Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਆਫਿਸ ਦੇ ਬਾਹਰ ਖੜੀ ਮੋਟਰੀ ਸਾਈਕਲ ਚੋਰੀ

ਆਫਿਸ ਦੇ ਬਾਹਰ ਖੜੀ ਮੋਟਰੀ ਸਾਈਕਲ ਚੋਰੀ

ਜਲੰਧਰ, (ਸੰਜੇ ਸ਼ਰਮਾ)-ਸ਼ਹਿਰ ’ਚ ਚੋਰੀ ਦੀ ਵਾਰਦਾਤ ਦਿਨ ਪ੍ਰਤੀਦਿਨ ਵਧਦਾ ਹੀ ਜਾ ਰਿਹਾ ਹੈ। ਵੇਸ਼ਕ ਪੁਲਿਸ ਪ੍ਰਸ਼ਾਸਨ ਆਏ ਦਿਨ ਚੋਰਾਂ ਨੂੰ ਫਰ ਵੀ ਰਹੇ ਹਨ ਪਰ ਚੋਰ ਬੇਖੌਫ ਹੋ ਕੇ ਚੋਰੀ ਕਰ ਰਹੇ ਹਨ। ਅਰਬਨ ਸਟੇਟ ਫੇਜ-1 ’ਚ ਨਿਜੀ ਕੰਪਨੀ ਵਿਚ ਦਲਬੀਰ ਨਾਮਕ ਵਿਅਕਤੀ ਨੇ ਦੱਸਿਆ ਕਿ ਆਪਣੀ ਮੋਟਰਸਾਈਕਲ ਆਫਿਸ ਦੇ ਬਾਹਰ ਖੜੀ ਕੀਤੀ ਹੋਈ ਸੀ। ਉਹ ਰੋਟੀ ਖਾਣ ਲਈ ਸਿਰਫ ਪੰਦਰ ਮਿੰਟ ਲਈ ਗਿਆ ਹੋਇਆ ਸੀ ਕਿ ਦੇਖਿਆ ਉਸ ਦਾ ਪੀਬੀ 08ਡੀਵੀ 4687 ਨੰੰਬਰ ਚੋਰ ਚੋਰੀ ਕਰ ਲੈ ਗਿਆ। ਜਾਣਕਾਰੀ ਮੁਤਾਬਕ ਦਲਬੀਰ ਸਿੰਘ ਨੇ ਦੱਸਿਆ ਕਿ ਸੀਟੀਵੀ ਰਿਕਾਡਿੰਗ ਵਿਚ ਸਾਫ ਦੇਖਿਆ ਗਿਆ ਕਿ ਚੋਰ ਪਹਿਲਾਂ ਆਇਆ ਉਹ ਬੜੀ ਹੀ ਅਸਾਨੀ ਨਾਲ ਮੋਟਰਸਾਈਕਲ ਦੇ ਲਾਕ ਖੋਲ੍ਹ ਕੇ ਆਪਣੇ ਦੂਸਰੇ ਸਾਥੀ ਨੂੰ ਬੈਠਾ ਕੇ ਲੈ ਗਿਆ। ਉਸਨੇ ਦੱਸਿਆ ਕਿ ਇਸ ਬਾਰੇ ਨਵੀਂ ਬਾਰਾਦਰੀ ਪੁਲਿਸ ਸਟੇਸ਼ਨ ਰਿਪੋਰਟ ਦਰਜ ਕਰਵਾ ਦਿੱਤੀ ਗਈ। ਪੁਲਿਸ ਨੇ ਅਸਵਾਨ ਦਿੱਤਾ ਕਿ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।