Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਗੁਰੂ ਰਵਿਦਾਸ ਮਹਾਰਾਜ਼ ਦੇ ਪ੍ਕਾਸ਼ ਉਤਸਵ ਤੇ ਜਾਣ ਲਈ 3 ਸ਼ਪੈਸ਼ਲ ਟਰੇਨਾ ਦੀ ਮੰਗ ਕੀਤੀ

ਜਲੰਧਰ, ਕੱਲ ਜਲੰਧਰ ਦੇ ਮਸ਼ਹੂਰ ਦੱਲ ਬਦਲੂ ਲੀਡਰ ਸ਼ੁਸ਼ੀਲ ਰਿੰਕੂ ਨੇ ਇੱਕ ਪੈ੍ਸ ਵਾਰਤਾ ਕੀਤੀ ਹੈ ਚੰਨੀ ਸਾਬ ਦੇ ਖਿਲਾਫ਼ ਤੇ ਰਿੰਕੂ ਨੇ ਕਿਹਾ ਕਿ ਚੰਨੀ ਸਾਬ ਕਹਿੰਦੇ ਨੇ ਕਿ ਟਰੇਨ ਨਹੀਂ ਚਲਾਈ ਗਈ  ਪਰ ਉਹ ਦੱਲ ਬਦਲੂ ਇਹ ਗੱਲ ਭੁੱਲ ਗਿਆ ਕਿ ਗੁਰੂ ਰਵਿਦਾਸ ਮਾਹਾਰਾਜ਼ ਜੀ ਦੇ ਉਤਸਵ ਲਈ ਪਰਸੋ ਚੰਨੀ ਸਾਬ ਨੇ ਸੰਸਦ ਵਿੱਚ ਜਲੰਧਰ ਦੇ ਨਿਵਾਸੀਆ ਲਈ ਗੁਰੂ ਰਵਿਦਾਸ ਮਹਾਰਾਜ਼ ਦੇ ਪ੍ਕਾਸ਼ ਉਤਸਵ ਤੇ ਜਾਣ ਲਈ 3 ਸ਼ਪੈਸ਼ਲ ਟਰੇਨਾ ਦੀ ਮੰਗ ਕੀਤੀ ਹੈ ਤਾਂ ਕਿ ਲੋਕ ਅਰਾਮ ਨਾਲ ਗੁਰੂ ਰਵਿਦਾਸ ਮਾਹਾਰਾਜ਼ ਜੀ ਦੇ ਉਤਸਵ ਤੇ ਜਾ ਸਕਣ

ਅਸਲ ਚ ਬੀਜੇਪੀ ਨਾਂ ਤਾਂ ਠੇਕਾ ਹੀ ਲਿਆ ਹੈ ਝੂੰਠ ਬੋਲਣ ਦਾ ਬਾਕੀ ਇੱਕ ਸਾਲ ਵਿੱਚ 3 ਪਾਰਟੀਆ ਬਦਲਣ ਵਾਲਾ ਰਿੰਕੂ ਵੀ ਸੱਚ ਦਾ ਗਿਆਨ ਦੇ ਰਿਹਾ ਹੈ ਜਿਹੜਾ ਇੱਕ ਪਾਰਟੀ ਤੇ ਵਰਕਰਾਂ ਦਾ ਨਹੀਂ ਹੋਇਆ ਉਹ ਲੋਕਾ ਅਤੇ ਸਮਾਜ ਦਾ ਕੀ ਹੋਵੇਗਾ