Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸ਼ਹਿਰ ’ਚ ਹੋ ਰਹੀ ਚੋਰੀਆਂ ਦਾ ਕੌਣ ਜਿੰਮੇਵਾਰ: ਰੀਤੀਕਾ ਭਗਤ

ਸ਼ਹਿਰ ’ਚ ਹੋ ਰਹੀ ਚੋਰੀਆਂ ਦਾ ਕੌਣ ਜਿੰਮੇਵਾਰ: ਰੀਤੀਕਾ ਭਗਤ

ਜਲੰਧਰ, (ਸੰਜੇ ਸ਼ਰਮਾ)-ਭਾਰਤੀਯ ਜਨਤਾ ਪਾਰਟੀ ਵਾਰਡ 45 ਤੋਂ ਰੀਤੀਕਾ ਭਗਤ ਨੇ ਕਿਹਾ ਕਿ ਸ਼ਹਿਰ ’ਚ ਆਏ ਦਿਨ ਹੋ ਰਹੇ ਕ੍ਰਾਈਮ ਨੂੰ ਸਰਕਾਰ ਪੂਰੀ ਤਰ੍ਹਾਂ ਫੇਲੀਅਰ ਸਾਬਤ ਹੋ ਰਹੀ ਹੈ। ਆਏ ਦਿਨ ਸ਼ਹਿਰ ’ਚ ਲੁਟ ਖੋਹਾ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਚੋਰੀਆਂ ਵੀ ਬਹੁਤ ਸਾਰੀਆਂ ਹੋ ਰਹੀਆਂ ਹਨ। ਮਾਡਲ ਹਾਊਸ ’ਚ ਮੰਦਰ ’ਚ ਚੋਰੀ ਹੋਣਾ। ਪੁਲਿਸ ਚੌਂਕੀ ਨਜਦੀਕ ਹੋਣ ਦਾ ਕੀ ਫਾਇਦਾ ਹੈ। ਮਾਡਲ ਹਾਊਸ ’ਚ ਮਾਤਾ ਰਾਣੀ ਚੌਂਕ ’ਤੇ ਸਥਿਤ ਮਾਂ ਚਿੰਤਪੁਰਨੀ ਮੰਦਰ ’ਚ ਤੀਸਰੀ ਵਾਰੀ ਚੋਰੀ ਹੋ ਗਈ। ਚੋਰ ਇੰਨੇ ਕੁ ਪੱਕੇ ਹੋ ਗਏ ਹਨ ਕਿ ਮੰਦਰਾਂ ਨੂੰ ਵੀ ਨਹੀਂ ਛੱਡਦੇ ਹਨ। ਪੁਲਿਸ ਪ੍ਰਸ਼ਾਸਨ ਇਨ੍ਹਾਂ ਵੱਲ ਕਾਰਵਾਈ ਕਰੇ। ਇਥੋਂ ਤੱਕ ਕੀ ਮੰਦਰ ਦੇ ਡੀਵੀਆਰ ਵੀ ਚੁੱਕ ਕੇ ਲੈ ਗਏ। ਚੋਰੀ ਦੀ ਵਾਰਦਾਤ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਸਾਡੀ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਕਾਨੂੰਨ ਸਖਤ ਕੀਤਾ ਜਾਵੇ। ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ।