Business Khas

Latest news
ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ
You are currently viewing ੍ਨਐਚ.ਐਮ.ਵੀ. ਦੀਆਂ ਗਣਿਤ ਦੀਆਂ ਵਿਦਿਆਰਥਣਾਂ ਲਈ ਐਜੂਕੇਸ਼ਨਲ ਟਿ੍ਰਪ ਦਾ ਆਯੋਜਨ

੍ਨਐਚ.ਐਮ.ਵੀ. ਦੀਆਂ ਗਣਿਤ ਦੀਆਂ ਵਿਦਿਆਰਥਣਾਂ ਲਈ ਐਜੂਕੇਸ਼ਨਲ ਟਿ੍ਰਪ ਦਾ ਆਯੋਜਨ

ਜਲੰਧਰ, (ਸੰਜੇ ਸ਼ਰਮਾ)-ਹੰਸਰਾਜ ਮਹਿਲਾ ਮਹਾਵਿਦਿਆਲਾ ਪੀਜੀ ਵਿਭਾਗ ਗਣਿਤ ਵੱਲੋਂ ਡੀਬੀਟੀ ਸਟਾਰ ਸਕੀਮ ਅਧੀਨ ਵਿਦਿਆਰਥਣਾਂ ਲਈ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਸੁਲਤਾਨਪੁਰ ਲੋਧੀ ਗੁਰੂਦੁਆਰਾ ਸਾਹਿਬ ਵਿਖੇ ਐਜੂਕੇਸ਼ਨਲ ਟਿ੍ਰਪ ਦਾ ਆਯੋਜਨ ਕੀਤਾ ਗਿਆ। ਇਸ ਟੂਰ ਵਿੱਚ ਬੀ.ਏ./ਬੀ.ਐਸ.ਸੀ. ਗਣਿਤ ਦੀਆਂ ਵਿਦਿਆਰਥਣਾਂ ਸ਼ਾਮਲ ਸਨ। 51 ਵਿਦਿਆਰਥਣਾਂ ਦੇ ਗਰੁੱਪ ਨਾਲ ਡਾ. ਦੀਪਾਲੀ ਅਤੇ ਸੁਸ਼੍ਰੀ ਚਰਨਜੀਤ ਕੌਰ ਗਏ ਸਨ। ਸਾਇੰਸ ਸਿਟੀ ਦਾ ਇਹ ਦੌਰਾ ਵਿਦਿਆਰਥਣਾਂ ਲਈ ਕਾਫੀ ਲਾਭਦਾਇਕ ਰਿਹਾ। ਉਨ੍ਹਾਂ ਨੇ ਗਣਿਤ, ਬਾਇਓਲੋਜੀ ਦਾ ਅਦਭੁੱਤ ਸੰਗਮ ਵੇਖਿਆ। ਵਿਦਿਆਰਥਣਾਂ ਨੇ ਸਾਇੰਸ ਸਿਟੀ ਦਾ ਡਾਇਨਾਸੋਰ ਪਾਰਕ ਵੀ ਵੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਵਿਖੇ ਗੁਰੂਦੁਆਰਾ ਸਾਹਿਬ ਜੀ ਵਿਖੇ ਵੀ ਮੱਥਾ ਟੇਕਿਆ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਗਣਿਤ ਵਿਭਾਗ ਮੁਖੀ ਡਾ. ਗਗਨਦੀਪ ਅਤੇ ਹੋਰ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਟਿ੍ਰਪ ਵਿਦਿਆਰਥਣਾਂ ਲਈ ਕਾਫੀ ਲਾਭਦਾਇਕ ਰਿਹਾ।