ਬਿਆਸ ਦਰਿਆ ਵਿਚ PRTC ਦੀ ਇਕ ਬੱਸ ਡੁੱਬਣ ਦੀ ਖਬਰ ਆਈ ਹੈ। ਇਹ ਬੱਸ ਚੰਡੀਗੜ੍ਹ ਤੋਂ ਮਨਾਲੀ ਰਵਾਨਾ ਹੋਈ ਸੀ।ਡਰਾਈਵਰ ਦੀ ਲਾਸ਼ ਮਿਲ ਗਈ ਹੈ, ਜਦ ਕਿ ਕੰਡਕਟਰ ਲਾਪਤਾ ਦੱਸਿਆ ਜਾ ਰਿਹਾ ਹੈ। ਹਾਦਸੇ ਵਾਲੀ ਥਾਂ ਉਤੇ ਮੌਜੂਦ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਅੱਖੀਂ 3 ਤੋਂ 4 ਬੱਸਾਂ ਰੁੜ੍ਹਦੀਆਂ ਵੇਖੀਆਂ ਹਨ।
ਬਿਆਸ ਦਰਿਆ ਵਿਚ ਡੁੱਬੀ PRTC ਦੀ ਬੱਸ
- Post author:businesSsKhas
- Post published:July 13, 2023
- Post category:ਪੰਜਾਬ
