Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਆਖਰੀ ਉਮੀਦ ਐਨਜੀਓ ਵੱਲੌ ਖੰਨਾ ਸ਼ਹਿਰ ਵਿੱਚ ਨਵੇਂ ਸਾਲ ਨਵੀਂ ਬਰਾਂਚ ਦਾ ਉਦਘਾਟਨ

ਆਖਰੀ ਉਮੀਦ ਐਨਜੀਓ ਵੱਲੌ ਖੰਨਾ ਸ਼ਹਿਰ ਵਿੱਚ ਨਵੇਂ ਸਾਲ ਨਵੀਂ ਬਰਾਂਚ ਦਾ ਉਦਘਾਟਨ

ਜਲੰਧਰ,(ਸੰਜੇ ਸ਼ਰਮਾ)-ਆਖਰੀ ਉਮੀਦ ਵੈਲਫੇਅਰ ਸੋਸਾਇਟੀ(ਰਜਿ.) ਜਲੰਧਰ ਐਨ.ਜੀ.ਉ.ਵਲੋ ਇਕ ਬ੍ਰਾਂਚ ਖੰਨਾ ਅਨਾਜ਼ ਮੰਡੀ 12 ਬੀ ਵਿਖੇ ਖੋਲੀ ਗਈ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਤਰੁਨਪ੍ਰੀਤ ਸਿੰਘ ਸੋਧ ਵਲੋ ਕੀਤਾ ਗਿਆ | ਇਸ ਸੰਸਥਾ ਦੇ ਮੁੱਖ ਕੰਮ ਮਾਨਵਤਾ ਦੀ ਸੇਵਾ ਹੀ ਸਾਡਾ ਮਕਸਦ ਦੇ ਨਾਅਰੇ ਬੇਅ- ਸਹਾਰੇ ਤੇ ਮੰਧਬੁਦੀ ਲੋੜਵੰਦਾਂ ਲਈ ਰੋਟੀ,ਕੱਪੜਾ, ਦਵਾਈਆ,ਅਤੇ ਐਬੂਲੈਂਸ ਤੇ ਘਰਾ ਚ ਵਰਤੇ ਜਾਣ ਵਾਲੇ ਸਮਾਨ ਦੀ ਸੇਵਾ ਸਿਰਫ 11 ਰੁਪਏ ਚ | ਖੂਨਦਾਨ ਅਤੇ ਮੈਡੀਕਲ ਕੈਪ ਦੀ ਸੇਵਾ ਤੇ ਵਾਤਾਵਰਣ ਸੰਭਾਲ ਦੀ ਸੇਵਾ ਇਸ ਸੰਸਥਾ ਵਲੋ ਕੀਤੀ ਜਾਵੇਗੀ | ਇਸ ਮੋਕੇ ਤੇ ਖੂਨਦਾਨ ਕੈਪ ਦਾ ਵੀ ਲਗਾਇਆ ਗਿਆ | ਜਿਸ ਵਿੱਚ 33 ਯੂਨਿਟ ਬਲੱਡ ਦੀ ਸੇਵਾ ਇੱਕਤਰ ਹੋਈ| ਇਸ ਮੋਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸ.ਜਤਿੰਦਰਪਾਲ ਸਿੰਘ ਵਲੋ ਦੱਸਿਆ ਗਿਆ ਕੇ ਜੋ ਬਲੱਡ ਕੈਪ ਉਨਾ ਵਲੋ ਲਗਾਏ ਜਾਦੇ ਹਨ ਤੇ ਉਸ ਬਲੱਡ ਦੀ ਸੇਵਾ ਥੈਲੇਸੀਮੀਆ ਬਿਮਾਰੀ ਪੀੜਿਤ ਬੱਚਿਆਂ ਨੂੰ ਫਰੀ ਆਫ ਕਾਸਟ ਕੀਤੀ ਜਾ ਰਹੀ| ਹੈ | ਰੋਟੀ, ਕੱਪੜਾ ,ਦਵਾਈਆ,ਐਬੂਲੈਂਸ ਦੀ ਸੇਵਾ ਲੋੜਵੰਦਾਂ ਲਈ ਜਲੰਧਰ ਸ਼ਹਿਰ ਵਿੱਚ ਨਿੰਰਤਰ ਚਲ ਰਹੀ ਹੈ| ਇਸ ਮੋਕੇ ਖੰਨਾ ਬ੍ਰਾਂਚ ਦੇ ਪ੍ਰਧਾਨ ਮਨਜੀਤ ਕੋਰ ਤੇ ਉਨਾ ਨਾਲ ਸ.ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ ਪੰਜਾਬ ਸ.ਯਾਦਵਿੰਦਰ ਸਿੰਘ ਯਾਦੂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਹਰਜੀਤ ਸਿੰਘ ਵਿੱਕੀ ਭਾਟੀਆਂ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਜੀਤ ਸਾਬਕਾ ਕੋਸਲਰ ,ਹਨੀ ਰੋਸ਼ਾ ਸੀਨੀਅਰ ਅਕਾਲੀ ਲੀਡਰ, ਗੁਰਦੀਪ ਸਿੰਘ ਦੀਪਾਂ ਰਮਾਣਾ ਸਾਬਕਾ ਕੋਸਲਰ,ਕੁਲਵੰਤ ਸਿੰਘ ਮਹਿਮੀ,ਦਫਤਰ ਇੰਚਾਰਜ ਐਮ.ਐਲ.ਏ.ਖੰਨਾ.ਜਗਤਾਰ ਸਿੰਘ ਗਿਲ ,ਦਿਲਬਾਗ ਸਿੰਘ ਬਬਲੀ,ਨਿਰਮਲ ਸਿੰਘ ਨਿੰਮਾ ਸਮਾਜ ਸੇਵੀ ,ਰਾਹੁਲ ਗਰਗ ਬਾਵਾ ਸਮਾਜ ਸੇਵੀ, ਜਤਿੰਦਰ ਪਾਠਕ ਕੋਸਲਰ,ਹਰੀਸ਼ ਗੁਪਤਾ, ਕਸ਼ਮੀਰ ਸਿੰਘ ਖਾਲਸਾ,ਭੁਪਿੰਦਰ ਸਿੰਘ ਰਮਾਣਾ (ਪੱਤਰਕਾਰ) ਯਾਦਵਿੰਦਰ ਸਿੰਘ ਰਾਣਾ,ਹਰਪ੍ਰੀਤ ਸਿੰਘ ਬੰਟੀ,ਪਰਮਜੀਤ ਸਿੰਘ ਲੁਧਿਆਣਾ, ਪਰਮਜੀਤ ਸਿੰਘ ਜਲੰਧਰ, ਜਸਮੀਤ ਸਿੰਘ ਸੁਖਪ੍ਰੀਤ ਸਿੰਘ, ਤਰਲੋਚਨ ਸਿੰਘ, ਊਸ਼ਾ ਸੰਨਗੋਤਰਾ, ਉਪਿੰਦਰ ਸਿੰਘ, ਪ੍ਕਾਸ਼ ਕੋਰ, ਪਰਮਜੀਤ ਕੋਰ, ਗੁਰਿੰਦਰ ਕੋਰ, ਕਮਲਦੀਪ ਸਿੰਘ ,ਖੁਸ਼ਪ੍ਰੀਤ ਸਿੰਘ, ਸ਼ਾਮ, ਰਾਹੁਲ, ਰੋਹਿਤ,ਆਦਿ ਹਾਜਰ ਸਨ|