Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਦਾ ਫੈਸਲਾ

ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਦਾ ਫੈਸਲਾ

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ਾਲਸਾ ਮਾਰਚ ਜੌ 13ਅਪ੍ਰੈਲ ਨੂੰ ਗੁਰਦਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਦੁਪਹਿਰ 2ਵਜੇ ਆਰੰਭ ਹੋ ਰਿਹਾ ਹੈ ਨੂੰ ਲੈਕੇ ਸੰਗਤਾ ਵਿੱਚ ਬੋਹੁਤ ਹੀ ਉਤਸਾਹ ਹੈ ਸੰਗਤਾ ਆਪ ਮੁਹਾਰੇ ਪਰਬੰਧਕਾਂ ਨਾਲ ਸੰਪਰਕ ਕਰਕੇ ਆਪਣੀ ਹਾਜਰੀ ਯਕੀਨੀ ਬਣਾਉਣ ਲਈ ਦਸ ਰਹੀਆਂ ਹਨ

ਇਸੇ ਲੜੀ ਤਹਿਤ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਵਿਖੇ ਵੱਖ ਵੱਖ ਗੁਰੂ ਘਰਾਂ ਜਿੰਨਾ ਵਿੱਚ ਗੁਰਦੁਆਰਾ ਸਿੰਘ ਸਭਾ ਬਸਤੀ ਨੌ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਕਲਗੀਧਰ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਦਿਲਬਾਗ ਨਗਰ ਦੀਆਂ ਪ੍ਰਬੰਧਕ ਕਮੇਟੀਆਂ ਦੀ ਸਾਂਝੀ ਮੀਟਿੰਗ ਸਰਦਾਰ ਕਮਲਜੀਤ ਸਿੰਘ ਭਾਟੀਆ ਜਨਰਲ ਸਕੱਤਰ ਅਤੇ ਇੰਦਰਬੀਰ ਸਿੰਘ ਲੱਕੀ ਦੀ ਦੇਖ ਰੇਖ ਹੇਠ ਹੋਈਜਿਸ ਵਿਚ ਅਮਰਜੀਤ ਸਿੰਘ ਧਮੀਜਾ ਸ਼ੇਰ ਸਿੰਘ ਬਲਵਿੰਦਰ ਸਿੰਘ ਗਰੀਨਲੈਂਡ ਜਸਬੀਰ ਸਿੰਘ ਅਮਰਜੀਤ ਸਿੰਘ ਭਾਟੀਆ ਨਵਨੀਤ ਸਿੰਘ ਨਰਿੰਦਰ ਸਿੰਘ ਚੀਮਾ ਜਤਿੰਦਰ ਸਿੰਘ ਬਾਂਸਲ ਜਸਵਿੰਦਰ ਸਿੰਘ ਸਤੀਸ਼ ਕੁਮਾਰ ਅਸ਼ਵਨੀ ਕੁਮਾਰ ਗੁਰਬਖਸ਼ ਸਿੰਘ ਅੰਮ੍ਰਿਤਪਾਲ ਸਿੰਘ ਅਤੇ ਮਨਮਿੰਦਰ ਦੇ ਭਾਟੀਆ ਗੁਰਦਆਰਾ ਦਿਲਬਾਗ ਨਗਰ ਮਾਸਟਰ ਜੋਗਿੰਦਰ ਸਿੰਘ ਅੰਮ੍ਰਿਤ ਪਾਲ ਸਿੰਘ ਨਰਿੰਦਰ ਸਿੰਘ ਬਸਤੀ ਨੌ ਗੁਰੂ ਘਰ ਤੋਂ ਸਰਨਜੀਤ ਸਿੰਘ ਗੁਲਜ਼ਾਰ ਸਿੰਘ ਗੁਰਦਵਾਰਾ ਕਲਗੀਧਰ ਬਸਤੀ ਨੌ ਤੋਂ ਰਾਜਵੰਤ ਸਿੰਘ ਕਮਲਜੀਤ ਸਿੰਘ ਸੈਂਬੀ ਸ਼ਾਮਲ ਹੋਏ ਇਸ ਮੌਕੇ ਤੇ ਖਾਲਸਾ ਮਾਰਚ ਦੇ ਪਰਬੰਧਕ ਜਿਨ੍ਹਾਂ ਵਿੱਚ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਹਰਪ੍ਰੀਤ ਸਿੰਘ ਨੀਟੂ ਗੁਰਜੀਤ ਸਿੰਘ ਪੋਪਲੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਦੇਵ ਸਿੰਘ ਗੋਲਡੀ ਭਾਟੀਆ ਤਜਿੰਦਰ ਸਿੰਘ ਪਰਦੇਸੀ ਅਤੇ ਪਰਮਪ੍ਰੀਤ ਸਿੰਘ ਵਿਟੀ ਪੁਹੰਚੇ ਹੋਏ ਸਨ

ਇਸ ਮੌਕੇ ਤੇ ਹਰਪਾਲ ਸਿੰਘ ਚੱਡਾ ਨੇ ਸਾਰੇ ਪ੍ਰੋਗ੍ਰਾਮ ਦੀ ਰੂਪ ਵਿੱਚ ਦਸੀ ਅਤੇ ਗੁਰੂ ਘਰ ਦ ਦੇ ਪਰਬੰਧਕਾਂ ਨੂੰ ਸਹਿਜੋਗ ਕਰਨ ਬੇਨਤੀ ਕੀਤੀ ਜਿਸ ਤੇ ਗੁਰੂ ਘਰ ਦੇ ਮੁਖੀਆਂ ਵਲੋ ਵੱਖ ਵੱਖ ਜਥੇ ਲੈਕੇ ਸ਼ਾਮਲ ਖਾਲਸਾ ਮਾਰਚ ਵਿੱਚ ਵੱਡੀ ਸ਼ਾਮਲ ਹੋਣ ਦੇ ਐਲਾਨ ਕੀਤਾ ਗੁਰੂ ਘਰ ਦੇ ਪਰਬੰਧਕਾਂ ਦੀ ਬੇਨਤੀ ਤੇ ਖਾਲਸਾ ਮਾਰਚ ਦੇ ਰੂਟ ਨੂੰ ਬਸਤੀ ਨੌ ਤੋਂ ਲੰਗਕੇ ਬਸਤੀ ਗੁਜਾਂ ਗੁਰੂ ਘਰ ਦਿਲਬਾਗ ਨਗਰ ਗੁਰੂ ਘਰ ਦੇ ਨੇੜਿਓਂ ਬਦਲਣ ਦੀ ਬੇਨਤੀ ਕੀਤੀ ਜਿਸ ਦੀ ਪਰਬੰਧਕਾਂ ਵੱਲੋ ਪਰਵਾਨਗੀ ਮੌਕੇ ਤੇ ਦਿੱਤੀ ਗਈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਮਲਕੀਤ ਸਿੰਘ ਮੁਲਤਾਨੀ ਕੁਲਵਿੰਦਰ ਸਿੰਘ ਮੱਲੀ ਹਰਜਿੰਦਰ ਸਿੰਘ ਹਾਜਰ ਸਨ