Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਜਲੰਧਰ ‘ਚ ਖ਼ਾਲਸਾ ਪਰੇਡ ਕਢੀ ਗਈ

ਜਲੰਧਰ,(ਸੰਜੇ ਸ਼ਰਮਾ)-ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ ਜਲੰਧਰ ਸਹਿਰ ਅਤੇ ਸੰਗਤਾ ਨਾਲ ਮਿਲਕੇ ਅੱਜ ਖਾਲਸਾ ਪਰੇਡ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਨੁਮਾਇੰਦਗੀ ਹੇਠ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਅਰੰਭ ਹੋ ਕੇ ਨਕੋਦਰ ਚੌਂਕ, ਜੋਤੀ ਚੌਕ, ਬਸਤੀ ਅੱਡਾ, ਫੁਟਬਾਲ ਚੌਂਕ, ਝੰਡੀਆਂ ਵਾਲੇ ਪੀਰ, ਅਸ਼ੋਕ ਨਗਰ, ਅੱਡਾ ਬਸਤੀ ਸ਼ੇਖ ਚੌਂਕ, ਮਾਡਲ ਹਾਊਸ ਚੌਂਕ, ਰਵੀਦਾਸ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਦੁਖਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸਮਾਪਤੀ ਹੋਈ। ਇਸ ਖ਼ਾਲਸਾ ਪਰੇਡ ਦੇ ਸਬੰਧ ਵਿੱਚ ਪ੍ਰਬੰਧਕਾਂ ਵੱਲੋਂ ਸਾਰੇ ਰੂਟ ਤੇ ਸੰਗਤਾਂ ਨੂੰ ਰਸਤੇ ਵਿੱਚ ਖ਼ਾਲਸਾ ਪਰੇਡ ਸਵਾਗਾਤ ਲਈ ਫੂੱਲਾ ਦੀ ਵਰਖਾ ਲੰਗਰ ਦੀ ਸੇਵਾ ਕੀਤੀ । ਇਸ ਮੋਕੋ ਤੇ ਜੱਥੇਦਾਰ ਜਗਜੀਤ ਸਿੰਘ ਗਾਬਾ ਸੰਤ ਜਸਵਿੰਦਰ ਸਿੰਘ ਬਸੀਰਪੁਰੇ ਵਾਲੇ ਹਰਪਾਲ ਸਿੰਘ ਚੱਢਾ ਕੰਵਲਜੀਤ ਸਿੰਘ ਟੋਨੀ ਪਰਮਪ੍ਰੀਤ ਸਿੰਘ ਵਿਟੀ ਰਣਜੀਤ ਸਿੰਘ ਰਾਣਾ ਮਨਜੀਤ ਸਿੰਘ ਠੁਕਰਾਲ ਭੁਪਿੰਦਰ ਸਿੰਘ ਖ਼ਾਲਸਾ ਹਰਜੋਤ ਸਿੰਘ ਲੱਕੀ ਜਸਵਿੰਦਰ ਸਿੰਘ ਸਾਹਨੀ ਬਰਿੰਦਰਾ ਸਿੰਘ ਕੰਵਲਜੀਤ ਸਿੰਘ ਕਾਲੜਾ ਜਲਪ੍ਰੀਤ ਸਿੰਘ ਜੋਲੀ ਸੰਦੀਪ ਸਿੰਘ ਫੂਲ ਗੁਰਜੀਤ ਸਿੰਘ ਪੋਪਲੀ ਪ੍ਰਦੀਪ ਸਿੰਘ ਪੋਪਲੀ ਪਭਜੀਤ ਸਿੰਘ ਬੇਦੀ ਮਨਕੀਰਤ ਸਿੰਘ ਸਾਹਨੀ ਪਰਵਿੰਦਰ ਸਿੰਘ ਬਬਲੂ ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।