Business Khas

You are currently viewing ਲੁਧਿਆਣਾ ਤੋਂ ਕਾਂਗਰਸ ਨੂੰ ਮਿਲੀ ਝਟਕਾ

ਲੁਧਿਆਣਾ ਤੋਂ ਕਾਂਗਰਸ ਨੂੰ ਮਿਲੀ ਝਟਕਾ

ਲੁਧਿਆਣਾ, (ਬਿੳੂਰੋ)-ਕਾਂਗਰਸ ਲੋਕ ਸਭਾ ਚੋਣ ਤੋਂ ਪਹਿਲਾਂ ਹੀ ਉਥਲ ਪੁਥਲ ਹੋ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਨੂੰ ਵੱਡਾ ਝਟਕਾ ਮਿਲੀ ਹੈ। ਲੁਧਿਆਣਾ ਦੇ ਆਤਮ ਨਗਰ ਕਾਂਗਰਸ ਹਲਕਾ ਇੰਚਾਰਜ ਨੇ ਅਪਣੇ ਹੀ ਅਹੁਦੇ ਤੋਂ ਇਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਕਾਂਗਰਸ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਲਿਡਰਸ਼ਿਪ ਤੋਂ ਇਸਤੀਫਾ ਦੇ ਦਿੱਤਾ ਹੈ। ਜਦ ਇਸ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਗੱਲ ਸਹੀ ਹੈ।