Business Khas

Latest news
ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ 80ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ 80ਵਾਂ ਆਜ਼ਾਦੀ ਦਿਹਾੜਾ : ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ ਸਕੂਲਾਂ ਤੇ ਕਾਲਜਾਂ ’ਚ 17 ਨੂੰ ਛੁੱਟੀ ਦਾ ਐਲਾਨ ਅੰਬਾਲਾ ਵਿਖੇ ਸਿੱਖ ਸੰਗਤਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਜੋਰਦਾਰ ਨਿੰਦਾ ਸਿੱਖ ਤਾਲਮੇਲ ਕਮੇਟੀ ਮਾਸਟਰ ਹਰਜੀਤ ਸਿੰਘ ਦੇ ਘਰ ਖੁਸ਼ੀਆਂ ਆਈਆਂ
You are currently viewing ਸ੍ਰੀ ਹਜੂਰ ਸਾਹਿਬ ਜੀ ਨਾਂਦੇੜ ਦਾ1956ਦਾ ਗੁਰਦਵਾਰਾ ਐਕਟ ਰੱਦ ਕਰਨ ਦੀ ਸਿੱਖ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਜੋਰਦਾਰ ਨਿੰਦਾ

ਸ੍ਰੀ ਹਜੂਰ ਸਾਹਿਬ ਜੀ ਨਾਂਦੇੜ ਦਾ1956ਦਾ ਗੁਰਦਵਾਰਾ ਐਕਟ ਰੱਦ ਕਰਨ ਦੀ ਸਿੱਖ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਜੋਰਦਾਰ ਨਿੰਦਾ

ਸ੍ਰੀ ਹਜੂਰ ਸਾਹਿਬ ਜੀ ਨਾਂਦੇੜ ਦਾ1956ਦਾ ਗੁਰਦਵਾਰਾ ਐਕਟ ਰੱਦ ਕਰਨ ਦੀ ਸਿੱਖ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਜੋਰਦਾਰ ਨਿੰਦਾ ਬਿਪਰ ਵਾਦੀ ਤਾਕਤਾਂ ਨਿਹੰਗ ਬਣੇ ਨੂੰ ਬਦਨਾਮ ਕਰਨ ਤੇ ਤੁਲੀਆਂ ਸਿੱਖ ਧਰਮ ਦੇ ਪੰਜ ਤਖ਼ਤਾ ਵਿੱਚੋ ਇੱਕ ਸਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਦਾ 1956 ਦਾ ਜੌ ਗੁਰਦਵਾਰਾ ਐਕਟ ਬਣਿਆ ਹੋਇਆ ਹੈ ਉਸ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਅਤੇ ਬੋਰਡ ਭੰਗ ਕਰਕੇ ਨਵਾਂ ਐਕਟ ਲਿਆਉਣ ਦਾ ਫੈਂਸਲਾ ਭਾਰੀ ਵਿਵਾਦ ਅਤੇ ਸਿੱਖ ਸੰਗਤਾਂ ਵਿੱਚ ਰੋਸ ਪੈਦਾ ਕਰ ਰਿਹਾ ਹੈ

ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਜਲੰਧਰ ਦੀਆਂ ਸਿੱਖ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਵਿੱਚ ਗੁਰਦੁਆਰ ਆਦਰਸ਼ ਨਗਰ ਦੇ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ ਹਰਿੰਦਰ ਪਾਲ ਸਿੰਘ ਨਾਰੁਲਗੁਰਦਵਾਰਾ ਨੌਵੀਂ ਪਾਤਸ਼ਾਹੀ ਸੈਂਟਰਲ ਟਾਊਨ ਪ੍ਰਮਿੰਦਰ ਸਿੰਘ ਡਿੰਪੀ ਜਤਿੰਦਰ ਸਿੰਘ ਖਾਲਸਾ ਮਨਵਿੰਦਰ ਸਿੰਘ ਸਹਿਗਲ ਗੁਰਦਵਾਰਾ ਅਜੀਤ ਨਗਰ ਦੇ ਹਰਜੋਤ ਸਿੰਘ ਲੱਕੀ ਗੁਰਦਆਰਾ ਗੁਰੂ ਨਾਨਕ ਮਿਸ਼ਨ ਦੇ ਸੁੱਖਦੇਵ ਸਿੰਘ ਗਾਂਧੀ ਗੁਰਦਵਾਰਾ ਆਸਾ ਪੂਰਨ ਦੇ ਕੁਲਜੀਤ ਸਿੰਘ ਚਾਵਲਾ ਸਿੱਖ਼ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਭਾਈ ਘਨਈਆ ਜੀ ਸੇਵਾ ਦਲ ਭਾਈ ਗੁਰਮੇਲ ਸਿੰਘ ਸਤ ਪਾਲ ਸਿੰਘ ਨੀਲਾ ਮਹਿਲ ਅਗਾਜ ਐਨ ਜੀਓ ਉ ਦੇ ਪਰਮ ਪ੍ਰੀਤ ਸਿੰਘ ਵਿਟੀ ਰਣਜੀਤ ਸਿੰਘ ਗੋਲਡੀ ਐਡਵੋਕੇਟ ਸੰਦੀਪ ਕੰਵਰ ਸਿੰਘ ਛਾਬੜਾ ਤੋਂ ਇਲਾਵਾ ਜਸਬੀਰ ਸਿੰਘ ਦਕੋਹਾ ਗੁਰਬਚਨ ਸਿੰਘ ਮੱਕੜ ਸ਼ਾਮਲ ਹਨ ਉਹਨਾਂ ਕਿਹਾ ਕਿ ਇਹ ਫੈਂਸਲਾ ਸਿੱਖ ਕੌਮ ਭਾਵਨਾਵਾਂ ਨਾਲ ਖੇਡਣ ਦੇ ਬਰਾਬਰ ਅਤੇ ਸਿੱਖ ਗੁਰਧਾਮਾਂ ਤੇ ਸਰਕਾਰੀ ਕੰਟਰੋਲ ਕਰਨ ਦੀ ਕੋਸਿਸ ਹੈ ਇਸ ਦਾ ਵੱਧ ਤੋਂ ਵੱਧ ਵਿਰੋਧ ਕਰਨਾ ਅਤਿਅੰਤ ਜਰੂਰੀ ਹੈ ਕਿਓਂਕਿ ਇਸ ਨਾਲ ਸਿੱਖ ਗੁਰੂ ਘਰਾਂ ਦੇ ਸੁਤੰਤਰ ਪਰਬੰਧ ਖਤਰੇ ਵਿਚ ਪੈ ਜਾਵੇਗਾ ਇਸ ਕੰਮ ਲਈ ਪੰਥਿਕ ਏਕਤਾ ਅਤੇ ਇਕਜੁਟ ਹੋਣ ਦੀ ਲੋੜ ਹੈ ਅਸੀ ਮਹਾਰਾਸ਼ਟਰ ਸਰਕਾਰ ਤੋਂ ਮੰਗ ਕਰਦੇ ਹਾਂ ਤੁਰੰਤ ਇਸ ਫੈਸਲੇ ਦਾ ਵਾਪਿਸ ਲਿਆ ਜਾਵੇ ਨਹੀਂ ਤਾਂ ਸਿੱਖ ਕੌਮ ਭਾਰੀ ਵਿਰੋਧ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ