ਛੱਤੀਸਗੜ੍ਹ ਦੇ ਮਸ਼ਹੂਰ ਯੂਟਿਊਬਰ ਅਤੇ ‘ਬੁਰਾ ਲਗਤਾ ਹੈ’ ਫੇਮ ਦੇਵਰਾਜ ਪਟੇਲ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਰਾਏਪੁਰ ਨੇੜੇ ਨੈਸ਼ਨਲ ਹਾਈਵੇ ‘ਤੇ ਦੇਵਰਾਜ ਦੀ ਬਾਈਕ ਨੂੰ ਪਿੱਛੋਂ ਆ ਰਹੇ ਬੇਕਾਬੂ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਦੇਵਰਾਜ ਦੀ ਮੌਤ ਹੋ ਗਈ।
ਮਸ਼ਹੂਰ ਯੂਟਿਊਬਰ ਕਾਮੇਡੀਅਨ ਦੇਵਰਾਜ ਪਟੇਲ ਦੀ ਸੜਕ ਹਾਦਸੇ ‘ਚ ਮੌਤ
- Post author:businesSsKhas
- Post published:June 27, 2023
- Post category:ਦੇਸ਼ / ਮਨੋਰੰਜਨ
