ਜਲੰਧਰ, (ਸੰਜੇ ਸ਼ਰਮਾ)-ਸਰਕਾਰ ਵੱਲੋਂ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਚਲਾਇਆ ਜਾ ਰਿਹਾ ਹੈ ਪਰ ਬੱਚਿਆਂ ਨੂੰ ਪੂਰੀ ਤਰ੍ਹਾਂ ਰੋਜਗਾਰ ਲਈ ਸਿੱਖਿਆ ਪ੍ਰਦਾਨ ਕਰਨ ਵਾਲਾ ਸੈਂਟਰ ਕਿਉ ਕਰ ਰਿਹਾ ਖਿਲਵਾੜ? ਹੋਰ ਵੀ ਸਾਰੀਆਂ ਗੱਲਾਂ ਪਾਠਕਾਂ ਤੱਕ ਜਲਦੀ ਹੀ ਪੇਸ਼ ਕਰਾਂਗੇ। ਜਲੰਧਰ ਦੇ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਆਖਰ ਕਿਉ ਫੇਲੀਅਰ ਸਾਬਤ ਹੋ ਰਹੇ ਹਨ ਜਲਦੀ ਹੀ ਖੁਲਾਸਾ ਕੀਤਾ ਜਵੇਗਾ।
ਮਲਟੀ ਸਕਿਲ ਡਿਵੈਲਪਮੈਂਟ ਦੇ ਵਿਦਿਆਰਥੀ ਪ੍ਰੇਸ਼ਾਨ
- Post author:businesSsKhas
- Post published:September 19, 2023
- Post category:ਪੰਜਾਬ
You Might Also Like
ਮਹਾਨ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਸਿੱਖ ਤਾਲਮੇਲ ਕਮੇਟੀ ਵੱਲੋਂ ਲੋੜਵੰਦਾਂ ਨੂੰ ਗਰਮ ਕੱਪੜੇ ਵੰਡ ਕੇ ਮਨਾਇਆ ਗਿਆ
ਸਰਦਾਰ ਸਤਵੰਤ ਸਿੰਘ ਜੀ ਸਰਦਾਰ ਕੇਹਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਕਰਵਾਈ ਗਈ ਅਰਦਾਸ ਸਮਾਗਮ
