Business Khas

Latest news
ਸਿੱਖ ਜਥੈਬੰਦੀਆ ਵੱਲੋ ਟਰੈਵਲ ਏਜੰਟ ਕੋਲੋ ਅੰਮ੍ਰਿਤਧਾਰੀ ਬੀਬੀ ਦੇ ਪੈਸੇ ਵਾਪਿਸ ਕਰਵਾਏ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਗਰਮੀ ਅਰਬਨ ਐਸਟੇਟ ਫੇਜ਼-1 ਦੇ ਪਾਰਕ ਦੀ ਹਾਲਤ ਖਸਤਾਹਾਲ, ਜੰਗਲੀ ਘਾਹ ਤੇ ਟੁੱਟੀਆਂ ਲਾਈਟਾਂ ਕਾਰਨ ਲੋਕ ਪਰੇਸ਼ਾਨ ਗੁਰੂ ਅਮਰ ਦਾਸ ਜੀ ਦੇ ਉਸਤਤ ਵਿੱਚ ਸਬਦ ਗਾਇਣ ਕੀਤੇ विश्व वेटरनरी दिवस पर एंटी रेबीज वैक्सीन कैंप का आयोजन ਆਸਟ੍ਰੇਲੀਆ ਬੈਠੇ ਸ਼ਗਨਪ੍ਰੀਤ ਸਿੰਘ ਤੇ ਗੈਂਗਸਟਰ ਡੋਨੀ ਬੱਲ ਦੇ 5 ਹੋਰ ਸਾਥੀ ਗ੍ਰਿਫਤਾਰ 'ਆਪ' ਆਗੂਆਂ ਨੇ ਪਾਰਟੀ ਛੱਡ ਕੇ ਗਏ ਰਾਜ ਮੈਂਬਰਾਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਪ੍ਰਾਪਰਟੀ ਡੀਲਰ ਨੇ ਔਰਤ ਨਾਲ ਕੀਤੀ ਅਜਿਹਾ ਗੱਲਾਂ... अशोक मित्तल के शामिल होने से पंजाब में मजबूत होगी भाजपा : राकेश राठौर ਪੰਜਾਬ ਵਿੱਚ ਚਾਚਾ ਨੇ ਨਾਬਾਲਗ ਭਤੀਜੀ ਨਾਲ ਕੀਤਾ ਜਬਰ ਜਨਾਹ

ਲਵਲੀ ਯੂਨੀਵਰਸਿਟੀ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

ਬੀਤੀ ਰਾਤ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਅੱਠਵੀਂ ਮੰਜ਼ਿਲ ਤੋਂ ਇਕ ਨੌਜਵਾਨ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸ ਦਈਏ ਕਿ ਮੌਕੇ ‘ਤੇ ਯੂਨੀਵਰਸਿਟੀ ਦੇ ਸਟਾਫ ਨੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਪਰ ਅੱਠਵੀਂ ਮੰਜ਼ਿਲ ਤੋਂ ਛਾਲ ਮਾਰਨ ਕਾਰਨ ਉਸ ਦੇ ਹਿੱਸੇ ਨੁਕਸਾਨੇ ਗਏ ਅਤੇ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਹਰਿਆਣਾ ਦੇ ਰਹਿਣ ਵਾਲੇ ਮਯੰਕ ਵਜੋਂ ਹੋਈ ਹੈ। ਫਿਲਹਾਲ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਐਸਪੀ ਫਗਵਾੜਾ ਰੁਪਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੱਕ ਨੌਜਵਾਨ ਨੇ ਹੋਸਟਲ ਦੇ ਅੰਦਰੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ ਪਰ ਡਾਕਟਰਾਂ ਨੇ ਦੱਸਿਆ ਕਿ ਕਾਫੀ ਉਚਾਈ ਤੋਂ ਛਾਲ ਮਾਰਨ ਕਾਰਨ ਮੌਕੇ ‘ਤੇ ਹੀ ਕਈ ਹਿੱਸੇ ਖਰਾਬ ਹੋ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ।