Business Khas

Latest news
राष्ट्रीय महिला आयोग की चेयरपर्सन विजया रहाटकर 18 अगस्त को करेंगे जालंधर का दौरा ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ 11 ਸਾਲਾ ਬੱਚੀ ਦੀ ਨਿਕਲੀ ਲਾਟਰੀ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ : ਜਥੇਦਾਰ ਗੜਗੱਜ  ਸਮ੍ਰਿਤੀ ਈਰਾਨੀ ਅਤੇ ਅਨੁਰਾਗ ਠਾਕੁਰ ਦੀ ਵਾਪਸੀ! ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
You are currently viewing ਪਹਿਲਗਾਮ ਵਿਖੇ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਦੇ ਸੰਬੰਧ ਵਿਚ ਕੈਂਡਲ ਮਾਰਚ

ਪਹਿਲਗਾਮ ਵਿਖੇ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਦੇ ਸੰਬੰਧ ਵਿਚ ਕੈਂਡਲ ਮਾਰਚ

ਜਲੰਧਰ, ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਪਹਿਲਗਾਮ ਵਿਖੇ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਦੇ ਸੰਬੰਧ ਵਿਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਪਾਕਿਸਤਾਨ ਦੇ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਪਾਕਿਸਤਾਨ ਦਾ ਝੰਡਾ ਫੂਕਿਆ ਗਿਆ ਅਤੇ ਪਾਕਿਸਤਾਨ ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ । ਪਹਿਲਗਾਮ ਵਿਖੇ ਜੋ ਸੈਲਾਨੀਆਂ ਉਪਰ ਆਤਕਵਾਦੀਆ ਵਲੋ ਹਮਲਾ ਕੀਤਾ ਗਿਆ ਹੈ । ਇਹ ਬਹੁਤ ਹੀ ਨਿੰਦਣਯੋਗ ਹੈ । ਜਿੱਥੇ ਲੋਕ ਆਪਣੇ ਪਰਿਵਾਰਾਂ ਨਾਲ ਬਚਿਆ ਨਾਲ ਇਸ ਜਗਾ ਤੇ ਘੁੰਮਣ ਗਏ ਸਨ ਉਸ ਜਗਾ ਤੇ ਦਹਿਸ਼ਤਗਰਦਾ ਵਲੋ ਉਨਾਂ ਪਰਿਵਾਰਾਂ ਵਲੋ ਜਾਤੀ ਦੇ ਆਧਾਰ ਕੇ ਕਿ ਤੁਸੀਂ ਕਿਸ ਧਰਮ ਨਾਲ ਸਬੰਧਤ ਹੋ ਇਹ ਪੁੱਛ ਪੁੱਛ ਕੇ ਗੋਲੀਬਾਰੀ ਕੀਤੀ ਗਈ ਇਹ ਬਹੁਤ ਹੀ ਜਿਆਦਾ ਦੁਖਦਾਈ ਘਟਨਾ ਹੈ । ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਗਏ । ਇਹ ਪਾਕਿਸਤਾਨ ਵਲੋ ਮੋਦੀ ਸਰਕਾਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਕਿ ਤੁਸੀਂ ਜਿਸ ਤਰਾਂ ਨਾਲ ਕਹਿ ਰਹੇ ਸੀ ਕਿ ਹੁਣ ਜੰਮੂ ਕਸ਼ਮੀਰ ਬਹੁਤ ਖੁਸ਼ਹਾਲ ਹੈ ਪਰ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਘਟਨਾ ਨੂੰ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ ate ਪਾਕਿਸਤਾਨ ਨੂੰ ਪਾਈ ਪਾਈ ਦਾ ਹਿਸਾਬ ਭਾਰਤ ਦੇਸ਼ ਦੀ ਫੌਜ ਵਲੋਂ ਲੈਣਾ ਚਾਹੀਦਾ ਹੈ, ਅੱਜ ਕਿੱਥੇ ਗਿਆ ਉਹ 56 ਇੰਚ ਦਾ ਸੀਨਾ । ਅੱਜ ਸ਼ਰੇਆਮ ਦਹਿਸ਼ਤਗਰਦੋ ਨੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ । ਇਨਾਂ ਆਤੰਕਵਾਦੀਆਂ ਨੂੰ ਫੜ ਕੇ ਇਨਾਂ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਸ਼ਹਿਰੀ, ਅਵਤਾਰ ਸਿੰਘ ਜੂਨੀਅਰ ਵਿਧਾਇਕ, ਸੁਰਿੰਦਰ ਕੋਰ ਹਲਕਾ ਇੰਚਾਰਜ ਜਲੰਧਰ ਵੈਸਟ, ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਪਵਨ ਕੁਮਾਰ, ਬਲਰਾਜ ਠਾਕੁਰ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਰਸ਼ਪਾਲ ਜੱਖੂ, ਦੀਪਕ ਸ਼ਰਮਾ ਮੋਨਾ, ਕੰਚਨ ਠਾਕੁਰ, ਰਣਦੀਪ ਸਿੰਘ ਲੱਕੀ ਸੰਧੂ, ਨਰੇਸ਼ ਵਰਮਾ, ਅਰੁਣ ਰਤਨ, ਮਨਮੋਹਨ ਸਿੰਘ ਬਿੱਲਾ, ਰੋਹਨ ਚੱਢਾ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਨਿਸ਼ਾਂਤ ਘਈ, ਹਰੀ ਪਾਲ ਸੋਂਧੀ, ਰਾਜਨ ਸ਼ਾਰਦਾ, ਬ੍ਰਹਮ ਦੇਵ ਸਹੋਤਾ, ਗੁਰਨਾਮ ਸਿੰਘ ਮੁਲਤਾਨੀ, ਮਨਦੀਪ ਜੱਸਲ, ਵਿਜੇ ਦਕੋਹਾ, ਜਗਦੀਸ਼ ਦਕੋਹਾ, ਮੰਗਾ ਮੁੱਧੜ, ਜਤਿੰਦਰ ਜੋਨੀ, ਜਗਜੀਤ ਜੀਤਾ, ਸੁਰਿੰਦਰ ਸਿੰਘ ਪੱਪਾ, ਹਰਪਾਲ ਮਿੰਟੂ, ਸੁਨੀਲ ਸ਼ਰਮਾ, ਡਾ ਜਸਲੀਨ ਸੇਠੀ , ਹਾਮਿਦ ਮਸੀਹ, ਸੁਧੀਰ ਘੁੱਗੀ, ਰਵਿੰਦਰ ਲਾਡੀ, ਹੁਸਨ ਲਾਲ, ਮੀਨੂ ਬੱਗਾ, ਜਗਦੀਪ ਲੱਕੀ, ਰਿਸ਼ੀ ਕੇਸ਼ ਵਰਮਾ, ਆਲਮ, ਮਨਜੀਤ ਸਿਮਰਨ, ਸੋਮ ਨਾਥ, ਅਨਿਲ ਕੁਮਾਰ, ਮਸਤ ਰਾਮ, ਸੁਰਿੰਦਰ ਕਲਿਆਣ, ਸੌਰਵ ਭਾਰਦਵਾਜ, ਅਸ਼ਵਨੀ ਸੋਂਧੀ, ਕਪਿਲ ਦੇਵ, ਸ਼ਿਵਮ ਪਾਠਕ, ਅਸ਼ੋਕ ਖੰਨਾ, ਜਗਮੋਹਨ ਛਾਬੜਾ, ਰਾਜ ਕੁਮਾਰ ਰਾਜੂ, ਅਮਿਤ ਮੱਟੂ, ਅਨਿਲ, ਵਿੱਕੀ, ਪ੍ਰੇਮ ਪਾਲ ਡੁਮੇਲੀ, ਰਵੀ ਬੱਗਾ, ਗੁਲਸ਼ਨ ਮਿੱਡਾ, ਅਵਤਾਰ ਵਿਰਦੀ, ਸਾਹਿਲ ਸਹਿਦੇਵ, ਲੱਕੀ, ਹਰਭਜਨ ਸਿੰਘ, ਪਰਮਜੀਤ ਬਲ, ਮੋਹਿਤ ਸ਼ਰਮਾ, ਭਾਰਤ ਭੂਸ਼ਣ, ਜਗਦੀਪ ਸਿੰਘ ਸੋਨੂੰ ਸੰਧਰ, ਸੰਜੇ ਸੋਨਕਰ, ਮਦਨ ਲਾਲ ਨਾਹਰ, ਯਸ਼ ਪਹਿਲਵਾਨ, ਦਰਸ਼ਨ ਪਹਿਲਵਾਨ, ਯਸ਼ ਪਾਲ ਸਫਰੀ, ਕਰਨ ਖੁੱਲਰ, ਸੁਭਾਸ਼ ਡਲਹੋਤਰਾ, ਅਸ਼ਵਨੀ ਜੰਗਰਾਲ, ਬਚਨ ਲਾਲ, ਗੌਰਵ ਸ਼ਰਮਾ ਨੋਨੀ , ਸੁਨੀਤਾ, ਵੰਦਨਾ ਮਹਿਤਾ, ਮੁਨੀਸ਼ ਪਾਹਵਾ, ਰਾਹੁਲ ਧੀਰ, ਆਸ਼ੂ ਧੀਰ, ਪਾਲੀ ਸਰੀਨ, ਵਿਨੋਦ ਕੌਲ, ਕਰਨ ਸੁਮਨ, ਦਵਿੰਦਰ ਸ਼ਰਮਾ ਬੋਬੀ, ਪ੍ਰਤਾਪ ਸਿੰਘ, ਅਨਮੋਲ ਕਾਲੀਆ, ਵਿਕਾਸ ਤਲਵਾਰ, ਰਤਨੇਸ਼ ਸੈਣੀ ਮੌਜੂਦ ਸਨ