ।