Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਜਲੰਧਰ ਬ੍ਰਾਂਚ ਦਾ ਉਦਘਾਟਨ ਐਮ ਐਸ ਐਮ ਈ ਪੀ ਸੀ ਆਈ ਚੇਅਰਮੈਨ ਕਰਣਗੇ ਪੰਜਾਬ : ਡਿਸਟ੍ਰਿਕਟ ਡਾਇਰੈਕਟਰ ਰੋਹਿਤ ਭਾਟੀਆ

ਜਲੰਧਰ ਬ੍ਰਾਂਚ ਦਾ ਉਦਘਾਟਨ ਐਮ ਐਸ ਐਮ ਈ ਪੀ ਸੀ ਆਈ ਚੇਅਰਮੈਨ ਕਰਣਗੇ ਪੰਜਾਬ : ਡਿਸਟ੍ਰਿਕਟ ਡਾਇਰੈਕਟਰ ਰੋਹਿਤ ਭਾਟੀਆ

ਜਲੰਧਰ, ਸਭ ਦੇ ਕਾਰੋਬਾਰ ਅਤੇ ਘਰ ਘਰ ਰੋਜਗਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਐਮ ਐਸ ਐਮ ਈ ਪੀ ਸੀ ਆਈ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਆਪਣਾ ਬਰਾਂਚ ਦਫ਼ਤਰ ਖੋਲਣ ਜਾ ਰਹੀ ਹੈ ।
ਐਮ ਐਸ ਐਮ ਈ ਪੀ ਸੀ ਆਈ ਪੰਜਾਬ ਚੇਅਰਮੈਨ ਸੰਜੀਵ ਥਾਪਰ ਨੇ ਦੱਸਿਆ ਕਿ ਐਮ ਐਸ ਐਮ ਈ ਪੀ ਸੀ ਆਈ ਨੇਸ਼ਨਲ ਹੈਡ ਆਫਿਸ ਨਿਊ ਦਿੱਲੀ ਅਤੇ ਪੰਜਾਬ ਹੈਡ ਆਫਿਸ ਬਠਿੰਡਾ ਤੋਂ ਬਾਅਦ ਜਲੰਧਰ ਸ਼ਹਿਰ ਵਿਖੇ ਐਮ ਐਸ ਐਮ ਈ ਪੀ ਸੀ ਆਈ ਪਹਿਲੀ ਸਬ ਬ੍ਰਾਂਚ ਆਫ਼ਿਸ ਖੋਲ੍ਹਣ ਜਾ ਰਹੀ ਹੈ। ਜਿਸ ਵਿਚ ਪੜ੍ਹੇ ਲਿਖੇ ਬੇਰੁਜ਼ਗਾਰਾ ਹੋਰ ਅਨੇਕਾਂ ਬੇਰੁਜ਼ਗਾਰਾਂ ਦੀ ਆਰਥਿਕ ਦਿਸ਼ਾ ਬਦਲਣ ਰੋਜ਼ਗਾਰ ਅਤੇ ਕਾਰੋਬਾਰ ਨਾਲ ਜੋੜਨ ਲਈ ਹਰ ਸਰਕਾਰੀ ਗੈਰ ਸਰਕਾਰੀ ਲੋਨ ਸੰਬੰਧੀ ਕਾਰੋਬਾਰਾਂ ਦੇ ਨਿਵੇਕਲੇ ਪ੍ਰੋਜੇਕਟਾਂ ਨੂੰ ਲੇ ਕੇ ਦਿਸ਼ਾਂ ਪ੍ਰਦਾਨ ਕਰਵਾਈ ਜਾਵੇਗੀ। ਜਿਸ ਨਾਲ ਪਰਿਵਾਰ ਸਮਾਜ ਦੇ ਨਾਲ ਨਾਲ ਦੇਸ਼ ਦਾ ਆਰਥਿਕ ਵਿਕਾਸ ਹੋਣਾ ਵੀ ਮੁਮਕਿਨ ਹੈ। ਓਹਨਾਂ ਇਹ ਵੀ ਦੱਸਿਆ ਕਿ ਰੋਹਿਤ ਭਾਟੀਆ ਸੋਸ਼ਲ ਐਕਟਿਵਿਸਤ ਗੋਲਡ ਮੈਡਲਿਸਟ ਤੇ ਸਟੇਟ ਐਵਾਰਡੀ ਨੂੰ ਐਮ ਐਸ ਐਮ ਈ ਪੀ ਸੀ ਆਈ ਨਿਊ ਦਿੱਲੀ ਵਲੋਂ ਪੰਜਾਬ ਸਟੇਟ ਐਮ ਐਸ ਐਮ ਈ ਪੀ ਸੀ ਆਈ ਦੀ ਅਗੁਵਾਈ ਹੇਠ ਜਲੰਧਰ ਬ੍ਰਾਂਚ ਦੇ ਡਿਸਟ੍ਰਿਕਟ ਡਾਇਰੈਕਟਰ ਵੱਜੋਂ ਚੁਣਿਆਂ ਗਿਆ ਹੈ ਜਿਨ੍ਹਾਂ ਦੀ ਦੇਖਰੇਖ ਅਧੀਨ ਜਲੰਧਰ ਵਿੱਚ ਡਿਸਟ੍ਰਿਕਟ ਡਿਪਟੀ ਡਾਇਰੈਕਟਰ ਅਸੀਸਟੈਂਟ ਡਾਇਰੈਕਟਰ ਫੀਲਡ ਮੈਨੇਜਰ ਤੇ ਆਫਿਸ ਸਟਾਫ਼ ਦੀ ਨਿਯੁਕਤੀ ਕੀਤੀ ਜਾਵੇਗੀ।